ਭਗਵੰਤ ਮਾਨ ਨੂੰ ਕੇਜਰੀਵਾਲ ਨੇ ਐਲਾਨਿਆ ਪੰਜਾਬ ਦਾ ਮੁੱਖ ਮੰਤਰੀ ਚਿਹਰਾ

Uncategorized

ਤਾਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੀਡੀਆ ਦੇ ਰਾਹੀਂ ਪੂਰੇ ਦੇਸ਼ ਵਿੱਚ ਜੋ ਇਸ ਨੂੰ ਦੇਖ ਰਹੇ ਨੇ ਤਾਂ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਲਈ ਇਕ ਇਤਿਹਾਸਕ ਦਿਨ ਹੈ ਕੀ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਵੇ ਇਸ ਲਈ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਇੰਤਜ਼ਾਰ ਹੈ ਤਾਂ ਮੈਂ ਜਿੱਥੇ ਵੀ ਜਾਂਦਾ ਸੀ

ਤਾਂ ਮੈਨੂੰ ਪੁੱਛਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਸੀਐੱਮ ਚਿਹਰਾ ਕੌਣ ਹੈ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਸਭ ਰੱਖੋ ਸਬਰ ਦਾ ਫਲ ਮਿੱਠਾ ਹੁੰਦਾ ਹੈ ਤਾਂ ਮੈਂ ਕਿਹਾ ਸੀ ਕਿ ਅਜਿਹਾ ਚਿਹਰਾ ਦਾ ਦੇਵਾਂਗੇ ਜਿਸ ਉਪਰ ਸਾਰੇ ਪੰਜਾਬ ਨੂੰ ਮਾਣ ਹੋਵੇਗਾ ਤਾਂ ਜੋ ਉਹ ਟਾਈਮ ਆ ਗਿਆ ਹੈ ਸੀਅੈੱਮ ਚਿਹਰਾ ਐਲਾਨ ਕਰਨ ਦਾ ਅਸੀਂ ਸੀਐਮ ਚਿਹਰਾ ਭਾਲਣ ਦੇ ਲਈ ਅਸੀਂ ਲੱਗ ਪ੍ਰਕਿਰਿਆ ਕੀਤੀ

ਤਾਂ ਅਸੀਂ ਦੇਖਿਆ ਸੀ ਜੋ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਨੇ ਉਹ ਆਪਣੇ ਕੋਈ ਮੁੰਡੇ ਨੂੰ ਸੀਐਮ ਚਿਹਰਾ ਬਣਾ ਦਿੰਦਾ ਹੈ ਕੋਈ ਆਪਣੇ ਭੈਣ ਭਾਈ ਨੂੰ ਭਗਵੰਤ ਮਾਨ ਮੇਰਾ ਛੋਟਾ ਭਾਈ ਜੇਕਰ ਮੈਂ ਭਗਵੰਤ ਮਾਨ ਦਾ ਨਾਂ ਐਲਾਨ ਕਰ ਦਿੰਦਾ ਤਾਂ ਕਹਿੰਦੇ ਕੇਜਰੀਵਾਲ ਨੇ ਆਪਣੇ ਭਰਾ ਨੂੰ ਬਣਾ ਦਿੱਤਾ ਸੀਐਮ ਚਿਹਰਾ ਕੀ ਦੂਜੀਆਂ ਪਾਰਟੀਆਂ ਵਾਂਗੂੰ ਕੇਜਰੀਵਾਲ ਨੇ ਵੀ ਕਰ ਦਿੱਤਾ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਪੁੱਛਾਂਗੇ

ਕੀ ਤੁਸੀਂ ਦੱਸੋ ਪੰਜਾਬ ਦਾ ਸੀਐੱਮ ਚਿਹਰਾ ਕੌਣ ਹੋਵੇ ਤਾਂ ਅਸੀਂ ਇੱਕ ਨੰਬਰ ਜਾਰੀ ਕੀਤਾ ਹੈ ਪਿਛਲੇ ਹਫ਼ਤੇ ਜਿਸ ਵਿੱਚ ਤੁਸੀਂ ਸਾਨੂੰ ਦੱਸ ਸਕਦੇ ਹੋ ਵ੍ਹੱਟਸਐਪ ਮੈਸੇਜ ਰਾਹੀਂ ਫੋਨ ਰਾਹੀਂ ਲਗਪਗ ਇੱਕੀ ਲੱਖ ਚੌਂਹਠ ਹਜਾਰ ਚਾਰ ਸੌ ਸੈਂਤੀ ਲੋਕਾਂ ਨੇ ਸਾਨੂੰ ਆਪਣੇ ਰਾਇ ਦਿੱਤੀ ਤਾਂ ਸਰਵੇ ਵੀਹ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ਜਾ ਰਹੀ ਹੈ ਤਾਂ ਇੰਨੇ ਮੈਸੇਜਾਂ ਦੇ ਵਿਚ ਨੜਿੱਨਵੇ ਪੁਆਇੰਟ ਨੜਿੱਨਵੇ ਸਿਰਫ਼ ਭਗਵੰਤ ਮਾਨ ਦਾ ਨਾਮ ਦਿੱਤਾ ਗਿਆ ਹੈ ਇਸ ਲਈ ਅਸੀਂ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਨੂੰ ਐਲਾਨਦੇ ਹਾਂ

Leave a Reply

Your email address will not be published.