ਲਉ ਜੀ ਤੁਸੀ ਦੇਖਲੋ ਪੰਜਾਬ ਦਾ ਦੇਸੀ ਘਿਓ ਚੋਰ ਲੁੱਟਦੇ ਸੀ ਘਿਓ ਇਕ ਦੁਕਾਨਦਾਰ ਤੇ ਸਕੀਮ ਹੋਈ ਫੇਲ੍ਹ

Uncategorized

ਨਾਭਾ ਦੇ ਭਰੇ ਬਾਜ਼ਾਰ ਵਿਚੋਂ ਚੋ ਰਾਂ ਵੱਲੋਂ ਕਰਿਆਨੇ ਦੀ ਦੁਕਾਨ ਤੇ ਇਕ ਦੁਕਾਨਦਾਰ ਨੂੰ ਨਿਸ਼ਾਨਾ ਬਣਾੳੁਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਦੀ ਸਮਝਦਾਰੀ ਨਾਲ ਚੋ ਰਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਜਦਕਿ ਉਸ ਦੇ ਦੋ ਸਾਥੀ ਫਰਾਰ ਹੋਣ ਵਿਚ ਕਾਮਯਾਬ ਖੋ ਗਏ ਦਰਅਸਲ ਇਹ ਦੁਕਾਨ ਤੇ ਪੰਜੀਰੀ ਦਾ ਸਾਮਾਨ ਲੈਣ ਬਹਾਨੇ ਆਈ ਸੀ ਜਿਨ੍ਹਾਂ ਵਿਚੋਂ ਇਕ ਨੇ ਦੁਕਾਨਦਾਰ ਨੂੰ ਅੱਠ ਕਿਲੋ ਦੇਸੀ ਘਿਓ ਦੇਣ ਲਈ ਆਖਿਆ

ਜਦੋਂ ਦੁਕਾਨਦਾਰ ਨੇ ਘਿਓ ਦੇ ਦਿੱਤਾ ਤਾਂ ਉਹ ਆਪਣੇ ਸਾਥੀਆਂ ਨੂੰ ਘਿਓ ਚੈੱਕ ਕਰਵਾਉਣ ਦੀ ਗੱਲ ਪਰ ਜਿਵੇਂ ਹੀ ਉਹ ਘਿਓ ਲੈ ਕੇ ਫ਼ਰਾਰ ਹੋਣ ਲੱਗੇ ਇਕ ਚੋ ਰ ਨੂੰ ਦੁਕਾਨਦਾਰ ਨੇ ਕਾਬੂ ਕਰ ਲਿਆ ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਜੰਮ ਕੇ ਕੁ ਟਾਪਾ ਚਾੜ੍ਹਿਆ ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਰਾਹੁਲ ਨੇ ਆਖਿਆ ਕਿ ਉਸ ਨੂੰ ਬੰਨ੍ਹਿਆ ਗਿਆ ਸੀ ਇਸ ਕਰਕੇ ਉਹ ਖੁਦ ਵੀ ਬਾਹਰ ਆ ਗਿਆ ਸੀ

ਪਰ ਜਿਵੇਂ ਹੀ ਇਹ ਚੋ ਰ ਇਕ ਕਿਲੋ ਦੇਸੀ ਘਿਓ ਲੈ ਕੇ ਫ਼ਰਾਰ ਹੋਣ ਲੱਗਿਆ ਤਾਂ ਉਸ ਨੇ ਕਾਬੂ ਕਰ ਲਿਆ ਉਸ ਦੇ ਕੋਲੋਂ ਇਕ ਹਥਿ ਆਰ ਵੀ ਬਰਾਮਦ ਕੀਤਾ ਗਿਆ ਹੋਰ ਦੁਕਾਨਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਇਹ ਚੋ ਰ ਉਸ ਦੀ ਦੁਕਾਨ ਤੋਂ ਵੀ ਛੇ ਕਿੱਲੋ ਦੇਸੀ ਘਿਓ ਲੈ ਕੇ ਰਫੂਚੱਕਰ ਹੋ ਗਿਆ ਸੀ ਪੱਕੇ ਵਪਾਰੀ ਆਗੂ ਨੇ ਆਖਿਆ ਕਿ ਸ਼ਹਿਰ ਵਿਚ ਚੋਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਉਨ੍ਹਾਂ ਕਿਹਾ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਢਾਬਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.