1 ਦਿਨ ਪਹਿਲਾਂ ਹੋਇਆ ਵਿਆਹ ਦੂਜੇ ਦਿਨ ਲਿਆ ਤਲਾਕ

Uncategorized

ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਵਿਆਹ ਤੋਂ ਬਾਅਦ ਹਰ ਇਕ ਦੀਆਂ ਅਣਬਣ ਚਲਦੀਆਂ ਰਹਿੰਦੀਆਂ ਨੇ ਪਤੀ ਪਤਨੀ ਦੇ ਵਿੱਚ ਪਰ ਬਾਵਜੂਦ ਇਸਦੇ ਕਈ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਅੰਤ ਤਲਾਕ ਤੇ ਹੁੰਦਾ ਵੇਖਣ ਨੂੰ ਮਿਲਿਆ ਕਿ ਇਹ ਸਿਲਸਿਲਾ ਕਰੀਬ ਇਕ ਸਾਲ ਦਾ ਕਈ ਵਾਰ ਛੇ ਮਹੀਨੇ ਬਾਅਦ ਤਲਾਕ ਹੋ ਜਾਂਦਾ ਹੈ ਇਕ ਅਜਿਹੀ ਖ਼ਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਤੁਹਾਨੂੰ ਅਜਿਹੀ ਵਿਆਹ ਦੀ ਗੱਲ ਦੱਸਣ ਜਾ ਰਹੇ ਹਾਂ

ਜਿਹੜਾ ਦੁਨੀਆਂ ਦਾ ਸਭ ਤੋਂ ਘੱਟ ਸਮੇਂ ਲਈ ਚੱਲਣ ਵਾਲਾ ਵਿਆਹ ਬਣ ਗਿਆ ਤੇ ਰਿਕਾਰਡ ਪੈਦਾ ਕਰ ਦਿੱਤਾ ਹੈ ਪੂਰੇ ਵਿਸ਼ਵ ਭਰ ਦੇ ਵਿੱਚ ਇਹ ਵਿਆਹ ਮਹਿਜ਼ ਇੱਕ ਦਿਨ ਦੇ ਲਈ ਟਿਕਿਆ ਤੇ ਇਕ ਦਿਨ ਪਹਿਲਾਂ ਵਿਆਹ ਹੁੰਦਾ ਹੈ ਤੇ ਦੂਜੇ ਦਿਨ ਤਲਾਕ ਹੋ ਜਾਂਦਾ ਹੈ ਝੱਟ ਮੰਗਣੀ ਤੁਰੰਤ ਵਿਆਹ ਤਾਂ ਤੁਸੀਂ ਸੁਣਿਆ ਹੈ ਪਰ ਰਾਤੋ ਰਾਤ ਵਿਆਹ ਦੇ ਦਿਨੋਂ ਦਿਨ ਤਲਾਕ ਇਹ ਪਹਿਲੀ ਵਾਰ ਸੁਣਿਆ ਹੋਣਾ ਪਰ ਬਾਵਜੂਦ ਇਸ ਦੇ UEA ਇਹਦੇ ਵਿਚ ਇਹ ਘਟਨਾ ਵਾਪਰੀ ਹੈ

ਇਸ ਤੋਂ ਬਾਅਦ ਵਿਆਹੇ ਨਵੇਂ ਜੋੜੇ ਵੱਲੋਂ ਇਕ ਦਿਨ ਬਾਅਦ ਹੀ ਤਲਾਕ ਲੈ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੋ ਗਿਆ ਹੈ ਆਖਰਕਾਰ ਇਸ ਦੀ ਵਜ੍ਹਾ ਕੀ ਹੈ ਕਿਉਂ ਤਲਾਕ ਲਿਆ ਗਿਆ ਤਾਂ ਅਸੀਂ ਤੁਹਾਨੂੰ ਇਸ ਬਾਰੇ ਵੀ ਦੱਸਦੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਦੋ ਹਜਾਰ ਇੱਕੀ ਦੇ ਛੇ ਸੌ ਤੋਂ ਵੱਧ ਮਾਮਲੇ ਤਲਾਕ ਦੇ ਸਾਹਮਣੇ ਆਏ ਹਨ ਦਵਾਈ ਦੇ ਵਿੱਚੋਂ ਇਹ ਰਿਕਾਰਡ ਸਾਹਮਣੇ ਆਇਆ ਹੈ ਕਿ ਛੇ ਸੌ ਅਠਤਾਲੀ ਬਹੁਤ ਹੀ ਘੱਟ ਸਮੇਂ ਦੇ ਵਿਚ ਤਲਾਕ ਹੋਏ ਹਨ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.