ਧੁੰਦ ਦਾ ਸਹਾਰੇ ਲੈ ਚੋ ਰਾਂ ਨੇ ਮਾਰੀ ਵੱਡੇ ਘਰ ਚ ਚੋਰੀ ਵਿਆਹ ਦੀ ਖਰੀਦੀ ਵਾਲੀ ਨਕਦ ਤੇ ਸੋਨਾ ਲੈ ਕੇ ਹੋਏ ਛੂਮੰਤਰ

Uncategorized

ਚੋ ਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਹੁਣ ਚੋ ਰਾਂ ਨੇ ਵਿਆਹ ਵਾਲੇ ਘਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਚੋਣ ਜ਼ਾਬਤਾ ਲੱਗਿਆ ਹੋਇਆ ਪਰ ਫਿਰ ਵੀ ਇਨ੍ਹਾਂ ਵਾਰ ਦਾਤਾਂ ਦੇ ਉੱਤੇ ਕੋਈ ਵੀ ਥਾਂ ਨਹੀਂ ਪੈ ਰਹੀ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਦੇ ਸਾਹਮਣੇ ਜਿੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਉਸ ਸਮੇਂ ਨਜ਼ਰ ਲੱਗ ਗਈ ਜਦੋਂ ਘਰ ਦੇ ਵਿਚ ਛੁਪਾਏ ਨਗਦੀ ਅਤੇ ਗਹਿਣਿਆਂ ਅਤੇ ਚੋ ਰਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ

ਅਤੇ ਉਸ ਨੂੰ ਉਥੋਂ ਫਰਾਰ ਹੋ ਗਏ ਚੋ ਰਾਂ ਦੇ ਹੌਸਲੇ ਇਸ ਕਦਰ ਤੱਕ ਬੁਲੰਦ ਨਹੀਂ ਕਿ ਉਨ੍ਹਾਂ ਨੇ ਇਕ ਵਿਆਹ ਵਾਲੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਸ ਘਰ ਚੋਂ ਨਕਦੀ ਤੇ ਗਹਿਣੇ ਚੋ ਰੀ ਕਰਕੇ ਫ਼ਰਾਰ ਹੋ ਗਏ ਹੁਸ਼ਿਆਰਪੁਰ ਦੇ ਮੁਹੱਲਾ ਤ੍ਰਿਪੁਰਾ ਜਿੱਥੇ ਕਿ ਇੱਕ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਕਾਰਨ ਪਰਿਵਾਰ ਨੇ ਘਰ ਵਿੱਚ ਗਹਿਣੇ ਤੇ ਨਕਦੀ ਰੱਖੀ ਹੋਈ ਸੀ

ਪਰ ਜਦੋਂ ਉਹ ਕੁਝ ਖਰੀਦਣ ਲਈ ਬਾਜ਼ਾਰ ਗਏ ਤਾਂ ਪਿੱਛੋਂ ਚੋ ਰ ਵਾਰ ਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਪਰਿਵਾਰ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਮੁਹੱਲਾ ਬਹਾਦੁਰਪੁਰ ਦੇ ਰਹਿਣ ਵਾਲੀ ਕੇਵਲ ਸਿੰਘ ਪੁੱਤਰ ਭਗਤ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਪਰਿਵਾਰ ਸਮੇਤ ਬਾਜ਼ਾਰ ਗਏ ਹੋਏ ਸਨ ਉਨ੍ਹਾਂ ਨੇ ਬਾਜ਼ਾਰ ਤੋਂ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਅਤੇ ਘਰ ਵਿਚੋਂ ਛੇ ਲੱਖ ਨਕਦੀ ਅਤੇ ਗਿਆਰਾਂ ਲੱਖ ਦੇ ਕਰੀਬ ਗਹਿਣੇ ਚੋ ਰੀ ਹੋ ਗਏ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.