ਕਾਂਗਰਸ ਨੇ ਤੇਈ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਦੇਖੋ ਕਿੱਥੋਂ ਕਿਹੜਾ ਉਮੀਦਵਾਰ ਉਤਾਰਿਆ ਚੋਣ ਮੈਦਾਨ ਚ

Uncategorized

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਸਰਗਰਮੀ ਅਤੇ ਲਗਾਤਾਰ ਪਾਰਟੀਆਂ ਦੇ ਬਣੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉਥੇ ਹੀ ਕਾਂਗਰਸ ਪਾਰਟੀ ਦੇ ਪੰਨੂੰ ਵੀ ਚੋਣ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਆਪਣੀ ਤੇਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ

ਇਸ ਸੂਚੀ ਦੇ ਵਿੱਚ ਤਿੰਨ ਮੌਜੂਦਾ ਵਿਧਾਇਕਾਂ ਨੂੰ ਮੁਡ਼ ਟਿਕਟਾਂ ਦਿੱਤੀਆਂ ਗਈਆਂ ਪਾਰਟੀ ਹੁਣ ਤਕ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਇੱਕ ਸੌ ਸਤਾਰਾਂ ਦੇ ਵਿਚੋਂ ਇੱਕ ਸੌ ਨੌੰ ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਕਾਂਗਰਸ ਨੇ ਪਹਿਲੀ ਸੂਚੀ ਦੇ ਵਿੱਚ ਛਿਆਸੀ ਅਤੇ ਦੂਸਰੀ ਸੂਚੀ ਦੇ ਵਿੱਚ ਤੇਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਅੱਠ ਸੀਟਾਂ ਤੇ ਅਜੇ ਫ਼ੈਸਲਾ ਆਉਣਾ ਬਾਕੀ ਹੈ ਕਾਂਗਰਸੀ ਦੂਸਰੀ ਸੂਚੀ ਦੇ ਵਿਚ ਚਾਰ ਮੌਜੂਦਾ ਵਿਧਾਇਕਾਂ ਦੇ ਨਾਮ ਸ਼ਾਮਲ ਨਹੀਂ ਜਦਕਿ ਚਾਰ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ

ਪਾਰਟੀ ਨੇ ਪਹਿਲੀ ਸੂਚੀ ਦੇ ਵਿੱਚ ਆਪਣੀ ਚਾਰ ਵਿਧਾਇਕਾਂ ਦੀਆਂ ਟਿਕਟਾਂ ਵੀ ਕੱਟ ਦਿੱਤੀਆਂ ਨੇ ਇਸ ਤੋਂ ਇਲਾਵਾ ਪਾਰਟੀ ਨੇ ਚਾਰ ਸੀਟਾਂ ਤੇ ਆਪਣੀ ਮੌਜੂਦਾ ਵਿਧਾਇਕਾਂ ਦੇ ਬਾਰੇ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ ਦੂਸਰੀ ਸੂਚੀ ਦੇ ਵਿੱਚ ਕਾਂਗਰਸ ਨੇ ਬਟਾਲਾ ਤੋਂ ਅਸ਼ਵਨੀ ਸ਼ੇਖੜੀ ਨਕੋਦਰ ਤੋਂ ਡਾ ਨਵਜੋਤ ਸਿੰਘ ਦਹੀਆ ਨੂੰ ਟਿਕਟ ਦਿੱਤੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਦਿੱਲੀ ਦੂਸਰੀ ਸੂਚੀ ਦੇ ਵਿੱਚ ਦੋ ਔਰਤਾਂ ਨੂੰ ਵੀ ਕਾਂਗਰਸ ਵੱਲੋਂ ਟਿਕਟਾਂ ਦਿੱਤੀਆਂ ਗਈਆਂ ਹਨ

ਇਨ੍ਹਾਂ ਦੇ ਵਿੱਚੋਂ ਮੁਕਤਸਰ ਤੋਂ ਗਾਂਧੀ ਪਰਿਵਾਰ ਦੀ ਵਫ਼ਾਦਾਰ ਕਰਨ ਕੌਰ ਬਰਾੜ ਮਹਿਲ ਕਲਾਂ ਸੀ ਤੋਂ ਹਰਚੰਦ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਇਸਦੇ ਨਾਲ ਹੀ ਨਜ਼ਦੀਕੀ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਗੁਰਹਰਸਹਾਏ ਤੋਂ ਵਿਜੇ ਕਾਲੜਾ ਫਿਰੋਜ਼ਪੁਰ ਦਿਹਾਤੀ ਐਸ ਸੀ ਤੋਂ ਆਸ਼ੂ ਬਾਂਗੜ ਸਾਹਨੇਵਾਲ ਤੋਂ ਬਿਕਰਮ ਬਾਜਵਾ ਗਿੱਲ ਐੱਸਸੀ ਤੋਂ ਕੁਲਦੀਪ ਸਿੰਘ ਵੈਦ ਸਮੇਤ ਕਾਂਗਰਸੀ ਉਮੀਦਵਾਰ ਕਾਂਗਰਸ ਪਾਰਟੀ ਦੇ ਵਲੋਂ ਐਲਾਨੇ ਗਏ ਨੇ

Leave a Reply

Your email address will not be published.