ਬਜ਼ੁਰਗ ਵਿਅਕਤੀ ਦੀ Energy ਦੇਖ ਕੇ ਉੱਡੇ ਸਭ ਦੇ ਹੋਸ਼ ਖੁੱਲ੍ਹੇ ਮੈਦਾਨ ਚ ਚੱਲਿਆ ਬਾਬੇ ਦਾ ਬੱਲਾ ਮਾਰੇ ਚੌਕੇ ਛਿੱਕੇ

Uncategorized

ਬੁਢਾਪੇ ਵਿੱਚ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਨੂੰ ਬਹੁਤ ਧਿਆਨ ਨਾਲ ਜਿਊਣਾ ਪਸੰਦ ਕਰਦੇ ਹਨ ਕਈਆਂ ਦੇ ਮੂੰਹੋਂ ਤੁਸੀਂ ਵੀ ਸੁਣਿਆ ਹੋਵੇਗਾ ਕਿ ਉਮਰ ਹੋ ਗਈ ਹੁਣ ਆਰਾਮ ਕਰਨਾ ਚਾਹੀਦਾ ਆਪਣਾ ਕੰਮ ਜਿਹੜੇ ਲੋਕ ਬਜ਼ੁਰਗ ਹੋ ਜਾਂਦੇ ਨੇ ਉਹ ਬੜੀ ਆਸਾਨੀ ਨਾਲ ਕਰਦੇ ਹਨ ਅਜਿਹੇ ਵਿੱਚ ਕਈ ਵਿਅਕਤੀ ਅਜਿਹੇ ਵੀ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਖੁੱਲ੍ਹੇਆਮ ਇਨਕਾਰ ਕਰਦੇ ਹਨ

ਪਰ ਜ਼ਿਆਦਾਤਰ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕੋਈ ਵੀ ਕੰਮ ਆਸਾਨੀ ਨਾਲ ਨਹੀਂ ਕਰ ਪਾਉਂਦੇ ਕਿ ਕੀ ਉਨ੍ਹਾਂ ਦੇ ਸਰੀਰ ਵਿੱਚ ਅਜਿਹੀ ਤਾਕਤ ਨਹੀਂ ਹੈ ਪਰ ਕਈ ਵਿਅਕਤੀ ਇਸ ਵਿਚਾਰਾਂ ਨੂੰ ਖੁੱਲ੍ਹੇਆਮ ਇਨਕਾਰ ਕਰਦੇ ਹੋਏ ਖੁੱਲ੍ਹ ਕੇ ਜਿਊਣਾ ਪਸੰਦ ਕਰਦੇ ਨੇ ਅਜਿਹਾ ਹੀ ਕੁਝ ਇਕ ਵੀਡੀਓ ਵਿਚ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਸਾਕਸ਼ੀ ਨੇ ਇਸ ਉਮਰ ਦੀਆਂ ਪਾਈਆਂ ਬੇੜੀਆਂ ਨੂੰ ਤੋੜ ਦਿੱਤਾ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾ ਦਿੰਨੇ ਆਂ

ਫਿਰ ਦੱਸਦਿਆਂ ਅਗਲੀ ਗੱਲਬਾਤ ਬਜ਼ੁਰਗ ਵਿਅਕਤੀ ਨੇ ਖੁੱਲ੍ਹੇ ਮੈਦਾਨ ਚ ਆਪਣੇ ਤੋਂ ਛੋਟੇ ਜਾਂ ਇਸ ਤਰ੍ਹਾਂ ਸਮਝ ਲਓ ਕਿ ਅਾਪਣੇ ਪੋਤੇ ਪੋਤੀਆਂ ਦੇ ਹਾਣ ਦੇ ਬੱਚਿਆਂ ਦੇ ਕ੍ਰਿਕਟ ਖੇਡ ਕੇ ਆਪਣੀ ਊਰਜਾ ਦਾ ਪ੍ਰਦਰਸ਼ਨ ਕੀਤਾ ਬਜ਼ੁਰਗ ਨੇ ਆਪਣੇ ਹੱਥ ਵਿੱਚ ਇੱਕ ਕ੍ਰਿਕਟ ਬੈਟ ਪੜ੍ਹਿਆ ਹੋਇਆ ਅਤੇ ਬਹੁਤ ਸਰਗਰਮੀ ਨਾਲ ਕ੍ਰਿਕਟ ਖੇਡ ਦਾ ਇਸ ਵੀਡੀਓ ਵਿੱਚ ਦਿਖਾਈ ਦਿੱਤਾ ਜਿਵੇਂ ਇਕ ਛੋਟਾ ਬੱਚਾ ਕ੍ਰਿਕਟ ਖੇਡ ਰਿਹਾ ਹੋਵੇ ਅਤੇ ਵੀਡੀਓ ਜਿੱਦਾਂ ਹੀ ਇੰਟਰਨੈੱਟ ਤੇ ਆਈ ਅਤੇ ਉਸੇ ਸਮੇਂ ਹੀ ਵਾਇਰਲ ਵਾਇਰਲ ਹੋਈ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਬਜ਼ੁਰਗ ਖੇਤ ਚ ਇਕ ਵਿਅਕਤੀ ਦੀ ਛਾਂ ਹੇਠਾਂ ਕਾਫੀ ਊਰਜਾ ਦੇ ਨਾਲ ਕ੍ਰਿਕਟ ਖੇਡ ਉਸ ਵਿਚ ਅਜਿਹਾ ਜੋਸ਼ ਹੈ ਜਿਵੇਂ ਕਿਸੇ ਬੱਚੇ ਦੇ ਬਚਪਨ ਵਿਚ ਉਸ ਵਿਚ ਅਜਿਹਾ ਜੋ ਸਰ ਹੋਵੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.