ਗ਼ਰੀਬ ਦੀ ਜਵਾਨ ਧੀ ਨਾਲ ਧੱਕਾ ਹੁੰਦਾ ਦੇਖ ਪਹੁੰਚ ਗਏ ਸਿੰਘ ਕੁੜੀ ਦੇ ਮਾਂ ਬਾਪ ਨੇ ਰੋ ਰੋ ਸੁਣਾਇਆ ਦੁੱਖ

Uncategorized

ਹੁਸ਼ਿਆਰਪੁਰ ਦੇ ਥਾਣਾ ਗੜਦੀਵਾਲ ਦੇ ਅਧੀਨ ਪੈਂਦੇ ਪਿੰਡ ਤੁਰਾ ਵਿਖੇ ਇਕ ਡੇਰੇ ਤੇ ਬਾਥਰੂਮ ਦੇ ਵਿੱਚੋਂ ਨਾਬਾਲਗ ਲੜਕੀ ਦੀ ਭੇਦ ਭਰੇ ਹਾਲਾਤਾਂ ਦੇ ਵਿਚ ਲਾ ਸ ਮਿਲੀ ਤਾਂ ਉਸ ਤੋਂ ਬਾਅਦ ਹਰ ਪਾਸੇ ਸਨਸਨੀ ਫੈਲ ਗਈ ਇਸ ਸਬੰਧੀ ਉਸ ਲੜਕੀ ਦੇ ਪਿਤਾ ਦੇ ਵੱਲੋਂ ਜੋ ਕੁਝ ਦੱਸਿਆ ਕਿਹਾ ਉਹ ਸੁਣ ਕੇ ਤੁਸੀਂ ਵੇਖ ਹੈਰਾਨ ਰਹਿ ਜਾਵੋਗੇ ਭੇਤਭਰੀ ਹਾਲਤ ਵਿੱਚ ਇਸ ਪਰਵਾਸੀ ਮਜ਼ਦੂਰ ਲੜਕੇ ਦੀ ਜਦੋਂ ਹਾਲਤ ਵੇਖੀ

ਬਾਥਰੂਮ ਦੇ ਵਿੱਚ ਪਏ ਹੋਏ ਹਨ ਸਾਰੇ ਸੁੰਨ ਰਹਿ ਗਏ ਇਸ ਸਬੰਧੀ ਮਜਬੂਰ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਸਾਡਾ ਪਰਿਵਾਰ ਪਿੰਡ ਲਿਮਟਾਂ ਮੋੜ ਵਿਖੇ ਲਗਪਗ ਪੰਜ ਸਾਲਾਂ ਤੋਂ ਆਪਣੀਆਂ ਝੁੱਗੀਆਂ ਦੇ ਵਿੱਚ ਰਹਿ ਰਿਹਾ ਹੈ ਅਸੀਂ ਪਿਛਲੇ ਕੁਝ ਸਮੇਂ ਤੋਂ ਰਹਿਮਤ ਅਲੀ ਤੇ ਕੋਲ ਹੀ ਕੱਟੇ ਹੋਏ ਰੁੱਖਾਂ ਦੀਆਂ ਟਹਿਣੀਆਂ ਦੀ ਕਤਰਾਈ ਦਾ ਕੰਮ ਕਰਦੇ ਹਾਂ ਕੱਲ੍ਹ ਪਿਤਾ ਦੂਰ ਗਏ ਤਾਂ ਘਰ ਦੇ ਵਿਚ ਦੋਵੇਂ ਕੁੜੀਆਂ ਇਕੱਲੀਆਂ ਸਨ ਛੋਟੀ ਕੁੜੀ ਜਦੋਂ ਦੁਕਾਨ ਤੇ ਸਾਮਾਨ ਲੈਣ ਗਈ

ਤਾਂ ਘਰ ਦੇ ਵਿੱਚ ਮੌਜੂਦ ਪੰਦਰਾਂ ਸਾਲਾ ਕੁੜੀ ਵੱਲੋਂ ਉਨ੍ਹਾਂ ਨੂੰ ਘਰ ਦੇ ਵਿਚ ਨਹੀਂ ਮਿਲ ਰਹੀ ਸੀ ਤਾਂ ਕਾਫੀ ਸਮਾਂ ਲੱਭਣ ਤੋਂ ਬਾਅਦ ਕਰੀਬ ਸਾਢੇ ਗਿਆਰਾਂ ਵਜੇ ਤੁਰਾ ਤੋਂ ਗੁੱਜਰ ਪਰਿਵਾਰ ਤੇ ਪਿਤਾ ਨੂੰ ਫੋਨ ਆਉਂਦਾ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਤੂੰ ਇਕੱਲਾ ਆਈਂ ਅਤੇ ਆਪਣੀ ਕੁੜੀ ਨੂੰ ਲੈ ਜਾਵੀ ਜਦੋਂ ਉਹ ਪਿੰਡ ਤੁਰਾ ਗੁੱਜਰਾਂ ਦੇ ਡੇਰੇ ਦੇ ਕੋਲ ਪਹੁੰਚੇ ਤਾਂ ਦੇਖਿਆ ਉਨ੍ਹਾਂ ਦੀ ਲੜਕੀ ਦੀ ਲਾ ਸ਼ ਗੁੱਜਰਾਂ ਦੇ ਬਾਥਰੂਮ ਵਿੱਚ ਭੇਤਭਰੀ ਹਾਲਤ ਵਿੱਚ ਪਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.