ਸੁਨਹਿਰੀ ਭਵਿੱਖ ਲਈ ਗਏ ਪੰਜਾਬੀ ਨੌਜਵਾਨ ਦੀ ਕੈਨੇਡਾ ਚ ਹੋਈ ਮੌਤ ਹੱਸਦੇ ਖੇਡਦੇ ਪੰਜਾਬੀ ਦਾ ਉੱਜੜ ਗਿਆ ਪਰਿਵਾਰ

Uncategorized

ਭਵਿੱਖ ਲਈ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਤੇ ਮਾਪਿਆਂ ਤੋਂ ਦੂਰ ਕਈ ਵਾਰ ਸਖ਼ਤ ਹਾਲਾਤਾਂ ਵਿਚ ਰਹਿੰਦੇ ਨੇ ਪਰ ਕਈ ਵਾਰ ਸੁਨਹਿਰੀ ਭਵਿੱਖ ਲਈ ਗਏ ਨੌਜਵਾਨ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਮਾਪਿਆਂ ਨੂੰ ਇਕੱਲੇ ਇਸ ਦੁਨੀਆਂ ਵਿੱਚ ਛੱਡ ਜਾਂਦੇ ਹਨ ਕੈਨੇਡਾ ਚ ਆਏ ਦਿਨ ਪੰਜਾਬੀਆਂ ਦੀਆਂ ਮੌ ਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਤਰ੍ਹਾਂ ਹੀ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ

ਜਿਸ ਵਿੱਚ ਸੁਮਿਤ ਕਟਾਰੀਆ ਨਾਂ ਦੇ ਇੱਕ ਪੰਜਾਬੀ ਵਿਦਿਆਰਥੀ ਦੀ ਕੈਨੇਡਾ ਸੜਕ ਹਾਦਸੇ ਵਿੱਚ ਮੌ ਤ ਹੋ ਗਈ ਛੱਬੀ ਨੌਜਵਾਨ ਸੁਮਿਤ ਕਟਾਰੀਆ ਦੀ ਕੈਨੇਡਾ ਦੇ ਬਰੈਂਪਟਨ ਵਿਖੇ ਬੀਤੀ ਰਾਤ ਸਵਾ ਨੌਂ ਵਜੇ ਮੈਵਿਸ ਕਲੇਮ ਟਾਇਮ ਖੇਤਰ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮੌ ਤ ਹੋ ਗਈ ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਫ਼ਰੀਦਕੋਟ ਜ਼ਿਲ੍ਹੇ ਦੇ ਨਾਲ ਹੀ ਦੱਸਿਆ ਜਾ ਰਿਹਾ ਸੁਮਿਤ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ

ਅਤੇ ਉਮਰ ਛੱਬੀ ਸਾਲ ਦੇ ਕਰੀਬ ਸੁਮਿਤ ਕੈਨੇਡਾ ਵਿਖੇ ਦੋ ਹਜਾਰ ਅਠਾਰਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਵਜੋਂ ਆਇਆ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸੁਮਿਤ ਵੀ ਮੌ ਤ ਦੀ ਖਬਰ ਦੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਕ ਸੜਕ ਹਾਦਸੇ ਦੌਰਾਨ ਉਸ ਦੀ ਮੌ ਤ ਹੋ ਗਈ ਹੈ ਅਤੇ ਪਰਿਵਾਰ ਨੇ ਸਰਕਾਰ ਅੱਗੇ ਮੰਗ ਕੀਤੀ ਹੈ

ਕਿ ਸਰਕਾਰ ਉਸ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿਚ ਪਰਿਵਾਰ ਦੀ ਮਦਦ ਕਰ ਤਾ ਤੇ ਉਸ ਦਾ ਇੱਥੇ ਸਸਕਾਰ ਕੀਤਾ ਜਾ ਸਕੇ ਅਤੇ ਉਸ ਦੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਆਖ਼ਰੀ ਬਾਰੇ ਦੇਖ ਸਕਣ ਰਿਤਿਕ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਅਤੇ ਇਕਲੌਤਾ ਸਹਾਰਾ ਸੀ ਜਿਸ ਦੀ ਕਿ ਦਰਦਨਾਕ ਹਾਦਸੇ ਵਿਚ ਮੌ ਤ ਹੋ ਗਈ ਹੈ

Leave a Reply

Your email address will not be published.