ਲਉ ਜੀ ਦੇਖੋ ਦੁਨੀਆਂ ਦੇ ਸਭ ਤੋਂ ਹਾਸੇਦਾਰ ਐਕਸੀਡੈਂਟ ਆਹ ਵੀਡੀਓ ਨੇ ਪਾ ਦਿੱਤਾ ਸਾਰਿਆਂ ਨੂੰ ਚੱਕਰਾਂ ਚ

Uncategorized

ਸੋਸ਼ਲ ਮੀਡੀਆ ਤੇ ਇਕ ਮਜ਼ੇਦਾਰ ਹਾਦਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਤੁਸੀਂ ਹੱਸੋਗੇ ਇਸ ਤੋਂ ਬਾਅਦ ਜਦੋਂ ਤੁਸੀਂ ਵੀਡੀਓ ਚ ਦੇਖਣ ਦੀ ਕੋਸ਼ਿਸ਼ ਕਰੋਗੇ ਕਿ ਇਸ ਹਾਦਸੇ ਚ ਕਿਸ ਦਾ ਕਸੂਰ ਹੈ ਤਾਂ ਤੁਹਾਨੂੰ ਕਿਸੇ ਦੀ ਗ਼ਲਤੀ ਕਰ ਸਕੇਗਾ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸੜਕਾਂ ਤੇ ਕਦੋਂ ਅਤੇ ਕਿੱਥੇ ਕੀ ਹੋ ਜਾਂਦਾ ਹੈ ਜਾਂ ਕਿ ਸਾਹਮਣਿਓਂ ਆ ਜਾਂਦਾ ਹੈ ਕੁਝ ਪਤਾ ਨਹੀਂ ਲੱਗਦਾ

ਅੱਜਕੱਲ੍ਹ ਸੜਕ ਹਾਦਸਿਆਂ ਦੀਆਂ ਘਟਨਾਵਾਂ ਆਮ ਹੋ ਗਈਆਂ ਨੇ ਕਈ ਵਾਰ ਸੜਕ ਤੇ ਹੁੰਦੇ ਹਾਦਸਿਆਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੀ ਦੇਖਦਿਆਂ ਅੱਜ ਅਸੀਂ ਜੋ ਵੀਡੀਓ ਦਿਖਾਉਣ ਜਾ ਰਿਹਾ ਉਹ ਬਹੁਤ ਹੀ ਮਜ਼ਾਕੀਆ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆਈ ਇਸੇ ਦੌਰਾਨ ਇਕ ਨੌਜਵਾਨ ਤੇਜ਼ ਰਫ਼ਤਾਰ ਨਾਲ ਸਾਈਕਲ ਤੇ ਆ ਰਿਹਾ ਹੁੰਦਾ ਹੈ

ਵੀਡੀਓ ਚ ਦੇਖਿਆ ਜਾ ਸਕਦਾ ਏ ਕਿ ਜਿਵੇਂ ਹੀ ਸੜਕ ਪਾਰ ਕਰ ਰਿਹਾ ਨੌਜਵਾਨ ਨਜ਼ਰ ਸਾਈਕਲ ਤੇ ਪੈਂਦੀ ਹੈ ਤੇ ਉਹ ਤੇਜ਼ ਦੌੜਨ ਲੱਗ ਜਾਂਦਾ ਹੈ ਹਾਲਾਂਕਿ ਉਸ ਦੀ ਆਪਣੀ ਗਲਤੀ ਉਸ ਤੇ ਹੀ ਭਾਰੀ ਪੈ ਗਈ ਕਿਉਂਕਿ ਸਾਈਕਲ ਚ ਆ ਕੇ ਸਿੱਧਾ ਉਸ ਨਾਲ ਟਕਰਾ ਜਾਂਦਾ ਏ ਕਰ ਰਿਹਾ ਨੌਜਵਾਨ ਜਿਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਏ ਆਖਿਰਕਾਰ ਉਸ ਨਾਲ ਹਿੱਤ ਟਕਰਾਅ ਜਾਂਦਾ ਪਹਿਲਾਂ ਇਹ ਵੀਡੀਓ ਦੇਖੋ ਇਸ ਮਜ਼ੇਦਾਰ ਵੀਡੀਓ ਨੂੰ ਆਈਪੀਐੱਸ ਅਧਿਕਾਰੀ ਦਿਪਾਂਸ਼ੂ ਕਾਬਰਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੇ ਵੀ ਸ਼ੇਅਰ ਕੀਤਾ ਹੈ ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਇੱਕ ਇੱਕ ਕਸੂਰ ਕਿਸਦਾ ਪੰਜ ਸੈਕਿੰਡ ਦਾ ਇਹ ਵੀਡੀਓ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.