ਕੈਨੇਡਾ ਇਮੀਗ੍ਰੇਸ਼ਨ ਦਾ ਟੀਚਾ ਨਵੇਂ ਬਿਲ ਸਮੇਤ ਜਾਣੋ ਹੋਰ ਕਿਹੜੇ ਮਾਮਲਿਆਂ ਤੇ ਹੋ ਰਹੇ ਨੇ ਤਾਜਾ ਐਲਾਨ

Uncategorized

ਇਸ ਸਮੇਂ ਜਿਵੇਂ ਉਮੀਦ ਕੀਤੀ ਜਾ ਰਹੀ ਸੀ ਕੀ ਇਮੀਗ੍ਰੇਸ਼ਨ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਵੀ ਬਣੇ ਵੀ ਕਈ ਵੱਡੇ ਐਲਾਨ ਹੋ ਸਕਦੇ ਨੇ ਜਿਹਡ਼ੇ ਪਰਵਾਸੀ ਕੈਨੇਡਾ ਦੇ ਵਿਚ ਮੌਜੂਦ ਨੇ ਉਨ੍ਹਾਂ ਦੇ ਬਾਰੇ ਕੁਝ ਐਲਾਨਿਆ ਜਾ ਸਕਦਾ ਹੈ ਜਿਹਾ ਕੁਝ ਜ਼ਿਆਦਾ ਹੋਇਆ ਨਹੀਂ ਦਰਅਸਲ ਦਸੰਬਰ ਮਹੀਨੇ ਦੋ ਹਜਾਰ ਇੱਕੀ ਵਿੱਚ ਚੋਣਾਂ ਹੀ ਹੋੲੀਅਾਂ ਨੇ ਪਾਰਲੀਮੈਂਟ ਦੇ ਸੈਸ਼ਨ ਵਿਚ ਦੇਰੀ ਹੋ ਗਈ ਨਵੰਬਰ ਬਾਈ ਨੂੰ ਸੈਸ਼ਨ ਬੈਠਿਆ

ਤਾਂ ਉਸ ਤੋਂ ਬਾਅਦ ਵੀ ਵੀਹ ਦਿਨ ਦੇ ਵਾਸਤੇ ਸੈਸ਼ਨ ਚੱਲਿਆ ਤਾਂ ਜੋ ਛੁੱਟੀਆਂ ਆ ਗਈਆਂ ਦਸੰਬਰ ਦੇ ਵਿੱਚ ਜਿਸ ਕਰਕੇ ਜਿਸ ਕਰਕੇ ਫ਼ਿਲਹਾਲ ਕੋਈ ਵੱਡਾ ਐਲਾਨ ਨਹੀਂ ਹੋਇਆ ਜਿਵੇਂ ਹੁਣ ਦੁਬਾਰਾ ਤੋਂ ਪਾਰਲੀਮੈਂਟ ਦਾ ਸੈਸ਼ਨ ਹੋਣ ਜਾ ਰਿਹਾ ਹੈ ਜਨਵਰੀ ਇਕੱਤੀ ਤੋਂ ਬਾਅਦ ਇਸ ਦੇ ਬਾਰੇ ਉਮੀਦ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਸੋਨ ਫੇਜ਼ਰ ਜੋ ਅਗਲੇ ਸਾਲਾਂ ਦੇ ਲਈ ਇਮੀਗ੍ਰੇਸ਼ਨ ਐਲਾਨ ਕਰਨਗੇ

ਦੋ ਹਜਾਰ ਬਾਈ ਦੇ ਵਾਸਤੇ ਵੀ ਟੀਚਾ ਹੋਵੇਗਾ ਉਸ ਦੇ ਬਾਰੇ ਵੀ ਜਾਣਕਾਰੀ ਦੇਣਗੇ ਤੇ ਤੁਹਾਨੂੰ ਪਹਿਲਾਂ ਦੱਸਿਆ ਦੀ ਐਮ ਪੀ ਗੁਰਮੀਤ ਰਾਏ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਕੈਨੇਡਾ ਵਿਚ ਪਰਵਾਸੀ ਪੱਕੇ ਕਰਨ ਲਈ ਜਾਂ ਯੋਗਤਾ ਸਬੰਧੀ ਤੇ ਉਹ ਇਕ ਬਿਲ ਪਾਰਲੀਮੈਂਟ ਦੇ ਵਿਚ ਪੇਸ਼ ਕਰ ਸਕਦੇ ਨੇ ਜਿਸ ਦੇ ਬਾਰੇ ਤਿਆਰੀ ਕੀਤੀ ਜਾ ਰਹੀ ਹੈ ਉਸਦੇ ਬਾਰੇ ਵੀ ਉਸੇ ਸਮੇਂ ਉਮੀਦ ਕੀਤੀ ਜਾ ਰਹੀ ਹੈ ਤੇ ਪਾਰਲੀਮੈਂਟ ਦਾ ਸੈਸ਼ਨ ਹੋਵੇਗਾ ਜਨਵਰੀ ਇਕੱਤੀ ਤਰੀਕ ਤੋਂ ਬਾਅਦ ਦਰਅਸਲ ਜਿਵੇਂ ਦੋ ਹਜਾਰ ਵੀਹ ਦੇ ਮਹੀਨੇ ਵਿੱਚ ਐਲਾਨ ਹੋਇਆ ਸੀ ਤੇ ਅਗਲੇ ਤਿੰਨ ਸਾਲ ਦੇ ਲਈ ਜੋ ਟੀਚਾ ਧਾਰਿਆ ਗਿਆ ਹਰ ਸਾਲ ਚਾਰ ਲੱਖ ਤੋਂ ਵੱਧ ਪਰਵਾਸੀ ਨੂੰ ਪੱਕੇ ਕੀਤਾ ਜਾਣਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.