ਸਟੱਡੀ ਪਰਮਿਟ ਤੇ ਆਉਣ ਵਾਲਿਆਂ ਲਈ ਜਾਵੇ

Uncategorized

ਅੱਗੇ ਜਾਣਕਾਰੀ ਜੋ ਭਾਰਤ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਦੱਸਿਆ ਕਿ ਜੋ ਕਾਲਜ ਜਿਸ ਵਿੱਚ ਯੂਨੀਵਰਸਿਟੀ ਦੇ ਵਿਚ ਐਡਮਿਸ਼ਨ ਕਰਵਾਉਣ ਵਾਲੇ ਹੁੰਦੇ ਨੇ ਜਾਣੀ ਕਿ ਦਾਖਲਾ ਕਰਵਾਉਂਦੇ ਦੇ ਰਿਕਰੂਟਰ ਉਨ੍ਹਾਂ ਤੋ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਨਾ ਲਈ ਜਾਵੇ ਸਿਰਫ਼ ਉਹ ਜਿਹੜੇ ਕਿ ਲੀਗਲ ਤੌਰ ੳੁੱਤੇ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਦੇ ਸਕਦੇ ਨੇ ਤੇ ਉਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ

ਤੇ ਨਾਲ ਹੀ ਜੇਕਰ ਰਿਕਰੂਟਰ ਨੇ ਤਾਂ ਸਲਾਹ ਦੇ ਸਕਦੇ ਨੇ ਪਰ ਜੇਕਰ ਸਿਰਫ ਦਾਖਲਾ ਕਰਵਾਉਣ ਵਾਲੇ ਨੇ ਤਾਂ ਕਾਲਜ ਯੂਨੀਵਰਸਿਟੀ ਵਿੱਚ ਦਾਖਲਾ ਕਰਵਾਉਣ ਨਾਲ ਸਬੰਧਤ ਜਾਣਕਾਰੀ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਕੰਮ ਸਬੰਧੀ ਜਾਣਕਾਰੀ ਉਨ੍ਹਾਂ ਤੋਂ ਨਾ ਲਈ ਜਾਵੇ ਇਸ ਨਾਲ ਹੀ ਇਕ ਲਿੰਕ ਵੀ ਸਾਂਝਾ ਕੀਤਾ ਗਿਆ ਜੋ ਸੀ ਕੁਮੈਂਟ ਬਾਕਸ ਚ ਵੀ ਸਾਂਝਾ ਕਰ ਦੇਵਾਂਗੇ ਜਿੱਥੇ ਜਾ ਕੇ ਤੁਸੀਂ ਦੇਖ ਸਕਦੇ ਹਨ ਜਿਹੜੇ ਇਮੀਗ੍ਰੇਸ਼ਨ ਸਲਾਹਕਾਰ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਜਾਂ ਫਿਰ ਰਿਕਰੂਟਰ ਆਪਣੇ ਆਪ ਨੂੰ ਇਮੀਗ੍ਰੇਸ਼ਨ ਸਲਾਹਕਾਰ ਜੇਕਰ ਦੱਸ ਰਿਹਾ ਹੋਵੇ ਕੀ ਉਹ ਮਾਨਤਾ ਪ੍ਰਾਪਤ ਹੈ

ਇਮੀਗ੍ਰੇਸ਼ਨ ਸਲਾਹਕਾਰ ਤਾਂ ਤੁਸੀਂ ਉਸ ਸੂਚੀ ਵੀ ਦੇਖ ਸਕਦੇ ਉਸ ਬਾਰੇ ਉਸ ਦੇ ਨਾਮ ਦੇ ਨਾਲ ਵੀ ਜਾਂਚ ਕਰ ਸਕਦੇ ਹੋ ਕੈਨੇਡਾ ਸਰਕਾਰ ਦੀ ਵੈੱਬਸਾਈਟ ਤੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ਉੱਤੇ ਵੀ ਪੂਰੀ ਜਾਣਕਾਰੀ ਦਿੱਤੀ ਹੁਣ ਦੇਖ ਕਿੱਦਾਂ ਨੂੰ ਮਾਨਤਾ ਪ੍ਰਾਪਤ ਹੈ ਕਿ ਉਹ ਜੋ ਇਮੀਗ੍ਰੇਸ਼ਨ ਵਿਭਾਗ ਵਲੋਂ ਸਲਾਹਕਾਰ ਦੇ ਵਜੋਂ ਇਮੀਗ੍ਰੇਸ਼ਨ ਏਜੰਟ ਵਜੋਂ ਕੰਮ ਕਰ ਸਕਦੇ ਨੇ ਇਹ ਜਾਣਕਾਰੀ ਇਸ ਕਰਕੇ ਵੀ ਸਾਂਝੀ ਕੀਤੀ ਗਈ ਹੈ

ਕਿਉਂਕਿ ਕਈ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਇੱਕ ਵਾਧੂ ਫੀਸ ਲੈ ਲਈ ਜਾਂਦੀ ਹੈ ਪਰ ਅੱਗੇ ਉਨ੍ਹਾਂ ਨੂੰ ਜਵਾਬ ਲੰਮਾ ਚਿਰ ਨਹੀਂ ਮਿਲਦਾ ਕਈ ਵਾਰ ਧੋਖਾ ਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਜਿਹਾ ਨਾ ਹੋਵੇ ਜਿਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਇਹ ਪੁਸ਼ਟੀ ਕਰੋ ਜਿਸ ਤੋਂ ਤੁਸੀਂ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਲੈ ਰਹੇ ਹੋ ਕੀ ਉਸ ਨੂੰ ਇਸ ਗੱਲ ਦੀ ਮਾਨਤਾ ਪ੍ਰਾਪਤ ਹੈ

Leave a Reply

Your email address will not be published.