ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਦੇ ਅਲੱਗ ਅਲੱਗ ਹਿੱਸਿਆਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਤੇ ਚੌਵੀ ਜਨਵਰੀ ਨੂੰ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਠੰਢ ਵਧ ਜਾਵੇਗੀ ਯਾਨੀ ਕਿ ਅੱਜ ਤੋਂ ਠੰਢ ਵਧੀ ਅਤੇ ਪੱਚੀ ਤੋਂ ਸਤਾਈ ਜਨਵਰੀ ਦੌਰਾਨ ਇਨ੍ਹਾਂ ਖੇਤਰਾਂ ਦੇ ਵਿੱਚ ਕਈ ਥਾਵਾਂ ਤੇ ਸੀਤ ਲਹਿਰ ਵੀ ਚੱਲੇਗੀ ਭਾਰਤ ਮੌਸਮ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਅਤੇ ਤਿੰਨ ਦਿਨਾਂ ਦੇ ਦੌਰਾਨ ਮੱਧ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਸੰਘਣੀ ਧੁੰਦ ਅਤੇ ਪੱਚੀ ਅਤੇ ਛੱਬੀ ਜਨਵਰੀ ਨੂੰ ਠੰਢੇ ਦਿਨਾਂ ਦੀ ਸੰਭਾਵਨਾ ਹੈ
ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਦੇ ਕਾਰਨ ਇੱਕੀ ਤੋਂ ਤੇਈ ਜਨਵਰੀ ਤੱਕ ਪੰਜਾਬ ਹਰਿਆਣਾ ਦਿੱਲੀ ਅਤੇ ਉੱਤਰੀ ਰਾਜਸਥਾਨ ਵਿੱਚ ਮੀਂਹ ਪੈ ਚੁੱਕਾ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਢ ਕਾਫੀ ਵਧੇਗੀ ਵਿਭਾਗ ਦਾ ਅਨੁਮਾਨ ਹੈ ਲੋਕਾਂ ਨੂੰ ਠੰਡ ਅਤੇ ਧੁੰਦ ਦੀ ਦੂਹਰੀ ਮਾਰ ਝੱਲਣੀ ਪੈ ਸਕਦੀ ਹੈ ਅਹਿਮਦੀ ਨੇ ਕਿਹਾ ਕਿ ਦੋ ਹਜਾਰ ਬਾਈ ਤੇ ਜਨਵਰੀ ਮਹੀਨੇ ਦੇ ਵਿੱਚ ਹੋਈ ਬਾਰਿਸ਼ ਨੇ ਪਿਛਲੇ ਇੱਕ ਸੌ ਬਾਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਦਿੱਲੀ ਹਰਿਆਣਾ ਉੱਤਰ ਪ੍ਰਦੇਸ਼ ਦੇ ਤਵੇ ਕਈ ਰਾਜਾਂ ਨੂੰ ਕੁਝ ਦਿਨਾਂ ਤੱਕ ਠੰਢ ਤੋਂ ਰਾਹਤ ਨਹੀਂ ਮਿਲੇਗੀ
ਗਿਣਵੀ ਦੇਰੀ ਜ਼ਮੀਨੀ ਜਦੋਂ ਇੱਕ ਸੌ ਬਾਈ ਸਾਲ ਦਾ ਰਿਕਾਰਡ ਤੋੜਿਆ ਤਾਂ ਲੋਕਾਂ ਦਾ ਵੀ ਇਹੀ ਕਹਿਣਗੇ ਕਿ ਅਸੀਂ ਅੱਜ ਤਕ ਜਨਵਰੀ ਦੇ ਮਹੀਨੇ ਦੇ ਵਿੱਚ ਇਨ੍ਹਾਂ ਮੀਂਹ ਅਤੇ ਠੰਢ ਨਹੀਂ ਵੇਖੀ ਸੀ ਸੜਕਾਂ ਪਾਣੀ ਦੇ ਨਾਲ ਭਰੀਆਂ ਹੋਈਆਂ ਨੇ ਲੋਕ ਅੰਦਰ ਬੈਠਣ ਨੂੰ ਮਜਬੂਰ ਨੇ ਬੱਚਿਆਂ ਦਾ ਬਾਹਰ ਨਿਕਲਣਾ ਅਤੇ ਜਿਹੜੇ ਵਿਅਕਤੀਆਂ ਨੇ ਦਫ਼ਤਰ ਜਾਣਾ ਹੁੰਦਿਆਂ
ਉਨ੍ਹਾਂ ਦੇ ਲਈ ਬਾਹਰ ਜਾਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਕ ਦੋ ਹਜਾਰ ਬਾਈ ਦੇ ਪਹਿਲੇ ਮਹੀਨੇ ਮੀਂਹ ਨੇ ਇੱਕ ਸੌ ਬਾਈ ਸਾਲਾਂ ਦਾ ਰਿਕਾਰਡ ਤੋੜਿਆ ਇਸ ਤੋਂ ਪਹਿਲਾਂ ਉਨੀ ਤੋਂ ਪਚੱਨਵੇ ਦੇ ਜਨਵਰੀ ਮਹੀਨੇ ਦਿਨੀਂ ਸੁਮੀਤ ਨੂੰ ਸਥਿਤੀ ਦੇਖਣ ਨੂੰ ਮਿਲੀ ਸੀ