ਟਰਾਲੀ ਚ ਤੂੜੀ ਹੇਠਾਂ ਲੁਕਾਈ ਡੇਢ ਸੌ ਪੇਟੀਆਂ ਸ਼ਰਾਬ ਲੈ ਕੇ ਜਾ ਰਿਹਾ ਸੀ ਪਤੰਦਰ ਪੈ ਗਈ ਉਸਦੀ ਸਕੀਮ ਉਸ ਤੇ ਹੀ ਭਾਰੀ

Uncategorized

ਚੋਣਾਂ ਦੇ ਮੱਦੇਨਜ਼ਰ ਪੁਲਸ ਵਲੋਂ ਵੱਖ ਵੱਖ ਥਾਂ ਤੇ ਛਾਪੇ ਮਾਰੀ ਅਤੇ ਨਾਕੇਬੰਦੀ ਕੀਤੀ ਵਿਚਾਰੀਏ ਤਾਂ ਕਿ ਚੋਣਾਂ ਦੇ ਸਮੇਂ ਪੰਜਾਬ ਦਾ ਮਾਹੌਲ ਠੀਕ ਪੁਲੀਸ ਵੱਲੋਂ ਸ਼ੱਕੀ ਥਾਵਾਂ ਤੇ ਵੀ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਦੌਰਾਨ ਪੂਰੇ ਸੂਬੇ ਦੀ ਪੁਲਸ ਅਲਰਟ ਤੇ ਹੈ ਤਸਕਰਾਂ ਦੇ ਵਿਰੁੱਧ ਵੀ ਮੁਹਿੰਮ ਵਿੱਢੀ ਜਾ ਰਹੀ ਹੈ ਇਸ ਦੇ ਚਲਦਿਆਂ ਫ਼ਰੀਦਕੋਟ ਥਾਣਾ ਸਦਰ ਅਤੇ ਐਕਸਾਈਜ਼ ਵਿਭਾਗ ਨੂੰ ਵੱਡੀ ਸਫਲਤਾ ਮਿਲੀ

ਜਦੋਂ ਇਕ ਸ਼ਾਤਿਰ ਤਰੀਕੇ ਨਾਲ ਵਿਅਕਤੀ ਵੱਲੋਂ ਨਾਜਾਇਜ਼ ਸ਼ਰਾਬ ਦਾ ਲਿਆਂਦਾ ਵੱਡਾ ਜ਼ਖੀਰਾ ਅਤੇ ਉਸ ਵਿਅਕਤੀ ਨੂੰ ਪੁਲੀਸ ਨੇ ਕਾਬੂ ਕਰ ਲਿਆ ਅਤੇ ਵਿਅਕਤੀ ਨੂੰ ਗ੍ਰਿਫ ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਪੁਲੀਸ ਅਨੁਸਾਰ ਫ਼ਰੀਦਕੋਟ ਥਾਣਾ ਸਦਰ ਅਤੇ ਐਕਸਾਈਜ਼ ਵਿਭਾਗ ਵੱਲੋਂ ਜਦ ਨਾਕੇਬੰਦੀ ਕੀਤੀ ਗਈ ਤਾਂ ਉਸ ਦੌਰਾਨ ਇਕ ਤੂਡ਼ੀ ਨਾਲ ਭਰੀ ਟਰਾਲੀ ਚ ਲੁਕਾ ਕੇ ਲਿਜਾਈ ਜਾ ਰਹੀ

ਨਾਜਾਇਜ਼ ਸ਼ਰਾਬ ਦੀਆਂ ਅਠਾਰਾਂ ਸੌ ਬੋਤਲਾਂ ਬਰਾਮਦ ਕੀਤੀਆਂ ਗਈਆਂ ਜਿਸ ਦੀ ਪੁਲੀਸ ਨੇ ਮੌਕੇ ਤੇ ਹੀ ਵੀਡੀਓ ਬਣਾ ਲਈ ਸ਼ਾਤਰ ਵਿਅਕਤੀ ਨੇ ਪਹਿਲਾਂ ਅੱਧੀ ਟਰਾਲੀ ਦੇ ਵਿੱਚ ਤੂੜੀ ਭਰੀ ਅਤੇ ਫਿਰ ਤਰਪਾਲ ਵਿਛਾ ਕੇ ਉਸ ਪਿਛਲੇ ਇੱਕ ਸੌ ਪੰਜਾਹ ਪੇਟੀਆਂ ਜਿਸ ਵਿੱਚ ਲਗਪਗ ਅਠਾਰਾਂ ਸੌ ਬੋਤਲ ਸੀ ਉਸ ਨੂੰ ਰੱਖਿਆ ਅਤੇ ਫਿਰ ਉੱਪਰ ਤੂੜੀ ਪਾ ਦਿੱਤੀ ਜਾਣਕਾਰੀ ਥਾਣਾ ਸਦਰ ਦੇ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਨਾਲ ਪੁਲੀਸ ਵੱਲੋਂ ਸਾਂਝੇ ਤੌਰ ਤੇ ਨਾਕੇਬੰਦੀ ਕੀਤੀ ਗਈ ਜਿਸ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਇਕ ਟਰੈਕਟਰ ਟਰਾਲੀ ਦੀ ਤਲਾਸ਼ੀ ਲਈ ਤਾਂ ਤੂੜੀ ਹੇਠ ਲੁਕਾ ਕੇ ਰੱਖੀ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜਿਸ ਤੇ ਟਰੈਕਟਰ ਚਾਲਕ ਨੂੰ ਹਿਰਾਸਤ ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.