ਕੈਨੇਡਾ ਵਿੱਚ ਲੇਬਰ ਦੀ ਘਾਟ ਦੇ ਚਲਦਿਆਂ ਕੈਨੇਡਾ ਇਮੀਗ੍ਰੇਸ਼ਨ ਨੂੰ ਪਾਈ ਗਈ ਝਾੜ

Uncategorized

ਕੈਨੇਡਾ ਇਮੀਗ੍ਰੇਸ਼ਨ ਦੇ ਕੋਲ ਫਾਈਲਾ ਦਾ ਬੈਕ ਲੋਕ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਇਸ ਲਈ ਉਨ੍ਹਾਂ ਵੱਲੋਂ ਹਾਲ ਦੇ ਵਿੱਚ ਹੀ ਨਵੀਂਆਂ ਇਮੀਗ੍ਰੇਸ਼ਨ ਫਾਈਲਾ ਲਾਉਣ ਵਾਲਿਆਂ ਤੇ ਰੋਕ ਲਗਾ ਦਿੱਤੀ ਜਿਸ ਤੋਂ ਜਸਟਿਨ ਟਰੂਡੋ ਸਰਕਾਰ ਦੀ ਕਾਫੀ ਆਲੋਚਨਾ ਹੋ ਰਹੀ ਹੈ ਵਿਰੋਧੀ ਧਿਰ ਦੇ ਨੇਤਾ ਵੀ ਸਰਕਾਰ ਨੂੰ ਲੰਮੇ ਹੱਥੀਂ ਲੈ ਰਹੇ ਹਨ ਉੱਥੇ ਹੀ ਜਸਰਾਜ ਸਿੰਘ ਹੱਲਣ ਵੱਲੋਂ ਹੁਣ ਕਹਿੰਦਾ ਇਮੀਗ੍ਰੇਸ਼ਨ ਨੂੰ ਝਾੜ ਪਾਉਂਦਿਆਂ ਹੋਇਆਂ ਕਿਹਾ ਗਿਆ ਹੈ

ਜਿਹੜਾ ਅਠਾਰਾਂ ਲੱਖ ਦੀਆਂ ਫਾਈਲਾਂ ਦਾ ਇਮੀਗ੍ਰੇਸ਼ਨ ਬੈਂਕ ਲੋਕ ਜਮ੍ਹਾਂ ਹੋ ਚੁੱਕੀ ਹੈ ਇਸ ਨਾਲ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਕਾਫ਼ੀ ਨੁਕਸਾਨ ਪਹੁੰਚ ਰਿਹਾ ਉੱਥੇ ਹੀ ਜਸਰਾਜ ਸਿੰਘ ਹੱਲਾ ਵੱਲੋਂ ਕਿਹਾ ਗਿਆ ਕਿ ਕੈਨੇਡਾ ਦੀ ਲਿਬਰਲ ਪਾਰਟੀ ਇਮੀਗ੍ਰੇਸ਼ਨ ਵਿਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਅਤੇ ਲਿਬਰਲ ਪਾਰਟੀ ਨੂੰ ਜਲਦ ਹੀ ਇਕ ਨਵਾਂ ਇਮੀਗ੍ਰੇਸ਼ਨ ਪਲੈਨ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਕੇਂਦਰ ਵਿੱਚ ਨੌਕਰੀਅਾਂ ਜ਼ਿਆਦਾ ਹਨ ਤੇ ਲੇਬਰ ਦੀ ਵੱਡੀ ਘਾਟ ਦੇਖਣ ਨੂੰ ਮਿਲ ਵੀ ਗਏ

ਜਿਸ ਕਾਰਨ ਕਹਿੰਦਾ ਦੀ ਆਰਥਿਕ ਸਥਿਤੀ ਕਾਫ਼ੀ ਵਿਗੜ ਚੁੱਕੀ ਹੈ ਉਹ ਦੱਸਦੀ ਹੈ ਕਿ ਕੈਨੇਡਾ ਵਿੱਚ ਟੂਰਿਸਟ ਵੀਜ਼ਾ ਸਪਾਊਸ ਵੀਜ਼ਾ ਵਰਕ ਪਰਮਿਟ ਚਾਹੇ ਫੈਮਿਲੀ ਵੀਜ਼ਾ ਦੱਬੇ ਕੋਲੋਂ ਕਾਫੀ ਵੱਡੀ ਪੱਧਰ ਤੇ ਜਾ ਪਹੁੰਚਿਆ ਹੈ ਕੇਂਦਰ ਸਰਕਾਰ ਵੱਲੋਂ ਇਸ ਨੂੰ ਕਲੀਅਰ ਕਰਨ ਵਿੱਚ ਕਾਫ਼ੀ ਦੇਰੀ ਕੀਤੀ ਜਾ ਰਹੀ ਹੈ ਜਿਸਦੇ ਨਾਲ ਬੈਕਲਾਗ ਅੱਗੇ ਨਾਲੋਂ ਵੀ ਜ਼ਿਆਦਾ ਵਧਦਾ ਜਾ ਰਿਹਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.