ਢਾਬੇ ਵਾਲੇ ਤੋ ਖਾਣਾ ਚ ਪੈ ਗਿਆ ਜ਼ਿਆਦਾ ਨਮਕ ਗਾਹਕ ਨੇ ਨਾ ਅੱਗਾ ਦੇਖਿਆ ਨਾ ਪਿੱਛਾ ਲਾਤੀ ਅੱਗ

Uncategorized

ਤੁਸੀਂ ਕਿਧਰੇ ਬਾਹਰ ਜਾਂਦਿਆਂ ਤਾਂ ਖਾਣੇ ਦੀ ਫ਼ਿਕਰ ਨਹੀਂ ਕਰਦੇ ਕਿਉਂਕਿ ਥਾਂ ਥਾਂ ਤੇ ਢਾਬੇ ਮਿਲ ਜਾਂਦੇ ਨੇ ਪਰ ਕਈ ਵਾਰ ਕਈ ਗਾਹਕ ਖਾਣੇ ਦੇ ਮਾਮਲੇ ਵਿੱਚ ਤਾਂ ਬਹੁਤ ਕੁਝ ਮੰਗਵਾ ਲੈਂਦੇ ਪਰ ਪੈਸੇ ਦੇਣ ਦੇ ਮਾਮਲੇ ਵਿਚ ਬਹਿਸਬਾਜ਼ੀ ਕਰਨ ਲੱਗ ਜਾਂਦੇ ਨੇ ਤੇ ਕਈ ਵਾਰ ਖਾਣੇ ਦਾ ਸੁਆਦ ਦੇਖ ਕੇ ਲੋਕ ਖੁਦ ਹੀ ਪੈਸੇ ਜ਼ਿਆਦਾ ਦੇ ਜੰਗ ਨਿਰਭਰ ਕਰਦੈ ਕਿ ਸੰਵਾਦ ਕਿਹੋ ਜਿਹੇ ਤੇ ਗਾਹਕ ਦਾ ਵਿਵਹਾਰ ਕਿਹੋ ਜਿਹਾ ਪਰ ਕਈ ਵਾਰ ਅਸੀਂ ਦੇਖਦੇ ਹਾਂ

ਕਿ ਢਾਬੇ ਦੇ ਵੱਲੋਂ ਖਾਣੇ ਚ ਉਹ ਸੰਵਾਦ ਨਾ ਮਿਲਣ ਕਾਰਨ ਲੋਕ ਹੰਗਾਮਾ ਕਰ ਦਿੰਦੇ ਹਨ ਅਜਿਹਾ ਹੀ ਕੁਝ ਤਾਜ਼ਾ ਮਾਮਲਾ ਚ ਦੇਖਣ ਨੂੰ ਮਿਲਿਆ ਇੱਥੇ ਖਾਣੇ ਵਿਚ ਤੇਜ਼ ਹਵਾਵਾਂ ਕਾਰਨ ਗਾਹਕਾਂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਢਾਬੇ ਦੀ ਭੰਨਤੋੜ ਕਰ ਦਿੱਤੀ ਇਹ ਸਭ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਕਟਣੀ ਇੰਦੌਰ ਦੇ ਖਜਰਾਨਾ ਜਿੱਥੇ ਇੱਕ ਢਾਬੇ ਦੇ ਪਿੱਛੇ ਇਕ ਵਿਅਕਤੀ ਖਾਣਾ ਪੈਕ ਕਰਵਾ ਕੇ ਲੈ ਜਾਂਦਾ

ਪਰ ਵਾਪਿਸ ਆ ਕੇ ਭੰਨ ਤੋੜ ਕਰਦਾ ਜਿਸ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਮਾਮਲਾ ਇਹ ਸਬਜ਼ੀ ਵਿਚ ਲੂਣ ਜਾਂ ਦੱਸ ਸ਼ਖ਼ਸ ਜਦੋਂ ਘਰ ਜਾ ਕੇ ਖਾਣਾ ਖਾਣ ਲੱਗਾ ਤਾਂ ਨਮਕ ਜ਼ਿਆਦਾ ਹੋਣ ਕਾਰਨ ਗੁੱਸਾ ਚੜ੍ਹਿਆ ਤੇ ਦੁਕਾਨ ਤੇ ਵਾਸੀ ਸਾਗ ਅਤੇ ਆ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਇਹੀ ਨਹੀਂ ਉਸ ਨੇ ਭੰਨਤੋੜ ਵੀ ਕੀਤੀ ਇੱਕ ਵਾਰ ਤੁਸੀਂ ਵੀ ਦੇਖੋ ਤਸਵੀਰਾਂ ਢਾਬੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਗੁੱਸੇ ਵਿੱਚ ਸਖ਼ਸ਼ ਆਪਣੇ ਸਾਥੀਆਂ ਨਾਲ ਪਹੁੰਚਿਆ ਤੇ ਭੰਨਤੋੜ ਕੀਤੀ ਤੇ ਗਾਹਕਾਂ ਨੂੰ ਵੀ ਧ ਮਕਾ ਇਆ ਤੇ ਢਾਬੇ ਵਾਲੇ ਦੇ ਪਿੱਛੇ ਭੱਜਣ ਲੱਗਾ ਇੰਨਾ ਹੀ ਨਹੀਂ ਉਸ ਦੇ ਸਾਹਮਣੇ ਪਏ ਖਾਣੇ ਨੂੰ ਵੀ ਥੱਲੇ ਸੁੱਟ ਦਿੱਤਾ ਤੇ ਢਾਬੇ ਵਾਲੇ ਦਾ ਪਿੱਛਾ ਕੀਤਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.