ਟਰੇਨ ਚ ਚੜ੍ਹਨ ਦੌਰਾਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਪਰ ਫਿਰ ਵੀ ਲੋਕ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਅਤੇ ਲਾਪ੍ਰਵਾਹੀ ਦੇ ਨਾਲ ਚੱਲਦੀ ਟਰੇਨ ਤੇ ਚੜ੍ਹਨ ਦੀ ਨਾਕਾਮਯਾਬ ਕੋਸ਼ਿਸ਼ ਕਰਦੇ ਤੇ ਅਸਫ਼ਲ ਹੋ ਜਾਂਦੇ ਹਨ ਪਰ ਅਸਫਲਤਾ ਉਨ੍ਹਾਂ ਨੂੰ ਮੌ ਤ ਦੇ ਕਾਫ਼ੀ ਨਜ਼ਦੀਕ ਲੈ ਜਾਂਦੀ ਤਾਜ਼ਾ ਮਾਮਲਾ ਮੁੰਬਈ ਦੇ ਵਸੀ ਰੋਡ ਸਟੇਸ਼ਨ ਦੇ ਸਾਹਮਣੇ ਹੈ ਇੱਥੇ ਚੱਲਦੀ ਟ੍ਰੇਨ ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਵਿਅਕਤੀ ਪਲੈਟਫਾਰਮ ਦੇ ਚ ਡਿੱਗ ਗਿਆ
ਅਤੇ ਟ੍ਰੇਨ ਉਸਨੂੰ ਕੁਝ ਦੂਰੀ ਤੱਕ ਖਿੱਚ ਕੇ ਲੈ ਗਏ ਸਾਰੀ ਘਟਨਾ ਰੇਲਵੇ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਰੇਲਵੇ ਨੇ ਆਪਣੇ ਟਵਿੱਟਰ ਪੇਜ ਤੇ ਵੀ ਪੋਸਟ ਕੀਤਾ ਜਦੋਂ ਵਿਅਕਤੀ ਡਿੱਗਿਆ ਤਾਂ ਟ੍ਰੇਨ ਉਸਨੂੰ ਕਰੀਬ ਚਾਲੀ ਤੋਂ ਪੰਜਾਹ ਮੀਟਰ ਤੱਕ ਖਿੱਚ ਕੇ ਲੈ ਗਏ ਇਸ ਤੋਂ ਪਹਿਲਾਂ ਕਿਉਂ ਪਟੜੀ ਤੇ ਜਾਂਦਾ ਦੋ ਆਰ ਪੀ ਐਫ ਕਰਮਚਾਰੀ ਜੋ ਕਿ ਫਰਿਸ਼ਤੇ ਬਣ ਕੇ ਆਏ ਉਨ੍ਹਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਜਾਨ ਬਚਾ ਲਈ ਸਾਰਾ ਹਾਦਸਾ ਰੇਲਵੇ ਸਟੇਸ਼ਨ ਤੇ ਲੱਗੇ
ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਸਾਹਮਣੇ ਆਈ ਵੀਡੀਓ ਚ ਯਾਤਰੀ ਟ੍ਰੇਨ ਤੇ ਚੜ੍ਹਦਾ ਅਤੇ ਡਿੱਗਦਾ ਕਾਫ਼ ਨਜ਼ਰ ਆ ਰਿਹਾ ਯਾਤਰੀ ਦੇ ਡਿੱਗਣ ਤੋਂ ਬਾਅਦ ਆਰਪੀਐਫ ਕਾਂਸਟੇਬਲ ਰਮਿੰਦਰ ਕੁਮਾਰ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਖਿੱਚ ਅਤੇ ਉਸਦੀ ਜਾਨ ਬਚ ਕੇ ਪੱਛਮੀ ਰੇਲਵੇ ਨੇ ਘਟਨਾ ਨਾਲ ਸੰਬੰਧਿਤ ਵੀਡੀਓ ਟਵਿੱਟਰ ਤੇ ਪੋਸਟ ਕੀਤਾ ਇਹ ਸ਼ੇਅਰ ਕਰਦੇ ਹੋਏ ਪੱਛਮੀ ਰੇਲਵੇ ਨੇ ਇਕ ਮਹੱਤਵਪੂਰਨ ਗੱਲ ਵੀ ਲਿਖੀ ਹੈ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ