ਨੌਜਵਾਨ ਦਾ ਪਾਰਾ ਹੋਇਆ ਹਾਈ ਘਰ ਚੋਂ ਕੱਢਿਆ ਟਰੈਕਟਰ ਤੇ ਪੁੱਟ ਦਿੱਤੀ ਸਾਰੀ ਦੀ ਸਾਰੀ ਗਲੀ

Uncategorized

ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਨ੍ਹਾਂ ਵਿੱਚ ਇੱਕ ਨੌਜਵਾਨ ਦਾ ਪਾਰਾ ਹਾਈ ਲੱਗ ਰਿਹਾ ਹੈ ਤੇ ਉਸਨੇ ਨਵੀਂ ਬਣਾਈ ਗਲੀ ਤੇ ਨਵੀਂ ਬਣਾਈ ਨਾਲੀ ਨੂੰ ਪੁੱਟ ਸੁੱਟਿਆ ਤਾਂ ਲੋਕ ਕਹਿ ਰਹੇ ਨੇ ਕਿ ਇਹ ਗਲੀ ਤੇ ਨਾਲੀ ਦੂਜਾ ਸੀ ਪਾਰਟੀ ਨੇ ਬਣਾਈ ਸੀ ਜਿਸ ਕਰਕੇ ਇਹ ਤਾਂ ਉਸ ਨੇ ਇਹ ਸਾਰੀ ਨਾਲੀ ਪੁੱਟ ਦਿੱਤੀ ਕਹਿੰਦਾ ਜਦੋਂ ਮੇਰੀ ਪਾਰਟੀ ਆਵੇਗੀ ਤਾਂ ਉਹ ਇਹ ਗਲੀ ਬਣਵਾਵਾਂਗੀ

ਤੇ ਦੂਸਰੇ ਪਾਸੇ ਲੋਕ ਕਹਿ ਰਹੇ ਨੇ ਇਸ ਦੇ ਘਰ ਦੇ ਅੱਗੇ ਹੀ ਨਾਲੀ ਬਣਾ ਦਿੱਤੀ ਗਈ ਤਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਾਲੀ ਬਣਾਉਣ ਨਾਲ ਇਸ ਦਾ ਘਰ ਜੋ ਨੀਵਾਂ ਹੋ ਗਿਆ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਇਸ ਨੇ ਉਸ ਨਾਲੀ ਨੂੰ ਪੁੱਟ ਸੁੱਟਿਆ ਮੈਂ ਤਾਂ ਉਥੇ ਹੀ ਦੂਸਰੇ ਪਾਸੇ ਲੋਕ ਵੀਡੀਓ ਬਣਾ ਰਹੇ ਨੇ ਤੇ ਕਹਿ ਰਹੇ ਨੇ ਕੋਈ ਗੱਲ ਨਹੀਂ ਤੂੰ ਗਲੀ ਨੂੰ ਪੁੱਟ ਕੇ ਜਦੋਂ ਪਾਣੀ ਦੀ ਤੰਗੀ ਆਵੇਗੀ ਤੇਰੇ ਬਾਰ ਅੱਗੇ ਪਾਣੀ ਖੜੇਂਗਾ

ਤਾਂ ਤੈਨੂੰ ਪਤਾ ਲੱਗੇਗਾ ਤਾਂ ਵਿੱਚ ਲੋਕ ਕਹਿੰਦੇ ਆ ਰਹੇ ਨੇ ਕਿ ਮਸਾਂ ਮਸਾਂ ਤਾਂ ਗਲੀ ਬਣੀ ਸੀ ਪਰ ਇਸ ਨੂੰ ਵੀ ਇਹ ਇਸ ਨੌਜਵਾਨ ਨੇ ਪੁੱਟ ਸੁੱਟਿਆ ਤਾਂ ਜੇਕਰ ਤੁਹਾਨੂੰ ਇਸ ਮਾਮਲੇ ਬਾਰੇ ਪਤਾ ਹੈ ਤਾਂ ਤੁਸੀਂ ਕੁਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਸ ਨੌਜਵਾਨ ਨੇ ਇਸ ਤਰ੍ਹਾਂ ਕਿਉਂ ਕੀਤਾ ਤਾਂ ਤੁਸੀਂ ਹੇਠਾਂ ਲਿੰਕ ਉੱਪਰ ਜਾ ਕੇ ਵੀਡੀਓ ਦੇਖ ਸਕਦੇ ਹੋਣ ਤੇ ਸਾਰੀ ਵੀਡੀਓ ਦੇਖ ਕੇ ਤੁਸੀਂ ਸਾਨੂੰ ਕੁਮੈਂਟਾਂ ਵਿੱਚ ਰਾਏ ਆਪਣੀ ਜ਼ਰੂਰ ਦਿਓ ਕਿਸ ਤਰ੍ਹਾਂ ਕਰਨਾ ਸਹੀ ਹੈ ਫੇਰ ਲੋਕ ਕਹਿੰਦੇ ਨੇ ਵਿਕਾਸ ਨਹੀਂ ਹੁੰਦਾ ਪਰ ਜੇਕਰ ਕੋਈ ਚੀਜ਼ ਬਣਾਉਂਦਾ ਹੈ ਤਾਂ ਇਸ ਤਰ੍ਹਾਂ ਲੋਕ ਆਪਸ ਵਿੱਚ ਲੜ ਕੇ ਖ਼ਰਾਬ ਕਰ ਦਿੰਦੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.