ਬੰਦ ਘਰ ਚ ਮਹਿਲਾ ਦੀ ਮਿਲੀ ਲਾਸ਼ ਘਟਨਾ ਵਾਲੇ ਦਿਨ ਤੋਂ ਹੀ ਪਤੀ ਹੋਇਆ ਲਾਪਤਾ

Uncategorized

ਫਰੀਦਕੋਟ ਦੇ ਬਾਬਾ ਫਰੀਦ ਨਗਰ ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬੰਦ ਘਰ ਚ ਇਕ ਅਧੇੜ ਉਮਰ ਦੀ ਮਹਿਲਾ ਦੀ ਖੂ ਨ ਨਾਲ ਲੱਥ ਪੱਥ ਲਾ ਸ਼ ਪੁਲੀਸ ਦੇ ਵੱਲੋਂ ਬਰਾਮਦ ਕੀਤੀ ਗਈ ਜਿਸ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਮੋਰਚਰੀ ਚ ਰਖਵਾਇਆ ਗਿਆ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚ ਗਈ

ਅਤੇ ਪੁਲੀਸ ਵੱਲੋਂ ਘਟਨਾ ਸਥਾਨ ਤੇ ਸਬੂਤ ਜੁਟਾਏ ਜਾ ਰਹੇ ਨੇ ਅਤੇ ਆਸ ਪਾਸ ਦੇ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਚਾਰ ਦਿਨ ਪਹਿਲਾਂ ਦੀ ਹੈ ਗੌਰਤਲਬ ਹੈ ਕਿ ਇਸ ਮਹਿਲਾ ਦਾ ਪਤੀ ਉਸ ਦਿਨ ਤੋਂ ਹੀ ਘਰ ਤੋਂ ਗਾਇਬ ਹੈ ਜਿਸ ਤੋਂ ਬਾਅਦ ਪੁਲੀਸ ਦੇ ਸਵਾਲਾਂ ਦੇ ਘੇਰੇ ਵਿਚ ਮ੍ਰਿਤਕਾ ਦਾ ਪਤੀ ਹੈ ਹਾਲਾਂਕਿ ਇਹ ਜਾਣਕਾਰੀ ਨਹੀਂ ਹੈ ਕਿਉਂ ਕਿੱਥੇ ਐ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ

ਕਿ ਉਨ੍ਹਾਂ ਨੂੰ ਮ੍ਰਿਤਕਾ ਦੇ ਇਕ ਰਿਸ਼ਤੇਦਾਰ ਵੱਲੋਂ ਫੋਨ ਤੇ ਸੂਚਨਾ ਦਿੱਤੀ ਗਈ ਸੀ ਕਿ ਫ਼ਰੀਦਕੋਟ ਨਗਰ ਛਿੱਕ ਕਰਦੀ ਮਤਲਬ ਜਿਸ ਦਾ ਨਾਂ ਲਤਿਕਾ ਅਰੋੜਾ ਉਹ ਨਾ ਤਾ ਫੋਨ ਚੁੱਕ ਰਿਹਾ ਹੈ ਅਤੇ ਨਾ ਹੀ ਉਸ ਦੇ ਘਰ ਦਾ ਦਰਵਾਜ਼ਾ ਖੋਲ੍ਹਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਸ ਟੁਕੜੀ ਵੱਲੋਂ ਜਦ ਇਸ ਕਾਰ ਵਿਚ ਆ ਕੇ ਦੇਖਿਆ ਗਿਆ ਤਾਂ ਖੂ ਨ ਨਾਲ ਲੱਥ ਪੱਥ ਮਹਿਲਾ ਦੀ ਲਾ ਸ਼ ਪਈ ਮਿਲੀ ਜਿਸ ਦੇ ਸਿਰ ਦੇ ਉੱਤੇ ਸੱਟ ਅਤੇ ਡੁੱਲ੍ਹਿਆ ਹੋਇਆ ਖ਼ੂ ਨ ਨੂੰ ਪੂਰੀ ਤਰ੍ਹਾਂ ਨਾਲ ਜੰਮ ਚੁੱਕਾ ਚਾਰ ਕੁ ਦਿਨ ਪੁਰਾਣੀ ਲੱਗਦੀ ਐ ਹੋਰ ਕੀ ਕੁਝ ਕਿਹਾ ਜਾਂਚ ਅਧਿਕਾਰੀ ਨੇ ਆਓ ਸੁਣ ਲੈਨੇ ਆਂ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਹਾਲੇ ਮ੍ਰਿਤਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਹਿਲਾ ਦੀ ਬੇਟੀ ਅਤੇ ਜੁਆਈ ਵਿਦੇਸ਼ ਦੇ ਵਿੱਚ ਹਨ ਜਿਵੇਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.