ਪੁਰਤਗਾਲ ਚ ਪੰਜਾਬੀ ਨੌਜਵਾਨ ਹੋਇਆ ਲਾਪਤਾ ਪਤਨੀ ਨੇ ਕਰਵਾਇਆ ਆਪਣੇ ਹੀ ਪਤੀ ਨੂੰ ਗਾਇਬ

Uncategorized

ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ ਚਾਹੁੰਦੇ ਨੇ ਪਰ ਹੱਥ ਵਿਚ ਆਪਣੇ ਬੇਟੇ ਦੀ ਤਸਵੀਰ ਫੜੇ ਇਸ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਇਹ ਪਰਿਵਾਰ ਜਿਸ ਦਾ ਨੌਜਵਾਨ ਪੁੱਤਰ ਬੀਤੇ ਦਿਨ ਪੁਰਤਗਾਲ ਤੋਂ ਲਾਪਤਾ ਹੋ ਗਿਆ ਹੈ ਭਾਰਤ ਨੇ ਆਪਣੇ ਪੁੱਤਰ ਦੇ ਲਾਪਤਾ ਹੋਣ ਦੇ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋਂ ਆਪਣੀ ਨੂੰ ਜਸਪ੍ਰੀਤ ਕੌਰ ਤੇ ਲਗਾਏ ਅਤੇ ਉਸ ਦੇ ਨਾਲ ਹੀ ਕਈ ਰਿਸ਼ਤੇਦਾਰਾਂ ਨੂੰ ਵੀ ਇਲਜ਼ਾਮਾਂ ਦੇ ਘੇਰੇ ਵਿੱਚ ਲਿਆ ਖੜਾ ਕੀਤਾ

ਮਾਮਲਾ ਕਪੂਰਥਲਾ ਦੇ ਪਿੰਡ ਘੁੱਗ ਬੇਟ ਦਾ ਹੈ ਜਿੱਥੋਂ ਦਾ ਵਾਸੀ ਜਰਨੈਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਜਰਮਨੀ ਰਹਿੰਦਾ ਅਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਪੁਰਤਗਾਲ ਪੈਂਦੀ ਹੈ ਜਦੋਂ ਕਿ ਪਤਨੀ ਦੇ ਕੋਲ ਗਿਆ ਤਾਂ ਉਥੇ ਉਹ ਲਾਪਤਾ ਹੋ ਗਿਆ ਜਿਸ ਦੀ ਭਾਲ ਉਸ ਦੇ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਘੁੱਗ ਬੇਟ ਵਾਸੀ ਜਰਨੈਲ ਸਿੰਘ ਲੰਮੇ ਸਮੇਂ ਤੋਂ ਜਰਮਨੀ ਅਤੇ ਉਸਦੀ ਘਰਵਾਲੀ ਜਸਪ੍ਰੀਤ ਕੌਰ ਪੁਰਤਗਾਲ ਦੇ ਸ਼ਹਿਰ ਬੋਸਟਨ ਵਿਚ ਅਲੱਗ ਅਲੱਗ ਰਹਿ ਰਹੇ ਸਨ

ਪਰ ਬੀਤੇ ਦਿਨੀਂ ਜਰਨੈਲ ਸਿੰਘ ਜਿਵੇਂ ਹੀ ਆਪਣੀ ਪਤਨੀ ਜਸਪ੍ਰੀਤ ਕੌਰ ਪਾਸ ਪੁਰਤਗਾਲ ਪਹੁੰਚੇ ਇੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਪਰਿਵਾਰ ਦੇ ਇਲਜ਼ਾਮਾਂ ਤੋਂ ਬਾਅਦ ਜਸਪ੍ਰੀਤ ਕੌਰ ਤੇ ਸਹੁਰਾ ਪਰਿਵਾਰ ਸਾਹਮਣੇ ਆਏ ਲਾਪਤਾ ਜਰਨੈਲ ਸਿੰਘ ਦੇ ਪਰਿਵਾਰ ਵੱਲੋਂ ਆਪਣੀ ਨੂੰਹ ਦੇ ਚਾਲ ਚਲਣ ਤੇ ਸ਼ੱਕ ਕਰਦਿਆਂ ਇਲਜ਼ਾਮ ਲਗਾਏ ਗਏ ਨੇ ਕਿ ਜਸਪ੍ਰੀਤ ਕੌਰ ਨੇ ਹੀ ਉਨ੍ਹਾਂ ਦਾ ਪੁੱਤਰ ਲਾਪਤਾ ਕੀਤਾ ਸਹੁਰਾ ਪਰਿਵਾਰ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਜਿਸ ਵਿੱਚ ਲੜਕੀ ਦੇ ਪਰਿਵਾਰ ਵੱਲੋਂ ਆਪਣੀ ਨੂੰਹ ਤੇ ਇਲਜ਼ਾਮ ਲਗਾਏ ਜਾਰੀ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦੁਨੀਆਂ ਉਸ ਤੋਂ ਬਾਅਦ ਲੜਕੀ ਦੇ ਪਿਤਾ ਦਾ ਬਿਆਨ ਵੀ ਸੁਣਾਇਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.