ਕਿਸਮਤ ਦੀ ਮਾਰ ਝੱਲ ਰਹੀ ਇਹ ਮਾਸੂਮ ਬੱਚੀ ਹੀਨਾ ਛੋਟੀ ਉਮਰ ਚ ਹੋਇਆ ਸੀ ਬਲੱਡ ਕੈਂਸਰ

Uncategorized

ਜਦੋਂ ਉਸ ਨੂੰ ਡਾਕਟਰਾਂ ਨੇ ਦੱਸਿਆ ਕਿ ਬਲੱਡ ਕੈਂਸਰ ਹੋ ਚੁੱਕਿਆ ਸੀ ਉਸ ਛੋਟੀ ਬੱਚੀ ਨੇ ਹਿੰਮਤ ਕੀਤੀ ਉਨ੍ਹਾਂ ਦੇ ਪਿਤਾ ਸੁਰਿੰਦਰਪਾਲ ਸਿੰਘ ਜੀ ਨੇ ਵੀ ਹਿੰਮਤ ਕੀਤੀ ਅਤੇ ਉਸ ਬੱਚੀ ਦੇ ਇਲਾਜ ਲਈ ਲੋਕਾਂ ਨੂੰ ਵੀ ਗੁਹਾਰ ਲਗਾਈ ਡਾਕਟਰਾਂ ਦੇ ਅੱਗੇ ਵੀ ਗਿੜਗਿੜਾਏ ਤੇ ਹੌਲੀ ਹੌਲੀ ਉਸ ਬੱਚੀ ਦਾ ਇਲਾਜ ਕਰਨਾ ਸ਼ੁਰੂ ਕੀਤਾ ਗਿਆ ਤੇ ਉਸ ਬੱਚੀ ਨੇ ਵੀ ਹਿੰਮਤ ਕਰਕੇ ਉਸ ਨਾਲ ਲੜਾਈ ਕੀਤੀ

ਅਤੇ ਉਸ ਨੇ ਬਲੱਡ ਕੈਂਸਰ ਤੋਂ ਜਿੱਤ ਵੀ ਪ੍ਰਾਪਤ ਕੀਤੀ ਪਰ ਇਕ ਹੋਰ ਮੁਸੀਬਤ ਨੇ ਜਿਹੜੀ ਉਸ ਨੇ ਆ ਕੇ ਉਸ ਨੂੰ ਘੇਰਾ ਪਾ ਲਿਆ ਇਸ ਇਲਾਜ ਦੌਰਾਨ ਜਦੋਂ ਉਸ ਨੂੰ ਬਲੱਡ ਚੜ੍ਹਾਇਆ ਗਿਆ ਸੀਗਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਤਾਂ ਉਸ ਬਲੱਡ ਦੇ ਨਾਲ ਓ ਨੈਗੇਟਿਵ ਉਸ ਨੂੰ ਬਲੱਡ ਚੜ੍ਹਾਇਆ ਗਿਆ ਸੀ ਉਸ ਬਲੱਡ ਦੇ ਨਾਲ ਉਸ ਨੂੰ ਕਾਲੇ ਪੀਲੀਏ ਨੇ ਘੇਰਾ ਪਾ ਲਿਆ ਪਰ ਇਸ ਲੜਾਈ ਦੇ ਵਿੱਚ ਕਿਹਾ ਜਾ ਰਿਹਾ ਹੈ

ਕਿ ਬੱਚੀ ਜਿੱਤ ਪ੍ਰਾਪਤ ਕਰੇ ਪਰ ਡਾਕਟਰਾਂ ਨੇ ਬਹੁਤ ਜ਼ਿਆਦਾ ਖ਼ਰਚਾ ਫੇਰ ਤੋਂ ਦੱਸ ਦਿੱਤਾ ਹੈ ਤਾਂ ਉੱਥੇ ਹੀ ਜਦੋਂ ਬੱਚੀ ਦੇ ਪਿਤਾ ਨਾਲ ਗੱਲ ਕੀਤੀ ਗਈ ਕਿ ਇਕ ਲੜਾਈ ਤਾਂ ਬੱਚੀ ਨੇ ਜਿੱਤ ਲਈ ਇਸ ਨੂੰ ਜਾਂ ਕੁਦਰਤ ਦੀ ਮਾਰ ਕਹਿ ਲਓ ਜਾਂ ਡਾਕਟਰਾਂ ਦੀ ਗਲਤੀ ਕਹਿ ਲਵੋ ਕੀ ਜਿਹੜਾ ਬਲੱਡ ਉਸਨੂੰ ਹੋਰ ਨੈਗੇਟਿਵ ਚਡ਼੍ਹਾਇਆ ਗਿਆ ਉਸ ਨੇ ਦੇ ਨਾਲ ਬੱਚੀ ਨੂੰ ਕਾਲੇ ਪੀਲੀਏ ਨੇ ਘੇਰਾ ਪਾ ਲਿਆ

ਤਾਂ ਬੱਚੀ ਦੇ ਪਿਤਾ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਰਿਪੋਰਟਾਂ ਦੇਖੀਆਂ ਤਾਂ ਉਨ੍ਹਾਂ ਨੇ ਸਾਨੂੰ ਕਿਹਾ ਕਿ ਬੱਚੀ ਨੂੰ ਕਾਲਾ ਪੀਲੀਆ ਹੋ ਗਿਆ ਤਾਂ ਇਹ ਕਿਸ ਤਰ੍ਹਾਂ ਹੋ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਜਿਹੜਾ ਬੱਚੀ ਨੂੰ ਬਲੱਡ ਚੜ੍ਹਾਇਆ ਗਿਆ ਤੇ ਹੁਣ ਡਾਕਟਰਾਂ ਨੇ ਤਿੰਨ ਲੱਖ ਰੁਪਿਆ ਖਰਚਾ ਦੱਸਿਆ ਹੈ ਤਾਂ ਡਾਕਟਰਾਂ ਨੇ ਦੱਸਿਆ ਹੈ ਕਿ ਇਹ ਕੈਂਸਰ ਤੋਂ ਵੀ ਭਿਆਨਕ ਹੈ ਕਾਲਾ ਪੀਲੀਆ

Leave a Reply

Your email address will not be published.