ਦੇਖੋ ਕਿਵੇਂ ਆਰਾਮ ਕਰ ਰਹੇ ਤਿੰਨ ਲੋਕਾਂ ਨੂੰ ਨੇੜਿਓਂ ਛੂਹ ਕੇ ਲੰਘੀ ਮੌ ਤ ਪੱਖਾ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਕਸ ਲਿੳ ਨੱਟ

Uncategorized

ਕਈ ਵਾਰ ਕਲਾਸ ਵਿਚ ਬੈਠਿਆ ਘਰ ਵਿੱਚ ਪੱਖੇ ਦੇ ਥੱਲੇ ਬੈਠੇ ਇਹ ਖਿਆਲ ਜਿਹੜਾ ਕਿ ਬਿਨਾਂ ਵਜ੍ਹਾ ਤੋਂ ਦਿਮਾਗ ਵਿਚ ਆ ਜਾਂਦਾ ਸੀ ਕਿ ਜੇਕਰ ਪੱਖਾ ਡਿੱਗ ਜਾਵੇ ਤਾਂ ਕੀ ਹੋਵੇਗਾ ਅਜਿਹੇ ਕੁਝ ਇਸ ਵਾਇਰਲ ਵੀਡੀਓ ਵਿੱਚ ਹੋਇਆ ਜਿਹੜੀ ਕਿੱਕ ਕਰਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਵੇਗੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਕਲਪਨਾ ਤੋਂ ਬਾਹਰ ਹੁੰਦੀਆਂ ਨੇ ਜੀ ਹਾਂ ਬਚਪਨ ਦੀ ਉਸ ਸੋਚ ਤੋਂ ਬਾਅਦ ਦੁਬਾਰਾ ਕਿਸੇ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ

ਕਿ ਜਿਸ ਪੱਥਰ ਹੇਠਾਂ ਲੋਕ ਬੈਠ ਕੇ ਹਵਾ ਲੈਂਦੇ ਨੇ ਉਹ ਪੱਖਾ ਤੁਹਾਡੀ ਜ਼ਿੰਦਗੀ ਲਈ ਮੁਸੀਬਤ ਜਾਵੇਗਾ ਅਜਿਹਾ ਹੀ ਕੁਝ ਇਕ ਘਟਨਾ ਵਿਚ ਹੋਇਆ ਜਿਹੜੀ ਕਿ ਲਾਈਵ ਕੈਮਰੇ ਚ ਕੈਦ ਹੋਈ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾ ਦਿੰਦੀਆਂ ਵਾਇਰਲ ਹੋਈ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਮਰੇ ਦੇ ਅੰਦਰ ਬੈਠੇ ਕੁਝ ਲੋਕ ਪੱਖੇ ਦੀ ਹਵਾ ਦਾ ਆਨੰਦ ਮਾਣਿਆ

ਪਰ ਇਸ ਹਾਦਸੇ ਨੇ ਉਨ੍ਹਾਂ ਦੇ ਹੋਸ਼ ਉਡਾ ਦਿੱਤੇ ਜਦੋਂ ਹਵਾ ਦੇ ਰਿਹਾ ਪੱਖਾ ਇਕਦਮ ਉਨ੍ਹਾਂ ਤੇ ਆ ਡਿੱਗਾ ਉਸ ਨੂੰ ਕਮਰੇ ਚ ਆਰਾਮ ਕਰਦੇ ਨੇ ਉਹ ਇਸ ਗੱਲ ਤੋਂ ਅਣਜਾਣ ਸੀ ਕੁਝ ਹੀ ਸਕਿੰਟਾਂ ਵਿਚ ਉਨ੍ਹਾਂ ਨਾਲ ਵੱਡਾ ਹਾਦਸਾ ਹੋਣ ਵਾਲਾ ਸੀ ਜ਼ਮੀਨ ਤੇ ਲੇਟੀ ਹੋਈ ਦੀ ਜਿਵੇਂ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਵਿਅਕਤੀ ਮੇਜ਼ ਕੋਲ ਬੈਠਾ ਸੀ ਆਪਸ ਚ ਗੱਲਾਂ ਕਰਦੇ ਹੋਏ ਪੱਖੇ ਦੀ ਹਵਾ ਦਾ ਆਨੰਦ ਲੈਂਦੇ ਪਰ ਫਿਰ ਪੱਖਾ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.