ਮਹਿੰਗਾਈ ਦਾ ਝਟਕਾ ਸਹਿਣ ਲਈ ਹੋਜੋ ਤਿਆਰ ਇਹ ਆਮ ਵਰਤੋਂ ਵਾਲੀ ਚੀਜ਼ ਹੋਣ ਜਾ ਰਹੀ ਮਹਿੰਗੀ

Uncategorized

ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਮ ਤੇਲ ਦੀਆਂ ਕੀਮਤਾਂ ਚ ਮਿਲੀ ਰਾਹਤ ਇੱਕ ਵਾਰ ਫਿਰ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ ਆਉਣ ਵਾਲੇ ਸਮੇਂ ਚ ਰਸੋਈਆਂ ਤੇ ਉਦਯੋਗਾਂ ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਾਮ ਆਇਲ ਦੀ ਕੀਮਤ ਵਧ ਸਕਦੀ ਹੈ ਦਰਅਸਲ ਭਾਰਤ ਨੂੰ ਪਾਮ ਆਇਲ ਦੇ ਸਭ ਤੋਂ ਵੱਡੇ ਨਿਰਯਾਤਕ ੲਿੰਡੋਨੇਸ਼ੀਅਾ ਨੇ ਅਾਪਣੇ ਸ਼ਿਪਮੈਂਟ ਘਟਾਉਣ ਦਾ ਫ਼ੈਸਲਾ ਕੀਤਾ ਹੈ

ਇਸ ਨਾਲ ਦੇਸ਼ ਚ ਅਸਾਮ ਆਇਲ ਦੀ ਆਮਦ ਘਟ ਜਾਵੇਗੀ ਜਿਸ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ ਅਤੇ ਖਪਤਕਾਰਾਂ ਤੇ ਪਵੇਗਾ ਖਾਣ ਵਾਲੇ ਤੇਲ ਉਦਯੋਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਮਲੇਸ਼ੀਆ ਤੋਂ ਦਰਾਮਦ ਵਧਾ ਕੇ ਇੰਡੋਨੇਸ਼ੀਆ ਤੋਂ ਘੱਟ ਸਪਲਾਈ ਦੀ ਭਰਪਾਈ ਕਰਨਾ ਚਾਹੁੰਦੇ ਹਾਂ ਪਰ ਸਮੱਸਿਆ ਇਹ ਹੈ ਕਿ ਉਥੋਂ ਇਨ੍ਹਾਂ ਪਾਮ ਪ੍ਰਾਪਤ ਕਰਨਾ ਸੰਭਵ ਨਹੀਂ ਹੈ ਇੰਡੋਨੇਸ਼ੀਆ ਦੇ ਘਰੇਲੂ ਬਿੱਲ ਰਾਹੀਂ ਆਪਣੇ ਪਾਮ ਤੇਲ ਦੇ ਨਿਰਯਾਤ ਨੂੰ ਘਟਾਉਣ ਦੀ ਗੱਲ ਕੀਤੀ ਹੈ

ਤਾਂ ਜੋ ਉਥੇ ਘਰੇਲੂ ਕੀਮਤਾਂ ਨੂੰ ਹੇਠਾਂ ਲਿਆਂਦਾ ਜਾ ਸਕੇ ਭਾਰਤ ਆਪਣਾ ਸੱਤ ਫੀਸਦੀ ਪਾਮ ਆਇਲ ਇੰਡੋਨੇਸ਼ੀਆ ਤੋਂ ਦਰਾਮਦ ਕਰਦਾ ਹੈ ਇਹੀ ਕਾਰਨ ਹੈ ਕਿ ਇੰਡੋਨੇਸ਼ੀਆ ਤੋਂ ਘੱਟ ਤੇਲ ਆਉਣ ਦਾ ਸਿੱਧਾ ਅਸਰ ਭਾਰਤੀ ਘਰੇਲੂ ਬਾਜ਼ਾਰ ਅਤੇ ਖਪਤਕਾਰਾਂ ਤੇ ਪਵੇਗਾ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪਾਮ ਤੇਲ ਦੀ ਕੀਮਤ ਵਧ ਸਕਦੀ ਹੈ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਮਹਿੰਗਾਈ ਕੀ ਘਰਾਂ ਵਿੱਚ ਵਰਤਣ ਵਾਲਾ ਪਾਮ ਆਇਲ ਦੀ ਕੀਮਤ ਵਧ ਸਕਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.