ਗੈਸ ਸਿਲੰਡਰ ਵਰਤਣ ਲਈ ਵੱਡੀ ਮਾੜੀ ਖ਼ਬਰ

Uncategorized

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇੱਕ ਫਰਵਰੀ ਨੂੰ ਸੰਸਦ ਵਿੱਚ ਬਜਟ ਪੇਸ਼ ਕਰੇਗੀ ਇਸ ਦਿਨ ਤੁਹਾਡੀ ਰਸੋਈ ਦਾ ਵੀ ਬਜਟ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਫਰਵਰੀ ਨੂੰ ਐਲਪੀਜੀ ਦੀਆਂ ਨਵੀਂਆਂ ਦਰਾਂ ਜਾਰੀ ਹੋਣਗੀਆਂ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀ ਕੀਮਤ ਨੱਬੇ ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ ਅਜਿਹੇ ਚ ਐਲਪੀਜੀ ਸਿਲੰਡਰ ਦੇ ਰੇਟ ਚ ਵਾਧਾ ਹੋ ਸਕਦਾ ਹੈ

ਹਾਲਾਂਕਿ ਇਹ ਵੀ ਸੰਭਵ ਹੈ ਕਿ ਪੰਜ ਰਾਜਾਂ ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਘਰੇਲੂ ਐਲਪੀਜੀ ਖਪਤਕਾਰਾਂ ਨੂੰ ਰਾਹਤ ਦੀ ਸੰਭਾਵਨਾ ਬਹੁਤ ਘੱਟ ਹੈ ਅਕਤੂਬਰ ਤੋਂ ਬਿਨਾਂ ਸਬਸਿਡੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਚ ਕੋਈ ਬਦਲਾਅ ਨਹੀਂ ਹੋਇਆ ਹੈ ਇਸਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਸਥਿਰ ਹਨ ਉੱਤਰ ਪ੍ਰਦੇਸ਼ ਪੰਜਾਬ ਉਤਰਾਖੰਡ ਸਮੇਤ ਪੰਜ ਰਾਜਾਂ ਦੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਵੋਟਿੰਗ ਦੱਸ ਫਰਵਰੀ ਤੋਂ ਸੱਤ ਮਾਰਚ ਤੱਕ ਹੋਵੇਗੀ ਤੇ ਨਤੀਜੇ ਦੱਸ ਮਾਰਚ ਨੂੰ ਆਉਣਗੇ ਅਜਿਹੇ ਚ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਧਣ ਦੀ ਸੰਭਾਵਨਾ ਬਹੁਤ ਘੱਟ ਹੈ

ਕਮਰਸ਼ੀਅਲ ਕਮਰਸ਼ੀਅਲ ਸਿਲੰਡਰ ਦੇ ਰੇਟਾਂ ਚ ਕੁਝ ਬਦਲਾਅ ਹੋ ਸਕਦਾ ਹੈ ਕੱਚੇ ਤੇਲ ਦੀਆਂ ਕੀਮਤਾਂ ਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਦੀ ਭਰਵਾਈ ਚੋਣਾਂ ਤੋਂ ਬਾਅਦ ਕੀਤੀ ਜਾ ਸਕਦੀ ਹੈ ਮਾਹਿਰਾਂ ਮੁਤਾਬਕ ਜੇਕਰ ਪੈਟਰੋਲ ਡੀਜ਼ਲ ਦੇ ਰੇਟ ਪੰਜ ਰੁਪਏ ਵਧਦੇ ਹਨ ਤਾਂ ਐੱਲਪੀਜੀ ਸਿਲੰਡਰ ਸੌ ਰੁਪਏ ਤੇ ਮਹਿੰਗਾ ਹੋ ਸਕਦਾ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਅਕਤੂਬਰ ਤੋਂ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਚ ਕੋਈ ਬਦਲਾਅ ਨਹੀਂ ਹੋਇਆ ਹੈ

ਇਸਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਸਥਿਰ ਹਨ ਉੱਤਰ ਪ੍ਰਦੇਸ਼ ਪੰਜਾਬ ਉਤਰਾਖੰਡ ਸਮੇਤ ਪੰਜ ਰਾਜਾਂ ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਦੱਸ ਫਰਵਰੀ ਤੋਂ ਸੱਤ ਮਾਰਚ ਤੱਕ ਹੋਵੇਗੀ ਤੇ ਨਤੀਜੇ ਦੱਸ ਮਾਰਚ ਨੂੰ ਆਉਣਗੇ ਅਜਿਹੇ ਚ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਧਣ ਦੀ ਸੰਭਾਵਨਾ ਬਹੁਤ ਘੱਟ ਹੈ

Leave a Reply

Your email address will not be published.