ਮੌਸਮ ਜੁਡ਼ੀ ਵੱਡੀ ਖਬਰ ਜਾਣੋ ਆਉਣ ਵਾਲੇ ਦਿਨਾਂ ਚ ਕੀ ਰੁੱਖ ਲੈਣ ਜਾ ਰਿਹਾ ਮੌਸਮ

Uncategorized

ਗੱਲ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿਚ ਕਿਹੋ ਜਿਹਾ ਮੌਸਮ ਪੰਜਾਬ ਦਾ ਰਹਿਣ ਵਾਲਾ ਹੈ ਤੇ ਕਦੋਂ ਬਰਸਾਤੀ ਕਾਰਵਾਈਆਂ ਦੁਬਾਰਾ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਅੱਜ ਯਾਨੀ ਕਿ ਉਣੱਤੀ ਜਨਵਰੀ ਨੂੰ ਜ਼ਿਆਦਾਤਾਰ ਜ਼ਿਲ੍ਹਿਆਂ ਦੇ ਵਿੱਚ ਤਿੱਖੀ ਧੁੱਪ ਦੇਖਣ ਨੂੰ ਮਿਲਿਆ ਮੌਸਮ ਸਾਫ ਰਿਹਾ ਹੈ ਤੇ ਬਹੁਤ ਘੱਟ ਅਜਿਹੇ ਜੜੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਹੋਣਗੇ

ਜਿੱਥੇ ਸਾਨੂੰ ਬੱਦਲਵਾਈ ਅੱਜ ਦੇਖਣ ਨੂੰ ਮਿਲੀ ਹਾਲਾਂਕਿ ਸਵੇਰ ਦੇ ਸਮੇਂ ਸੰਘਣੀ ਧੁੰਦ ਵੀ ਅੱਜ ਬਹੁਤ ਘੱਟ ਥਾਵਾਂ ਤੇ ਹੀ ਦੇਖਣ ਨੂੰ ਮਿਲਿਆ ਜੇਕਰ ਗੱਲ ਕੀਤੀ ਜਾਵੇ ਯਾਨੀ ਕਿ ਤੀਹ ਜਨਵਰੀ ਤਾਂ ਬਹੁਤ ਘੱਟ ਅਜਿਹੇ ਇਲਾਕੇ ਹੋਣਗੇ ਜਿੱਥੇ ਸਾਨੂੰ ਸੰਘਣੀ ਬੱਦਲਵਾਈ ਦੇਖਣ ਨੂੰ ਮਿਲ ਸਕਦੇ ਜ਼ਿਆਦਾਤਰ ਪਹਾੜੀ ਇਲਾਕਿਆਂ ਦੇ ਨਾਲ ਲਗਦੇ ਇਲਾਕਿਆਂ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਸਾਰੇ ਜ਼ਿਲ੍ਹਿਅਾਂ ਵਿੱਚ ਮੌਸਮ ਸਾਫ਼ ਰਹੇਗਾ ਤਿੱਖੀ ਧੁੱਪ ਕੱਲ੍ਹ ਵੀ ਸਾਨੂੰ ਦੇਖਣ ਨੂੰ ਮਿਲੇਗੀ

ਤਾਂ ਇਕੱਤੀ ਜਨਵਰੀ ਨੂੰ ਵੀ ਮੌਸਮ ਖੁਸ਼ਕ ਰਹੇਗਾ ਇਕ ਸਾਫ ਰਹੇਗਾ ਬਰਸਾਤ ਹੁੰਦੀ ਹੈ ਬਰਸਾਤੀ ਕਾਰਵਾਈਆਂ ਦੇ ਹੋਣ ਦੇ ਕੋਈ ਵੀ ਕਹਿ ਸਕਦੇ ਕਿ ਆਸਾਰ ਨਹੀਂ ਹਨ ਵੈਸਟਰਨ ਡਿਸਟਰਬੈਂਸ ਸਿਸਟਮ ਜਿਹੜਾ ਇਕ ਫਰਵਰੀ ਨੂੰ ਪਹਾੜੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਜਿਸ ਦਾ ਅਸਰ ਪੰਜਾਬ ਚ ਦੇਖਣ ਨੂੰ ਮਿਲੇਗਾ ਅਤੇ ਉਸ ਤੋਂ ਬਾਅਦ ਦੇ ਦੋ ਤਿੰਨ ਤੇ ਚਾਰ ਫ਼ਰਵਰੀ ਨੂੰ ਬਰਸਾਤੀ ਕਾਰਵਾਈਆਂ ਮੁੜ ਤੋਂ ਪੰਜਾਬ ਵਿੱਚ ਸ਼ੁਰੂ ਹੋ ਜਾਣਗੀਆਂ ਮੌਸਮ ਦੀ ਜਾਣਕਾਰੀ ਲਈ ਤੁਸੀਂ ਜੁੜੇ ਰਹੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.