ਕੈਨੇਡਾ ਚ ਦੇਖੋ ਕਿਵੇਂ ਖੇਡੀ ਜਾਂਦੀ ਹੈ ਕੁੜੀ ਨਾਲ ਗੰਦੀ ਖੇਡ ਮਨੀਸ਼ਾ ਗੁਲਾਟੀ ਕੋਲ ਫੋਨ ਕਰਕੇ ਕੈਨੇਡਾ ਦੀ ਕੁੜੀ ਨੇ ਦੱਸੀ ਸੱਚਾਈ

Uncategorized

ਜਿਵੇਂ ਘਰ ਦੀਆਂ ਮਜਬੂਰੀਆਂ ਅਤੇ ਚੰਗੇ ਭਵਿੱਖ ਦੇ ਸੁਪਨੇ ਅੱਖਾਂ ਦੇ ਵਿੱਚ ਸਮੋ ਕੇ ਪੰਜਾਬ ਦੀਆਂ ਧੀਆਂ ਕੈਨੇਡਾ ਦੇ ਵੱਲ ਰੁਖ਼ ਕਰਦੀਆਂ ਹਨ ਪਰ ਕੈਨੇਡਾ ਦੇ ਵਿੱਚ ਜਾ ਕੇ ਧੀਆਂ ਦੀ ਮਜਬੂਰੀ ਦਾ ਫ਼ਾਇਦਾ ਕੁਝ ਆਪਣੇ ਹੀ ਲੋਕਾਂ ਵੱਲੋਂ ਉਠਾਇਆ ਜਾਂਦਾ ਹੈ ਇਸ ਗੱਲ ਦਾ ਖੁਲਾਸਾ ਖੁਦ ਕੈਲਗਰੀ ਵਿੱਚ ਰਹਿੰਦੀ ਇੱਕ ਧੀ ਵੱਲੋਂ ਕੀਤਾ ਗਿਆ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਨਾਲ ਗੱਲਬਾਤ ਕਰਦਿਆਂ

ਇਸ ਧੀ ਨੇ ਕੁਝ ਅਜਿਹੇ ਖੁਲਾਸੇ ਕੀਤੇ ਇਹ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਇਸ ਕੁੜੀ ਨੇ ਆਪਬੀਤੀ ਵੀ ਦੱਸੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੀਆਂ ਕੁੜੀਆਂ ਦੇ ਨਾਲ ਕੈਨੇਡਾ ਦੇ ਵਿਚ ਗੰਦੀ ਖੇਡ ਖੇਡੀ ਜਾਂਦੀ ਹੈ ਆਓ ਤੁਹਾਨੂੰ ਦੱਸੀਏ ਆਖਿਰ ਕੀ ਗੱਲਬਾਤ ਹੋਈ ਮਨੀਸ਼ ਗੁਲਾਟੀ ਨਾਲੇ ਕਨੇਡਾ ਦੇ ਵਿੱਚ ਰਹਿਣ ਵਾਲੀ ਮਨੀਸ਼ਾ ਗੁਲਾਟੀ ਨੇ ਉਸ ਕੁੜੀ ਨਾਲ ਗੱਲਬਾਤ ਕਰਦੇ ਹੋਏ ਕਿਹਾ

ਕਿ ਮੈਂ ਨਿਊਜ਼ ਪੇਪਰ ਵਿੱਚ ਖ਼ਬਰ ਦੇਖੀ ਸੀ ਕੀ ਪੰਜਾਬ ਦੀਆਂ ਕੁੜੀਆਂ ਬਾਰੇ ਜਿਹੜੀ ਤੁਸੀਂ ਮੇਰੇ ਨਾਲ ਗੱਲ ਸ਼ੇਅਰ ਕੀਤੀ ਸੀ ਕੀ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਤਾਂ ਉਸ ਕੁੜੀ ਨੇ ਦੱਸਿਆ ਕਿ ਇਹ ਖ਼ਬਰ ਪੰਜ ਸਾਲ ਪਹਿਲਾਂ ਦੀ ਹੈ ਜਦੋਂ ਮੈਂ ਕੈਨੇਡਾ ਆਈ ਸੀ ਤਾਂ ਇਥੇ ਪੜ੍ਹਦਿਆਂ ਕਰਕੇ ਜਾਣ ਪਛਾਣ ਹੋਈ ਮੇਰੀ ਇੱਕ ਮੁੰਡੇ ਨਾਲ ਤਾਂ ਜਿਸ ਮੁੰਡੇ ਨਾਲ ਮੇਰੀ ਗੱਲ ਹੁੰਦੀ ਸੀ

ਉਸ ਕੋਲ ਫੋਨ ਉੱਪਰ ਫ਼ੋਟੋਆਂ ਹੁੰਦੀਆਂ ਸੀ ਤਾਂ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਮੈਨੂੰ ਕੁਝ ਨਹੀਂ ਦੱਸਿਆ ਤਾਂ ਫੇਰ ਇੱਕ ਦਿਨ ਦੁਬਾਰੇ ਉਹ ਫੋਟੋਆਂ ਆਈਆਂ ਤਾ ਮੈਂ ਫੋਨ ਚੁੱਕ ਲਿਆ ਤਾਂ ਮੇਰੇ ਬਹੁਤ ਜ਼ਿਆਦਾ ਪੁੱਛਣ ਤੇ ਉਸ ਨੇ ਮੈਨੂੰ ਦੱਸਿਆ ਕਿ ਇਕ ਗਰੁੱਪ ਹੈ ਜਿਸ ਵਿਚ ਚ ਕੁੜੀਆਂ ਦੀਆਂ ਫੋਟੋਆਂ ਆਉਂਦੀਆਂ ਹਨ ਜਿਨ੍ਹਾਂ ਕੋਲ ਜ਼ਿੰਦਗੀ ਜਿਊਣ ਲਈ ਕੁਝ ਵੀ ਨਹੀਂ ਹੁੰਦਾ ਜਾਂ ਮਜਬੂਰ ਹੁੰਦੀਆਂ ਹਨ ਤਾਂ ਉਨ੍ਹਾਂ ਦੀਆਂ ਫੋਟੋਆਂ ਇਹ ਗਰੁੱਪ ਵਿੱਚ ਆਉਂਦੇ ਹਨ

Leave a Reply

Your email address will not be published.