ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਨਦੀ ਚ ਪਲਟੀ 14 ਲੋਕ ਨਦੀ ਚ ਡੁੱਬੇ ਦੋ ਹੋਏ ਲਾਪਤਾ

Uncategorized

ਸੋਸ਼ਲ ਮੀਡੀਆ ਤੇ ਇੱਕ ਦਰਦਨਾਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਕਈ ਲੋਕ ਕਿਸ਼ਤੀ ਵਿੱਚ ਸਵਾਰ ਸੀ ਅਤੇ ਉਨ੍ਹਾਂ ਦੀ ਕਿਸ਼ਤੀ ਨਦੀ ਦੇ ਵਿੱਚ ਪਲਟ ਗਈ ਤੇ ਸਵਾਰੀਆਂ ਦੇ ਜੈਕਾਰੇ ਛਿੱਕਾਂ ਦੇ ਵਿੱਚ ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਦਾ ਜਿੱਥੇ ਸਿੰਧ ਨਦੀ ਵਿੱਚ ਇਕ ਕਿਸ਼ਤੀ ਪਲਟ ਗਈ ਸ਼ਰਧਾਲੂਆਂ ਨਾਲ ਭਰੀ ਹੋਈ ਕਿਸ਼ਤੀ ਡੁੱਬ ਗਈ ਅਤੇ ਉਨ੍ਹਾਂ ਦੇ ਜੈਕਾਰੇ ਦੇਖਦੇ ਹੀ ਦੇਖਦੇ ਚੀਕਾਂ ਵਿੱਚ ਬਦਲ ਗਏ

ਮ੍ਰਿਤਕਾਂ ਵਿੱਚ ਚੌਦਾਂ ਲੋਕ ਕਿਸ਼ਤੀ ਦੇ ਵਿਚ ਪਾਣੀ ਚ ਡੁੱਬ ਗਏ ਤੇ ਡੁੱਬਦੇ ਸਾਰ ਹੀ ਉਨ੍ਹਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀ ਇਹ ਘਟਨਾ ਨਯਾਗਾਉਂ ਥਾਣਾ ਖੇਤਰ ਦੇ ਸਾਰੇ ਪਿੰਡ ਦੇ ਲੋਕ ਤਹਾਵੁਰ ਭਾਗਵਤ ਕਥਾ ਦੇ ਧਾਰਮਿਕ ਸਮਾਗਮ ਤੇ ਪਿੰਡ ਕਿੱਲ ਗਾਵਾਂ ਪਰਤ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਉਸ ਨੂੰ ਪਹਿਲਾਂ ਇਸ ਦਰਦ ਨਾਕ ਹਾਦਸੇ ਦੀ ਵੀਡੀਓ ਦਿਖਾ ਦਿੰਦੇ ਹਾਦਸੇ ਕਾਰਨ ਤੂਤੀ ਅਤੇ ਖਸਤਾ ਹਾਲਤ ਕਿਸ਼ਤੀ ਨੂੰ ਦੱਸਿਆ ਜਾ ਰਿਹਾ ਜਿਸ ਵਿਚ ਸਮਰੱਥਾ ਤੋਂ ਜ਼ਿਆਦਾ ਚੌਦਾਂ ਲੋਕ ਸਭਾ ਸਨ ਜਦੋਂ ਕਿਸ਼ਤੀ ਨਦੀ ਦੇ ਵਿਚਕਾਰ ਪਹੁੰਚੀ ਤਾਂ ਉਸ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਜਿਸ ਕਾਰਨ ਡਰਦੇ ਮਾਰੇ ਸਾਰੀ ਖਡ਼੍ਹੇ ਹੋ ਗਏ

ਅਤੇ ਫਿਰ ਕਿਸ਼ਤੀ ਪਲਟ ਗਈ ਅਤੇ ਸਾਰੇ ਨਦੀ ਦੇ ਵਿਚ ਡੁੱਬ ਗਏ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਪਿੰਡ ਵਾਸੀ ਸਿੰਘ ਦੇ ਦੂਜੇ ਸਿਰੇ ਤੇ ਭੰਡਾਰਾ ਖਾਲੀ ਗਏ ਹੋਏ ਸਨ ਉਥੋਂ ਵਾਪਸ ਆਉਂਦੇ ਸਮੇਂ ਇਹ ਦਰਦ ਨਾਕ ਹਾਦਸਾ ਵਾਪਰਿਆ ਕਿਸ਼ਤੀ ਵਿੱਚ ਸਵਾਰ ਲੋਕਾਂ ਅਨੁਸਾਰ ਜਿਵੇਂ ਹੀ ਇਹ ਕਿਨਾਰ ਦੇ ਵਿਚਕਾਰ ਪਹੁੰਚੀ ਤਾਂ ਕਿਸ਼ਤੀ ਵਿੱਚੋਂ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਲੋਕ ਡਰ ਗਏ ਤੇ ਡਰ ਦੇ ਮਾਰੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.