ਹੁਣੇ ਹੁਣੇ ਬਜਟ ਚ ਲੋਕਾਂ ਲਈ ਆਈ ਖੁਸ਼ਖਬਰੀ ਗੈਸ ਸਿਲੰਡਰ ਹੋਇਆ ਇੰਨਾ ਸਸਤਾ

Uncategorized

ਕੋਰੂਨਾ ਦੇ ਚਲਦੇ ਹੋਏ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਉਥੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਨਵੇਂ ਸਾਲ ਕੋਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਬਹੁਤ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਸਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਜਾਣ ਕਾਰਨ ਲੋਕ ਬੇਰੁਜ਼ਗਾਰ ਹੋ ਗਏ ਅਜਿਹੀ ਮੰਦੀ ਦੇ ਹਾਲ ਦੌਰਾਨ ਲੋਕਾਂ ਦਾ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ

ਉੱਧਰ ਵਧ ਰਹੀ ਮਹਿੰਗਾਈ ਨੇ ਵੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕੇਂਦਰ ਸਰਕਾਰ ਦੇ ਬਜਟ ਵੀ ਸੌ ਬਾਈ ਦਾ ਆਮ ਲੋਕਾਂ ਤੋਂ ਲੈ ਕੇ ਸਰਕਾਰੀ ਨੌਕਰੀਆਂ ਵਾਲਿਆਂ ਤਕ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਅੱਜ ਵਿੱਤ ਮੰਤਰੀ ਸੀਤਾਰਮਣ ਵਲੋਂ ਬਜਟ ਨੂੰ ਪੇਸ਼ ਕੀਤਾ ਗਿਆ ਅਤੇ ਅਜੇ ਵੀ ਬਜਟ ਸਬੰਧੀ ਮੀਟਿੰਗ ਚੱਲ ਰਹੀ ਹੈ ਬਜਟ ਵਿੱਚੋਂ ਨਿਕਲ ਕੇ ਇਕ ਵੱਡੀ ਖੁਸ਼ਖਬਰੀ ਲੋਕਾਂ ਦੇ ਲਈ ਆ ਰਹੀ ਹੈ ਅਜਿਹੇ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ

ਜੀ ਹਾਂ ਤੁਹਾਨੂੰ ਸੁਣ ਕੇ ਬਹੁਤ ਚੰਗਾ ਲੱਗੇਗਾ ਕਿ ਬਜਟ ਵੀਹ ਸੌ ਬਾਈ ਚ ਗੈਸ ਸਿਲੰਡਰ ਦੀਆਂ ਕੀਮਤਾਂ ਘਟ ਗਈਆਂ ਨੇ ਇਹ ਕਟੌਤੀ ਕਮਰਸ਼ੀਅਲ ਸਿਲੰਡਰਾਂ ਚ ਕੀਤੀ ਹੈ ਤੀਹ ਕਟੌਤੀ ਲਗਪਗ ਸਾਡੇ ਇਕੱਨਵੇ ਰੁਪਏ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਬਜਟ ਦੇ ਵਿਚ ਕਈ ਚੀਜ਼ਾਂ ਨੂੰ ਸਸਤਾ ਕੀਤਾ ਗਿਆ ਹੈ

ਉਥੇ ਬਜਟ ਦੇ ਵਿਚ ਕਈ ਚੀਜ਼ਾਂ ਨੂੰ ਮਹਿੰਗਾ ਵੀ ਕੀਤਾ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਾਣ ਕਾਰਨ ਲੋਕ ਬੇਰੁਜ਼ਗਾਰ ਹੋ ਗਏ ਅਜਿਹੀ ਮੰਦੀ ਦੇ ਹਾਲ ਦੌਰਾਨ ਲੋਕਾਂ ਦਾ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਇਧਰ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕੇਂਦਰ ਸਰਕਾਰ ਦੇ ਬਜਟ ਵੀ ਸੌ ਬਾਈ ਦਾ ਆਮ ਲੋਕਾਂ ਤੋਂ ਲੈ ਕੇ ਸਰਕਾਰੀ ਨੌਕਰੀਆਂ ਵਾਲਿਆਂ ਤਕ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ

Leave a Reply

Your email address will not be published.