ਖੇਤਾਂ ਚ ਕੰਮ ਕਰ ਰਹੇ ਦੋ ਸਕੇ ਭਰਾਵਾਂ ਤੇ ਡਿੱਗੀ ਬਿਜਲੀ ਦੀ ਤਾਰ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਉ ਦਾ ਸਾਇਆ

Uncategorized

ਕ੍ਰਿਕਟ ਬੋਰਡ ਦੀ ਇੱਕ ਨਾਲਾਇਕੀ ਸਾਹਮਣੇ ਆਈਆਂ ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਜਿਥੇ ਖੇਤਾਂ ਵਿਚ ਬਿਜਲੀ ਦੀ ਤਾਰ ਡਿੱਗ ਪਏ ਅਤੇ ਜਦੋਂ ਦੋ ਸਕੇ ਭਰਾ ਖੇਤ ਵਿੱਚ ਰੇਹ ਪਾ ਰਹੇ ਸਨ ਤਾਂ ਖੇਤਾਂ ਵਿਚ ਪਈ ਤਾਰ ਵਿਚ ਕਰੰਟ ਆ ਗਿਆ ਅਤੇ ਇੱਕ ਭਰਾ ਨੂੰ ਕਰੰਟ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਜਦੋਂ ਦੂਸਰੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰੰਟ ਨੇ ਉਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ

ਤੇ ਦੋਵਾਂ ਭਰਾਵਾਂ ਦੀ ਮੌਕੇ ਤੇ ਹੀ ਮੌ ਤ ਹੋ ਗਈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਸਰ ਗਿਆ ਇੱਥੇ ਇਹ ਕਿ ਇੱਕੋ ਘਰ ਦੇ ਚਿਰਾਗ ਬੁਝ ਗਏ ਦੋਵੇਂ ਸਕੇ ਭਰਾਵਾਂ ਦੀ ਆਪਣੇ ਖੇਤਾਂ ਦੇ ਵਿੱਚ ਹੀ ਮੌ ਤ ਹੋ ਗਈ ਦੋਵੇਂ ਭਰਾਵਾਂ ਦਾ ਵਿਆਹ ਵੀ ਦੋ ਸਕੀਆਂ ਭੈਣਾਂ ਨਾਲ ਹੋਇਆ ਸੀ ਦੋਵਾਂ ਦੇ ਘਰਾਂ ਵਿਚ ਉਨ੍ਹਾਂ ਦੇ ਮਾਤਾ ਪਿਤਾ ਬੱਚੇ ਅਤੇ ਪਤਨੀਆਂ ਦੇ ਸਹਾਰਾ ਹੋ ਗਏ ਇਸ ਮੌਕੇ ਤੇ ਪਿੰਡ ਦੇ ਲੋਕਾਂ ਤੇ ਮ੍ਰਿਤਕ ਦੇ ਚਾਚੇ ਨੇ ਦੱਸਿਆ

ਕਿ ਖੇਤਾਂ ਵਿੱਚ ਕੱਲ੍ਹ ਤੋਂ ਬਿਜਲੀ ਦੀ ਤਾਰ ਡਿੱਗੀ ਪਈ ਸੀ ਅਤੇ ਕਰੰਟ ਲੱਗਣ ਦੇ ਨਾਲ ਇਨ੍ਹਾਂ ਦੋਵਾਂ ਦੀ ਮੌ ਤ ਹੋ ਗਈ ਹੈ ਇਸ ਸਾਰੀ ਨਲਾਇਕੀ ਬਿਜਲੀ ਬੋਰਡ ਦੀ ਹੈ ਕਿਉਂਕਿ ਅਸੀਂ ਪਿਛਲੇ ਛੇ ਮਹੀਨੇ ਤੋਂ ਤਾਰਾ ਬਦਲਵਾਉਣ ਲਈ ਤਾਰਾਂ ਲੈ ਕੇ ਘਰ ਵਿਚ ਬੈਠੇ ਹਾਂ ਪਰ ਇਨ੍ਹਾਂ ਵੱਲੋਂ ਕੋਈ ਵੀ ਅਧਿਕਾਰੀ ਤਾਰ ਬਦਲਣ ਨਹੀਂ ਆਇਆ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਅਤੇ ਦੋਹਾਂ ਭਰਾਵਾਂ ਦੀ ਮੌ ਤ ਹੋ ਗਈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.