ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਇਸ ਲੜਕੀ ਦੀ ਉਮਰ ਮਹਿਜ਼ ਵੀਹ ਸਾਲਾ ਇਸ ਲੜਕੀ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਪਹਿਲਾਂ ਨਸ਼ਾ ਤਸਕਰਾਂ ਨੇ ਗੈਂਗ ਰੇਪ ਕੀਤਾ ਇਸ ਬਾਅਦ ਉਸ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂ ਉਸ ਦੇ ਗਲੇ ਦੇ ਵਿੱਚ ਚੱਪਲਾਂ ਦਾ ਹਾਰ ਪਵਾ ਕੇ ਉਸ ਨੂੰ ਗੰਜਾ ਕੀਤਾ ਗਿਆ ਗਲੀ ਦੇ ਵਿੱਚ ਘਮਾਇਆ ਗਿਆ ਹੈ ਤੇ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕੀ ਇਕ ਨੌਜਵਾਨ ਨੇ ਸੁਸਾਇਡ ਕਰ ਲਿਆ ਗਿਆ
ਤਾਂ ਉੱਥੇ ਮੁਹੱਲੇ ਵਾਲਿਆਂ ਨੂੰ ਹੀ ਲੱਗ ਰਿਹਾ ਹੈ ਕਿ ਇਸ ਕੁੜੀ ਦੇ ਕਾਰਨ ਉਸ ਨੇ ਸੁਸਾਈਡ ਕੀਤਾ ਹੈ ਜਿਸ ਤੋਂ ਬਾਅਦ ਇਸ ਲੜਕੀ ਨੂੰ ਪੂਰੇ ਬਾਜ਼ਾਰ ਦੇ ਵਿੱਚ ਘਮਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਕਸਤੂਰਬਾ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਤੇ ਹੁਣ ਇਸਦੇ ਦੇ ਐਕਸ਼ਨ ਦੇ ਵਿਚ ਆ ਚੁੱਕੇ ਨੇ ਵੁਮੈਨ ਕਮਿਸ਼ਨ ਦੇ ਚੇਅਰਮੈਨ ਸਵਾਤੀ ਮਾਲੀਵਾਲ ਉਨ੍ਹਾਂ ਨੇ ਸਖ਼ਤ ਨਿਰਦੇਸ਼ ਦੇ ਦਿੱਤਾ ਹੈ ਉਨ੍ਹਾਂ ਨੇ ਕਿਹਾ ਹੈ
ਕੀ ਮੈਂ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰ ਰਹੇ ਹਾਂ ਜਿਹੜੇ ਇਸ ਵੀਡੀਓ ਵਿੱਚ ਦੋ ਸ਼ੀ ਪਾਏ ਜਾ ਰਹੇ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ ਤਾਰ ਕੀਤਾ ਜਾਵੇ ਕੀ ਉਨ੍ਹਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਇਹ ਵੀਡੀਓ ਇਸ ਨੇ ਵੀ ਦੇਖੀ ਉਸਦੇ ਰੌਂਗਟੇ ਖਡ਼੍ਹੇ ਹੋ ਗਏ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਇਨਾ ਦੇ ਮਹਿਲਾਵਾਂ ਦੇ ਵਿਚ ਕੁਝ ਬੰਦੇ ਵੀ ਨੇ ਜਿਹੜੇ ਇਕੱਲੀ ਲੜਕੀ ਨੂੰ ਤੁਰੇ ਬਾਜ਼ਾਰ ਦੇ ਵਿੱਚ ਘੁੰਮਾਇਆ ਗਿਆ ਹੈ ਤੇ ਉਸ ਦੇ ਗਲੇ ਵਿੱਚ ਚੱਪਲਾਂ ਦਾ ਹਾਰ ਪਾਇਆ ਗਿਆ ਹੈ ਤੇ ਉਸ ਨੂੰ ਗੰਜਾ ਦਿੱਤਾ ਗਿਆ ਹੈ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ