ਬੈਂਕ ਚੋ ਪੰਜਾਹ ਪੰਜਾਹ ਲੱਖ ਦਾ ਪਿਆਰ ਨਾਲ ਲਾਇਆ ਚੂਨਾ ਚਲਾਕੀ ਨਾਲ ਖਿਸਅ ਕੇ ਬਦਲਦੇ ਸੀ ਖਾਤਾ ਨੰਬਰ

Uncategorized

ਅੰਮ੍ਰਿਤਸਰ ਪੁਲਿਸ ਨੇ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਿਹੜੇ ਬੈਂਕਾਂ ਵਿੱਚੋਂ ਧੋਖੇ ਧੜੀ ਨਾਲ ਚੈੱਕ ਖਿਸਕਾ ਕੇ ੳੁਨ੍ਹਾਂ ਤੇ ਲਿਖੇ ਨਾਮ ਅਤੇ ਖਾਤਾ ਨੰਬਰ ਮਿਟਾ ਕੇ ਮੈਨੂੰ ਕਿਸੇ ਨਾ ਕਿਸੇ ਤਰੀਕੇ ਆਪਣੀ ਨਾਲ ਸੰਬੰਧਿਤ ਖਾਤੇ ਵਿਚ ਟਰਾਂਸਫਰ ਕਰਵਾ ਲੈਂਦੇ ਸਨ ਸੀਆਈਏ ਸਟਾਫ਼ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸਪੀਡੀ ਮੋਹਨ ਲਾਲ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੱਸਿਆ

ਕਿ ਚਾਰ ਵਿਅਕਤੀ ਇਕ ਗੈਂਗ ਦੇ ਰੌਂਅ ਵਿੱਚ ਕਰਦੇ ਸਨ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਬੈਂਕ ਦੇ ਵਿੱਚ ਜਾ ਕੇ ਜਾਣਕਾਰੀ ਲੈਂਦਾ ਸੀ ਕਿ ਕਿਸ ਕਿਸ ਦੇ ਨਾਮ ਤੇ ਚੈੱਕ ਕੈਸ਼ ਹੋਲੀ ਆਈ ਹੋਲੀ ਨੇ ਫਿਰ ਇਕ ਵਿਅਕਤੀ ਉਹ ਚੈੱਕ ਪ੍ਰਾਪਤ ਕਰ ਕੇ ਉਸ ਦੇ ਨਾਮ ਤੇ ਖਾਤਾ ਨੰਬਰ ਮਿਟਾ ਦਿੰਦਾ ਸੀ ਫਿਰ ਉਸ ਚੈੱਕ ਤੇ ਆਪਣੇ ਨਾਲ ਸਬੰਧਿਤ ਕੋਈ ਨਾਮ ਅਤੇ ਖਾਤਾ ਨੰਬਰ ਲਿਖ ਕੇ ਉਹ ਚੈੱਕ ਦੀ ਰਕਮ ਆਪਣੇ ਖਾਤੇ ਚ ਟਰਾਂਸਫਰ ਕਰਵਾ ਲੈਂਦਾ ਸੀ

ਇਸ ਤਰ੍ਹਾਂ ਇਨ੍ਹਾਂ ਨੇ ਹੁਣ ਤੱਕ ਕਰੀਬ ਪੰਜਾਹ ਲੱਖ ਰੁਪਏ ਦੀ ਧੋਖਾ ਧੜੀ ਕੀਤੀ ਹੈ ਤੇ ਜਿਥੇ ਇਸ ਗਰੋਹ ਨੂੰ ਕਾਬੂ ਕੀਤਾ ਉਥੇ ਹੀ ਇਸ ਵਾਰ ਦਾਤ ਲਈ ਵਰਤੇ ਜਾਣ ਵਾਲੇ ਸਾਮਾਨ ਨੂੰ ਵੀ ਬਰਾਮਦ ਕਰ ਲਿਆ ਪੁਲਸ ਨੇ ਗਿਰੋਹ ਨੂੰ ਕਾਬੂ ਕਰਕੇ ਹੋਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਤੱਥ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਬੈਂਕ ਅਧਿਕਾਰੀ ਇਸ ਗਿਰੋਹ ਦੇ ਨਾਲ ਮਿਲਿਆ ਸ੍ਰੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.