ਚੈਕਿੰਗ ਦੇ ਡਰ ਤੋਂ ਕੈਦੀ ਨੇ ਨਿਗਲਿਆ ਮੋਬਾਇਲ ਪਤੰਦਰ ਦਾ ਕਾਰਨਾਮਾ ਦੇਖ ਡਾਕਟਰ ਦਾ ਨਹੀਂ ਰੁਕ ਰਿਹਾ ਹਾਸਾ

Uncategorized

ਭਾਰਤ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਤਿਹਾੜ ਜੇਲ੍ਹ ਨੂੰ ਕਿਹਾ ਜੰਗ ਹਾਈਟੈੱਕ ਸੁਰੱਖਿਅਤ ਵਿੱਚ ਕੈਦੀਆਂ ਨੂੰ ਰੱਖਿਆ ਜਾਂਦੈ ਪਰਿੰਦਾ ਤੱਕ ਵੀ ਉਸ ਦੇ ਅੰਦਰ ਪਰ ਨਹੀਂ ਮਾਰ ਸਕਦਾ ਪਰ ਸਜ਼ਾ ਕੱਟ ਰਹੇ ਕੈਦੀਆਂ ਦੀ ਕੀ ਮਜਾਲ ਕਿ ਕੁਝ ਗਲਤ ਕੰਮ ਜੇਲ੍ਹ ਚ ਕਰ ਦੇਣ ਪਰ ਤਿਹਾੜ ਦੇਲ ਦਾ ਇਕ ਮਾਮਲਾ ਸਾਹਮਣੇ ਆਇਆ ਜਿੱਥੇ ਕੈਦੀ ਦੇ ਢਿੱਡ ਵਿੱਚ ਦਰਦ ਹੋਇਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ

ਜਦੋਂ ਉਹ ਢਿੱਡ ਦੀ ਸਕੈਨ ਕੀਤੀ ਗਈ ਤਾਂ ਡਾਕਟਰ ਵੀ ਹੈਰਾਨ ਰਹਿ ਗਏ ਉਸ ਕਹਿਣ ਦਾ ਇੱਕ ਲਾਈਵ ਵੀਡੀਓ ਵੀ ਸਾਹਮਣੇ ਆਇਆ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਨਾਭਾ ਜੇਲ੍ਹ ਵਿੱਚ ਸਮੇਂ ਸਮੇਂ ਤੇ ਕੈਦੀਆਂ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿਧਰੇ ਜੇਲ੍ਹ ਤੋਂ ਬਾਹਰੋਂ ਕਿਸੇ ਦੇ ਸੰਪਰਕ ਵਿਚ ਤਾਂ ਨੇ ਅਜਿਹਾ ਹੀ ਚੈਕਿੰਗ ਤਿਹਾੜ ਤੇ ਹੋਰ ਜੇਲ੍ਹਾਂ ਵਿੱਚ ਵੀ ਹੁੰਦਾ ਇਸ ਚੈਕਿੰਗ ਤੋਂ ਹੀ ਡਰਦੇ ਇੱਕ ਕੈਦੀ ਨੇ ਮੋਬਾਇਲ ਫੋਨ ਲੁਕਾਉਣਾ ਸੀ

ਉਸ ਨੇ ਮੋਬਾਈਲ ਫੋਨ ਕੈਮਰੇ ਛੁਪਾਉਣ ਦੀ ਥਾਂ ਅੰਦਰ ਹੀ ਨਿਗਲ ਲਿਆ ਅਤੇ ਇਸ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਪਰ ਜਦੋਂ ਕੈਦੀ ਦੇ ਪੇਟ ਚ ਅਸਹਿਣਯੋਗ ਦਰਦ ਹੋਣ ਲੱਗਾ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਕੀਤੇ ਗਏ ਸਕੈਨਿੰਗ ਪੇਟ ਚ ਮੋਬਾਇਲ ਫੋਨ ਦੇਖਿਆ ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਜਿਸ ਚ ਸਕੈਨਿੰਗ ਦੌਰਾਨ ਸਕ੍ਰੀਨ ਵਿੱਚ ਢਿੱਡ ਦੇ ਅੰਦਰ ਬਟਨਾਂ ਵਾਲਾ ਫੋਨ ਸਾਫ਼ ਦੇਖਿਆ ਜਾ ਸਕਦਾ

ਤਿਹਾੜ ਜੇਲ੍ਹ ਚ ਕੈਦੀ ਵੱਲੋਂ ਫੋਨ ਨਿਗਲਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਤਾਂ ਹੜਕੰਪ ਮੱਚ ਗਿਆ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਮੰਨੀ ਜਾਂਦੀ ਜੇਲ੍ਹ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਮੋਬਾਇਲ ਮਿਲਣ ਦਾ ਇਕ ਹੋਰ ਮਾਮਲੇ ਦਾ ਖੁਲਾਸਾ ਜੇਲ੍ਹ ਪ੍ਰਸ਼ਾਸਨ ਵੱਲੋਂ ਵਾਰਡ ਨੰਬਰ ਇੱਕ ਵੀ ਚੈਕਿੰਗ ਕੀਤੀ ਜਾ ਰਹੀ ਸੀ ਜਦੋਂ ਕੈਦੀ ਸੰਤੋਸ਼ ਨੇ ਜਾਂਚ ਅਧਿਕਾਰੀਆਂ ਵੱਲੋਂ ਫੜੇ ਜਾਣ ਦੇ ਡਰ ਚ ਫੋਨ ਨਿਗਲ ਲਿਆ

Leave a Reply

Your email address will not be published.