ਹੁਣੇ ਹੁਣੇ ਤੇਲ ਦੀਆਂ ਕੀਮਤਾਂ ਬਾਰੇ ਮੋਦੀ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

Uncategorized

ਖਾਣ ਵਾਲੇ ਤੇਲ ਦੀਆਂ ਕੀਮਤਾਂ ਚ ਵਾਧੇ ਨੂੰ ਰੋਕਣ ਅਤੇ ਜਮ੍ਹਾਂਖੋਰੀ ਨੂੰ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲ ਤੇ ਤੇਲ ਬੀਜਾਂ ਦਾ ਸਟਾਕ ਰੱਖਣ ਦੀ ਮਿਆਦ ਤੀਹ ਜੂਨ ਤਕ ਵਧਾ ਦਿੱਤੀ ਹੈ ਅਕਤੂਬਰ ਵੀ ਸੌ ਇੱਕੀ ਚ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਮਾਰਚ ਵੀ ਸੂਬਾਈ ਤਕ ਸਟਾਕ ਲਿਮਿਟ ਲਾਗੂ ਕੀਤੀ ਸੀ ਅਤੇ ਇਸ ਨੂੰ ਸੂਬਿਆਂ ਤੇ ਛੱਡ ਦਿੱਤਾ ਕਿ ਉਹ ਉਪਲੱਬਧ ਸਟੋਕ ਤੇ ਖਪਤ ਪੈਟਰਨ ਦੇ ਆਧਾਰ ਤੇ ਸਟਾਕ ਦੀ ਲਿਮਿਟ ਤੈਅ ਕਰਨ ਕੇਂਦਰ ਸਰਕਾਰ ਦੇ ਅਕਤੂਬਰ ਵੀ ਸੌ ਇੱਕੀ ਦੇ ਹੁਕਮਾਂ ਅਨੁਸਾਰ ਛੇ ਸੂਬਿਆਂ ਉੱਤਰ ਪ੍ਰਦੇਸ਼ ਕਰਨਾਟਕ ਹਿਮਾਚਲ ਤਿਲੰਗਾਨਾ ਰਾਜਸਥਾਨ ਤੇ ਬਿਹਾਰ ਨੇ ਆਪੋ ਆਪਣੇ ਸੂਬਿਆਂ ਚ ਸਟਾਕ ਰੱਖਣ ਦੀ ਲਿਮਟ ਨਿਰਧਾਰਤ ਕਰ ਦਿੱਤੀ ਸੀ

ਖਾਣ ਵਾਲੇ ਤੇਲ ਦੀ ਸਟਾਕ ਲਿਮਿਟ ਪਰਚੂਨ ਵਿਕਰੇਤਾਵਾਂ ਲਈ ਤੀਹ ਕੁਇੰਟਲ ਫੂਕਦੇ ਵਿਕਰੇਤਾਵਾਂ ਲਈ ਪੰਜ ਸੌ ਕੁਇੰਟਲ ਥੋਕ ਖ਼ਪਤ ਕਰਨ ਲਈ ਤੀਹ ਕੁਇੰਟਲ ਯਾਨੀ ਵੱਡੇ ਚੀਨ ਰਿਟੇਲਰਾਂ ਤੇ ਦੁਕਾਨਾਂ ਲਈ ਇਸਦੇ ਡਿਪੂਆਂ ਲਈ ਹਜ਼ਾਰ ਕੁਇੰਟਲ ਹੋਵੇਗੀ ਖਾਣ ਵਾਲੇ ਤੇਲ ਪ੍ਰੋਸੈਸ ਆਪਣੀ ਪੂਰੀ ਸਮਰੱਥਾ ਦੀ ਨੱਬੇ ਦਿਨਾਂ ਦਾ ਸਟਾਕ ਕਰਨ ਦੇ ਯੋਗ ਹੋਣਗੇ ਇਸ ਮੇਲੇ ਦੀ ਵੱਡੀ ਖਬਰ ਆ ਰਹੀ ਹੈ ਆਰ ਚ ਵੀ ਸੂਬਾਈ ਤੱਕ ਸਟਾਕ ਲਿਮਿਟ ਲਾਗੂ ਕੀਤੀ ਸੀ

ਅਤੇ ਇਸ ਨੂੰ ਸੂਬਿਆਂ ਤੇ ਛੱਡ ਦਿੱਤਾ ਕਿ ਉਹ ਉਪਲੱਬਧ ਸਟੋਕ ਤੇ ਖਪਤ ਪੈਟਰਨ ਦੇ ਆਧਾਰ ਤੇ ਸਟਾਕ ਦੀ ਲਿਮਿਟ ਤੈਅ ਕਰਨ ਕੇਂਦਰ ਸਰਕਾਰ ਦੇ ਅਕਤੂਬਰ ਵੀ ਸੌ ਇੱਕੀ ਹੁਕਮ ਅਨੁਸਾਰ ਛੇ ਸੂਬਿਆਂ ਉੱਤਰ ਪ੍ਰਦੇਸ਼ ਕਰਨਾਟਕ ਹਿਮਾਚਲ ਤਿਲੰਗਾਨਾ ਰਾਜਸਥਾਨ ਤੇ ਬਿਹਾਰ ਨੇ ਆਪੋ ਆਪਣੇ ਸੂਬਿਆਂ ਚ ਸਟਾਕ ਰੱਖਣ ਦੀ ਲਿਮਟ ਨਿਰਧਾਰਤ ਕਰ ਦਿੱਤੀ ਸੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.