ਸਿੱਧੂ ਮੂਸੇਵਾਲੇ ਤੇ ਚਲਦੇ ਪਰਚਿਆਂ ਦਾ ਹੋ ਗਿਆ ਖੁਲਾਸਾ ਦੇਖੋ ਕਿੰਨੀਆਂ ਗੱਡੀਆਂ ਤੇ ਜਾਇਦਾਦ ਦਾ ਮਾਲਕ ਹੈ ਮੁਸੇਵਾਲਾ

Uncategorized

ਸਿੱਧੂ ਮੂਸੇਵਾਲੇ ਵੱਲੋਂ ਵਿਚ ਅੱਜ ਮਾਨਸਾ ਦੇ ਵਿਚ ਨੌਮੀਨੇਸ਼ਨ ਨਾਮਜ਼ਦਗੀ ਪੱਤਰ ਭਰਿਆ ਗਿਆ ਐਫੀਡੇਵਿਟ ਦਿੱਤਾ ਗਿਆ ਪਰ ਵਿੱਚ ਦੱਸਿਆ ਗਿਆ ਕਿੰਨੀਆ ਗੱਡੀਆਂ ਨੇ ਏ ਕਿੰਨਾ ਕੈਸ਼ ਜਾਣਕਾਰੀ ਦੇਵਾਂਗੇ ਕਿ ਸਿੱਧੂ ਮੂਸੇਵਾਲੇ ਦੇ ਕਿੰਨੇ ਕੇਸ ਚੱਲ ਰਹੇ ਨੇ ਸਿੱਧੂ ਮੂਸੇਵਾਲੇ ਕੋਲ ਦੋ ਗੱਡੀਆਂ ਨੇ ਇਕ ਟੋਇਟਾ ਦੀ ਫੋਰਚੂਨਰ ਗੱਡੀਆਂ ਤਾਂ ਜਿਸ ਦੀ ਕੀਮਤ ਛੱਬੀ ਲੱਖ ਅਠਤਾਲੀ ਹਜ਼ਾਰ ਰੁਪਏ ਇੱਕ ਉਨ੍ਹਾਂ ਕੋਲੋਂ ਪੁਰਾਣੀ ਜੀਪ ਹੈ

ਜਿਸ ਦੀ ਕੀਮਤ ਤਿਰਾਸੀ ਹਜਾਰ ਦੋ ਸੌ ਪੰਜਾਹ ਰੁਪਏ ਦੱਸੀ ਹੈ ਸਿੱਧੂ ਮੂਸੇ ਵਾਲੇ ਗਾਣਿਆਂ ਦੇ ਵਿਚ ਵੱਡੀਆਂ ਗੱਡੀਆਂ ਅਤੇ ਹੋਰ ਮਹਿੰਗੀਆਂ ਗੱਡੀਆਂ ਜਿਹੜੀਆਂ ਦਿਖਾਈਆਂ ਜਾਂਦੀਆਂ ਨੇ ਲੋਕਾਂ ਦੇ ਮਨਾਂ ਵਿੱਚ ਵੀ ਆਉਂਦਾ ਕੀ ਸਿੱਧੂ ਮੂਸੇ ਵਾਲੇ ਕੋਲ ਕਿਹੜੀਆਂ ਗੱਡੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਕੋਲ ਦੋ ਵੱਡੀਆਂ ਹਨ ਇਕ ਟੋਇਟਾ ਦਿ ਫੌਰਚੂਨਰ ਅਤੇ ਪੁਰਾਣੀ ਜੀਪ ਜਿਹੜੀ ਉਹ ਹੀ ਦੱਸੀ ਗਈ ਹੈ

ਅਤੇ ਉਨ੍ਹਾਂ ਕੋਲ ਚਾਰ ਸੌ ਗ੍ਰਾਮ ਜਿਹੜਾ ਜਵੈਲਰੀ ਹੈ ਤਾਂ ਦੱਸਿਆ ਗਿਆ ਕਿ ਸਿੱਧੂ ਮੂਸੇ ਵਾਲੇ ਕੋਲ ਜਿਹੜੇ ਚਾਰ ਸੌ ਗ੍ਰਾਮ ਗਹਿਣੇ ਨੇ ਕੀਮਤ ਅਠਾਰਾਂ ਲੱਖ ਬੱਨਵੇ ਹਜਾਰ ਪੰਜ ਸੌ ਪੰਜ ਰੁਪਏ ਜਿਹੜੀ ਉਨ੍ਹਾਂ ਦੇ ਵੱਲੋਂ ਦੱਸੀ ਗਈ ਹੈ ਤਾਂ ਅਸੀਂ ਸਿੱਧੂ ਮੂਸੇਵਾਲ ਵੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਿਹੜੀ ਕੱਲ੍ਹ ਨਾਮਜ਼ਦਗੀ ਪੱਤਰ ਭਰਦੇ ਨੇ ਤਾਂ ਉਸ ਐਫੀਡੇਵਿਟ ਵਿਚ ਇਹ ਗੱਲਾਂ ਜਿਹੜੀਆਂ ਦੱਸੀਆਂ ਗਈਆਂ ਨੇ ਤਾਂ ਸਿੱਧੂ ਮੂਸੇ ਵਾਲੇ ਉੱਪਰ ਚਾਰ ਕੇਸ ਜਿਹੜੇ ਚੱਲ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.