ਕਰਤਾਰਪੁਰ ਸਾਹਿਬ ਲਾਂਘੇ ਤੇ ਜਾਣ ਦਾ ਆਨਲਾਈਨ ਅਪਲਾਈ ਕਰਨ ਦਾ ਤਰੀਕਾ

Uncategorized

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਜੋ ਕਿ ਡੇਰਾ ਬਾਬਾ ਨਾਨਕ ਤੋਂ ਰਾਵੀ ਦਰਿਆ ਪਾਰ ਕਰਕੇ ਟਪਕੇ ਪਾਕਿਸਤਾਨ ਵਾਲੇ ਪਾਸੇ ਪੈਂਦਾ ਹੈ ਤੇ ਭਾਰਤ ਪਾਕਿਸਤਾਨ ਦੀ ਸਰਹੱਦ ਉੱਤੇ ਬਣਿਆ ਹੋਣ ਕਰਕੇ ਸਾਡੇ ਇਧਰਲੇ ਲੋਕ ਚੜ੍ਹਦੇ ਪੰਜਾਬ ਦੇ ਜਾਂ ਫਿਰ ਭਾਰਤ ਦੀ ਸਿੱਖ ਸੰਗਤ ਉਥੇ ਦਰਸ਼ਨ ਕਰਨ ਵਾਸਤੇ ਨਹੀਂ ਜਾ ਸਕਦੀ ਕਿ ਇਹ ਲਾਂਘਾ ਖੁੱਲ੍ਹੇ ਜਾ ਫੇਰ ਜਿਹੜਾ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਸਾਹਿਬ ਗਿਆ

ਇਥੇ ਦਰਸ਼ਨ ਕਰਨ ਵਾਸਤੇ ਇਧਰਲੇ ਸਿੱਖ ਸੰਗਤ ਵੀ ਜਾ ਸਕਦੇ ਇਸ ਵਾਸਤੇ ਸਿੱਖ ਕਈ ਦਹਾਕਿਆਂ ਤੋਂ ਅਰਦਾਸ ਵੀ ਕਰਦੇ ਰਹੇ ਇਹ ਅਰਦਾਸ ਪੂਰੀ ਨੌੰ ਨਵੰਬਰ ਦੋ ਹਜਾਰ ਉਨੀ ਨੂੰ ਲੰਘ ਆਇਆ ਭਾਰਤ ਦੀ ਸਿੱਖ ਸੰਗਤ ਵਾਸਤੇ ਖੋਲ੍ਹ ਦਿੱਤਾ ਗਿਆ ਕਿ ਭਾਰਤ ਵਿੱਚ ਵਰਗੀਆਂ ਸਿੱਖ ਸੰਗਤਾਂ ਜਿਹੜੀਆਂ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਜਾ ਸਕਦੀਆਂ ਨੇ ਅਜੇ ਕੁਝ ਸਮਾਂ ਹੀ ਹੋਇਆ ਸੀ

ਲਾਂਘਾ ਖੁੱਲ੍ਹੇ ਨੂੰ ਕੇ ਕੋਰੋਨਾ ਵਾਇਰਸ ਦਾ ਕਰਕੇ ਇਹ ਲਾਂਘਾ ਮੁੜ ਤੋਂ ਬੰਦ ਕਰ ਦਿੱਤਾ ਗਿਆ ਕਈ ਅੜਿੱਕਿਆਂ ਤੋਂ ਬਾਅਦ ਫਿਰ ਤੋਂ ਭਾਰਤ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਇਸ ਸਾਲ ਇਸ ਲਾਂਘੇ ਨੂੰ ਹੁਣ ਮੁੜ ਤੋਂ ਖੋਲ੍ਹ ਦਿੱਤਾ ਹੈ ਬਹੁਤ ਸਾਰੀ ਸਿੱਖ ਸੰਗਤ ਜੋ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਚਾਹੁੰਦੀ ਹੈ ਉਨ੍ਹਾਂ ਦੇ ਮਨ ਵਿੱਚ ਇਹ ਲੋਚਾ ਹੈ ਪਰ ਇਹੋ ਜਿਹੇ ਬਹੁਤ ਨੇ ਜਿਹੜੇ ਇਹ ਨਹੀਂ ਜਾਣਦੇ

ਕਿ ਜਾਣਾ ਕਿਵੇਂ ਹੈ ਇਸ ਵਾਸਤੇ ਅਪਲਾਈ ਕਰਨਾ ਹੈ ਤੇ ਇਹ ਸਾਰੀ ਜਾਣਕਾਰੀ ਦੇਣੀ ਐ ਉਹ ਆਪਾਂ ਤੁਹਾਨੂੰ ਅੱਜ ਦੀ ਖ਼ਬਰ ਵਿਚ ਜਾਣਕਾਰੀ ਦੇਵਾਂਗੇ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜੇ ਲੋਕ ਦਰਸ਼ਨ ਕਰਨਾ ਤੇ ਜਾਣਾ ਚਾਹੁੰਦੇ ਨੇ ਉਸ ਵਾਸਤੇ ਅਪਲਾਈ ਕਿਵੇਂ ਕਰਨਾ ਹੈ ਬਾਕੀ ਦੀ ਖ਼ਬਰ ਤੁਸੀਂ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰ ਕੇ ਵੀਡੀਓ ਚ ਦੇਖ ਸਕਦੇ ਹੋ

Leave a Reply

Your email address will not be published.