ਤੇਜ਼ ਹਵਾਈ ਜਹਾਜ਼ ਦਾ ਵਿਗੜ ਗਿਆ ਬੈਲੇਸ ਪੈ ਗਿਆ ਭੜਥੂ ਸਵਾਰੀਆਂ ਦੀਆਂ ਨਿਕਲੀਆਂ ਚੀਕਾਂ

Uncategorized

ਹਵਾਈ ਜਹਾਜ਼ ਦਾ ਪਾਇਲਟ ਉਸ ਵਿੱਚ ਮੌਜੂਦ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੁੰਦਾ ਉਸ ਦੀ ਮੁਸ਼ਤੈਦੀ ਨਾਲ ਵੀ ਕਈ ਵਾਰ ਵੱਡੇ ਹਾਦਸੇ ਹੋਣੋਂ ਟਲ ਜਾਂਦੇ ਅਜਿਹਾ ਇਕ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਵੀਡੀਓ ਹੈ ਖਾਸ ਨਾਲ ਤੇਜ਼ ਹਵਾਵਾਂ ਕਾਰਨ ਡੋਲ੍ਹਦੇ ਜਹਾਜ਼ ਵਿਚ ਕਈ ਲੋਕ ਸਵਾਰ ਸਨ ਪਰ ਹਵਾ ਕਾਰਨ ਲੈਂਡ ਹੀ ਨਹੀਂ ਹੋ ਪਾ ਰਿਹਾ ਸੀ ਜਿਸ ਦੀ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ

ਇਹੀ ਨਹੀਂ ਉਸ ਦੇ ਖੰਭ ਵੀ ਮੁੜ ਗਏ ਦਸ ਪਲਟਨ ਹੀ ਵਾਲਾ ਸੀ ਇੱਕ ਵਾਰ ਤੁਸੀਂ ਵੀ ਦੇਖੋ ਵੀਡੀਓ ਫਿਰ ਦੱਸਦਿਆਂ ਆਖ਼ਿਰ ਹੋਇਆ ਕੀ ਬ੍ਰਿਟੇਨ ਜਿੱਥੋਂ ਦੇ ਹੀਥਰੋ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਬ੍ਰਿਟਿਸ਼ ਏਅਰਵੇਜ਼ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚ ਗਿਆ ਜਿਸ ਸਮੇਂ ਜਹਾਜ਼ ਦੇ ਪਾਇਲਟ ਨੇ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਹਰੀਕੇਨ ਕਾਰਨ ਨੱਬੇ ਮੀਲ ਪ੍ਰਤੀ ਘੰਟਾ ਯਾਨੀ ਲਗਭਗ ਇੱਕ ਸੌ ਚੁਤਾਲੀ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਏਅਰਬੇਸ ਏ ਤਿੱਨ ਸੌ ਇੱਕੀ ਦਾ ਪਹੀਆ ਜਿਵੇਂ ਹੀ ਹਵਾ ਚ ਘੁੰਮਦਾ ਹੈ ਜ਼ਮੀਨ ਨੂੰ ਛੂੰਹਦੇ ਹੀ ਇਹ ਸੰਤੁਲਨ ਗਵਾ ਬੈਠਦਾ ਹੈ ਪਾਇਲਟ ਜਹਾਜ਼ ਨੂੰ ਸੰਭਾਲਣ ਤੇ ਦੁਬਾਰਾ ਕੋਸ਼ਿਸ਼ ਕਰਦਾ ਹੈ ਕਿ ਸੁਰੱਖਿਅਤ ਲੈਂਡ ਹੋ ਸਕੇ ਹਾਲਾਂਕਿ ਇਸ ਵਾਰ ਦੋਵੇਂ ਪਹੀਏ ਇਕੱਠੇ ਜ਼ਮੀਨ ਨੂੰ ਛੂੰਹਦੇ ਅਤੇ ਪਹੀਆਂ ਦੀ ਰਗੜ ਕਾਰਨ ਧੂੰਆਂ ਉੱਠਣਾ ਸ਼ੁਰੂ ਹੋ ਜਾਂਦਾ ਸੰਤੁਲਨ ਨਾ ਬਣ ਸਕਣ ਕਾਰਨ ਫੌਜ ਨੂੰ ਫਿਰ ਤੋਂ ਕੀ ਹੁੰਦੀ ਨਜ਼ਰ ਆ ਰਹੀ ਹੈ

ਭਾਵ ਕਿ ਪਾਇਲਟ ਦੁਬਾਰਾ ਫਿਰ ਅਸਮਾਨ ਦੀ ਉਡਾਣ ਭਰਨ ਦੀ ਕੋਸ਼ਿਸ਼ ਕਰਦੇ ਤੇ ਜਹਾਜ਼ ਨੂੰ ਥੋੜ੍ਹਾ ਉੱਪਰ ਚੁੱਕ ਲੈਂਦਾ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰੇ ਜਹਾਜ਼ ਤੇਜ਼ੀ ਸਾਲ ਇੱਕ ਪਾਸੇ ਵੱਲ ਝੁਕਦਾ ਫਿਰ ਪਾਇਲਟ ਆਪਣਾ ਮਨ ਬਦਲ ਲੈਂਦਾ ਤੇ ਜਹਾਜ਼ ਨੂੰ ਹਵਾ ਵਿਚ ਲਿਜਾਂਦਾ

 

 

 

Leave a Reply

Your email address will not be published.