ਅਮਰੀਕਾ ਦੇ ਬਾਰਡਰ ਤੋਂ ਬਾਰਾਂ ਮੀਟਰ ਪਹਿਲਾਂ ਦਾ ਦਫਨ ਹੋ ਗਿਆ ਭਾਰਤੀ ਪਰਿਵਾਰ ਚਾਰ ਜਣਿਆਂ ਦੀਆਂ ਲਾਸ਼ਾਂ ਕੈਨੇਡਾ ਪੁਲਿਸ ਨੇ ਕੀਤੀਆਂ ਬਰਾਮਦ

Uncategorized

ਭਵਿੱਖ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਰਵਾਨਾ ਹੋਇਆ ਇਕ ਭਾਰਤੀ ਪਰਿਵਾਰ ਆਪਣੀ ਮੰਜ਼ਿਲ ਤੋਂ ਸਿਰਫ ਬਾਰਾਂ ਮੀਟਰ ਪਹਿਲਾਂ ਬਰਫ ਹੇਠ ਦਫ਼ਨ ਹੋ ਗਿਆ ਚਾਰ ਜਣਿਆਂ ਦੀਆਂ ਲਾ ਸ਼ਾਂ ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਬਰਫ ਹੇਠੋਂ ਕੱਢੀਆਂ ਗਈਆਂ ਅਤੇ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦਾ ਮੰਨਣਾ ਹੈ ਕਿ ਮਨੁੱਖੀ ਤਸਕਰੀ ਦਾ ਸ਼ਿਕਾਰ ਬਣੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਸਕਦੀ ਹੈ

ਕਦੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ਦੇ ਇਕ ਸਮੂਹ ਨੂੰ ਰੋਕਿਆ ਗਿਆ ਜੋ ਕੈਨੇਡਾ ਵੱਲੋਂ ਆ ਰਿਹਾ ਸੀ ਸਾਰਿਆਂ ਦੀ ਤਲਾਸ਼ੀ ਲੈਣ ਤੇ ਇਨ੍ਹਾਂ ਤੋਂ ਇਕ ਬੱਚੇ ਦਾ ਸਾਮਾਨ ਬਰਾਮਦ ਹੋਇਆ ਪਰ ਨੇੜੇ ਤੇੜੇ ਕੋਈ ਬੱਚਾ ਮੌਜੂਦ ਨਹੀਂ ਸੀ ਅਮਰੀਕਾ ਦਾ ਬਾਰਡਰ ਏਜੰਟਾਂ ਨੂੰ ਸ਼ੱਕ ਹੋ ਗਿਆ ਕਿ ਸਰਹੱਦ ਪਾਰ ਕੈਨੇਡਾ ਵਾਲੇ ਪਾਸੇ ਹੋਰ ਗ਼ੈਰਕਾਨੂੰਨੀ ਪਰਵਾਸੀ ਮੌਦੂਦ ਨੇ ਅਤੇ ਇਸ ਬਾਰੇ ਰੌਇਲ ਕੈਨੇਡੀਅਨ ਪੁਲੀਸ ਨੂੰ ਇਤਲਾਹ ਦਿੱਤੀ ਗਈ ਕੈਨੇਡਾ ਪੁਲਸ ਨੇ ਬਰਫਬਾਰੀ ਨੂੰ ਚਿੱਟੇ ਹੋ ਚੁੱਕੇ ਇਲਾਕੇ ਵਿਚ ਤਲਾਸ਼ ਸ਼ੁਰੂ ਕਰ ਦਿੱਤੀ ਤਾਂ ਤਿੰਨ ਜਣਿਆਂ ਦੀਆਂ ਲਾ ਸ਼ਾਂ ਮਿਲ ਗਈਆਂ

ਕੁਝ ਦੇਰ ਬਾਅਦ ਪਰਿਵਾਰ ਨਾਲ ਸਬੰਧਤ ਅਲਰਟ ਦੀ ਲਾਸ਼ ਵੀ ਬਰਾਮਦ ਹੋ ਗਏ ਇਹ ਭਾਰਤੀ ਪਰਿਵਾਰ ਮਾਈਨਸ ਪੈਂਤੀ ਡਿਗਰੀ ਦੇ ਠੰਢ ਬਰਦਾਸ਼ਤ ਨਾ ਕਰ ਸਕਿਆ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਅਫ਼ਸਰ ਵੀਰਵਾਰ ਨੂੰ ਪੂਰਾ ਦਿਨ ਇਲਾਕੇ ਦੀ ਤਲਾਸ਼ੀ ਵਿੱਚ ਜੁਟੇ ਰਹੇ ਪਰ ਕੋਈ ਹੋਰ ਲਾ ਸ਼ ਬਰਾਮਦ ਨਾ ਹੋਈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.