ਕੁੜੀ ਦੇ ਵਿਆਹ ਵਾਲੇ ਦਿਨ ਵਰਤ ਗਿਆ ਵੱਡਾ ਹਾਦਸਾ ਪੰਜਾਬ ਦੇ ਸ਼ਹਿਰ ਚ ਮੱਚ ਚੀਕ ਚਿਹਾੜਾ

Uncategorized

ਇਕ ਗਰੀਬ ਪਿਉ ਨੂੰ ਸਭ ਤੋਂ ਜ਼ਿਆਦਾ ਫਿਕਰ ਆਪਣੀ ਲੜਕੀ ਦੇ ਵਿਆਹ ਦਾ ਹੁੰਦਾ ਕੀ ਹੋਵੇ ਜੇ ਵਿਆਹ ਤੋਂ ਇਕ ਦਿਨ ਪਹਿਲਾਂ ਘਰ ਦੀ ਛੱਤ ਡਿੱਗ ਜਾਵੇ ਫਿਰ ਉਸ ਪਰਿਵਾਰ ਤੇ ਕੀ ਬੀਤੇਗੀ ਅਜਿਹਾ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਨਾਭਾ ਦੇ ਵਿਚ ਜਿੱਥੇ ਕਿ ਵਿਆਹ ਤੋਂ ਇੱਕ ਦਿਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਇੱਕ ਪਾਸੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ

ਤੇ ਦੂਜੇ ਪਾਸੇ ਇਹ ਭਾਣਾ ਵਰਤ ਗਿਆ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਗ਼ਰੀਬ ਘਰ ਦੀ ਛੱਤ ਡਿੱਗਣ ਨਾਲ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਬੀਤੀ ਰਾਤ ਸਾਰੇ ਰਿਸ਼ਤੇਦਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਤਾਂ ਬਾਰਿਸ਼ ਦੇ ਚੱਲਦੇ ਘਰ ਦੀ ਛੱਤ ਡਿੱਗ ਪਈ ਜਿਸ ਦੇ ਦੌਰਾਨ ਤਿੰਨ ਔਰਤਾਂ ਨੀਚ ਦਬਕਾਇਆ ਅਤੇ ਹਲਵਾਈ ਦੇ ਵੀ ਸੱਟਾਂ ਲੱਗੀਆਂ ਬਚਾਅ ਦੇ ਰਿਹਾ ਹੈ ਕਿ ਵਿਆਹ ਵਾਲੀ ਕੁੜੀ ਕੁਝ ਕਦਮ ਪਹਿਲਾਂ ਹੀ ਉਥੋਂ ਨਿਕਲੀ ਸੀ

ਕਿ ਘਰ ਦੀ ਛੱਤ ਡਿੱਗ ਗਈ ਛੱਤ ਡਿੱਗਣ ਨਾਲ ਜਿਥੇ ਤਿੰਨ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਜਿਸ ਵਿਚੋਂ ਇਕ ਔਰਤ ਦੀ ਲੱਤ ਟੁੱਟੀ ਹੈ ਅਤੇ ਦੋ ਔਰਤਾਂ ਜਿਨ੍ਹਾਂ ਦੀ ਬਾਂਹ ਤੇ ਲੱਤ ਬੁਰੀ ਤਰ੍ਹਾਂ ਟੁੱਟ ਗਈ ਅਤੇ ਉਹ ਨਾਭਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਇਸ ਮੌਕੇ ਪੀਡ਼ਤ ਨਵ ਵਿਆਹੁਤਾ ਲੜਕੀ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਅਸੀਂ ਬਹੁਤ ਗ਼ਰੀਬ ਹਾਂ ਅਤੇ ਜੋ ਅਸੀਂ ਕਰ ਰਹੇ ਹਾਂ ਲੋਕਾਂ ਦੀ ਮਦਦ ਨਾਲ ਅਤੇ ਬੀਤੀ ਰਾਤ ਤੇਜ਼ ਬਾਰਸ਼ ਦੇ ਕਾਰਨ ਸਾਡੇ ਘਰ ਦੀ ਛੱਤ ਡਿੱਗ ਪਈ ਅੱਜ ਸਾਡਾ ਕਾਫ਼ੀ ਨੁਕਸਾਨ ਹੋ ਗਿਆ ਹੈ ਸਰਕਾਰ ਸਾਡੀ ਮਦਦ ਕਰੇ ਕੀਮਤ ਛੇ ਬਾਰਾਂ ਸਾਲਾਂ ਤੋਂ ਮੰਜੇ ਤੇ ਜੇ ਸਾਡਾ ਪਾਲਣ ਪੋਸ਼ਣ ਤੇ ਮੇਰੀ ਘਰਵਾਲੀ ਕਰ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.