ਜਿਨ੍ਹਾਂ ਕੋਲ ਰਾਸ਼ਨ ਕਾਰਡ ਵੱਡੀ ਖੁਸ਼ਖਬਰੀ

Uncategorized

ਜਿਨ੍ਹਾਂ ਕੋਲ ਰਾਸ਼ਨ ਕਾਰਡ ਉਨ੍ਹਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਹੜੀ ਖ਼ੁਸ਼ਖਬਰੀ ਹੈ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ ਗ਼ਲਤੀ ਸੀ ਪਹਿਲਾਂ ਹੋਣ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਰਾਸ਼ਨ ਮਿਲੇਗਾ ਉਹਦੀ ਵੀ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋ ਪਹਿਲਾਂ ਗੱਲ ਕਰ ਲੈਨੇ ਆਂ ਨੇ ਜਿਹੜੀ ਹੁਣ ਕਣਕ ਤੁਹਾਨੂੰ ਮਿਲਿਆ ਕਰੇਗੀ

ਪਰ ਤਿੰਨ ਮਹੀਨੇ ਬਾਅਦ ਮਿਲਿਆ ਕਰੇਗੀ ਜਿਹੜੀ ਇੱਕ ਮੈਂਬਰ ਨੂੰ ਕਣਕ ਮਿਲੇਗੀ ਪੰਜ ਕਿਲੋ ਮਿਲੇਗੀ ਪਰ ਤਿੰਨ ਮੈਂਬਰ ਨੇ ਤਾਂ ਪੰਦਰਾਂ ਕਿੱਲੋ ਕਣਕਾਂ ਨੂੰ ਮਿਲਿਆ ਕਰੇਗੀ ਪਹਿਲਾਂ ਕਣਕ ਦੇ ਨਾਲ ਨਾਲ ਮਿੱਟੀ ਦਾ ਤੇਲ ਵੀ ਮਿਲਦਾ ਸੀ ਪਰ ਹੁਣ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਐਡ ਕੀਤੀਆਂ ਜਾ ਰਹੀਆਂ ਨੇ ਇਹ ਵਸਤਾਂ ਕਿਹੜੀਆਂ ਨੇ ਉਹਦੀ ਤੁਹਾਨੂੰ ਹੁਣ ਜਾਣਕਾਰੀ ਦੇਣ ਜਾ ਰਹੇ ਦੋਸਤੋ ਕਣਕ ਤੋਂ ਇਲਾਵਾ ਹੁਣ ਤੁਹਾਨੂੰ ਦੋ ਕਿਲੋ ਛੋਲੇ ਤੇ ਦੋ ਕਿਲੋ ਚੀਨੀ ਇੱਕ ਕਿੱਲੋ ਚਾਹਪੱਤੀ ਮਿਲਿਆ ਕਰੇਗੀ

ਇਹ ਤੁਹਾਨੂੰ ਮੁਫ਼ਤ ਦੇ ਵਿੱਚ ਨਹੀਂ ਮਿਲੇਗੀ ਜਿਵੇਂ ਕਣਕ ਮੰਨਣੋਂ ਉਨੀ ਰੁਪਏ ਤੋਂ ਤੁਹਾਨੂੰ ਦੋ ਰੁਪਏ ਕਿੱਲੋ ਕਣਕ ਮਿਲਦੀ ਹੈ ਇਸ ਤਰਾਂ ਹੀ ਤੁਹਾਨੂੰ ਇਹਦਾ ਵੀ ਇੱਕ ਰੇਟ ਤੈਅ ਕੀਤਾ ਜਾਵੇਗਾ ਇਹ ਕਦੋਂ ਹੋਵੇਗਾ ਜਦੋਂ ਪੰਜਾਬ ਦੇ ਵਿੱਚ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਮਿਲਿਆ ਕਰਨਗੀਆਂ ਜੇਕਰ ਸਰਕਾਰ ਕਾਂਗਰਸ ਦੀ ਨਹੀਂ ਹੁੰਦੀ ਤਾਂ ਤੁਹਾਨੂੰ ਪਹਿਲਾਂ ਵਾਂਗ ਹੀ ਰਾਸ਼ਨ ਉਸ ਤਰ੍ਹਾਂ ਹੀ ਮਿਲਿਆ ਕਰੇਗਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.