ਚੋਰੀ ਦੇਖ ਪੰਜਾਬੀਆ ਪੈਰਾਂ ਹੇਠੋ ਖਿਸਕੀ ਜ਼ਮੀਨ ਨਹੀਂ ਹੋ ਸਕੀ ਗੱਡੀ ਦੀ ਚੋਰੀ ਤਾਂ ਕਰਤਾ ਆਹ ਕੰਮ

Uncategorized

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਕਾਰਨ ਚੋਣ ਜ਼ਾਬਤਾ ਲੱਗ ਚੁੱਕੇ ਹਨ ਜਿਸ ਦੇ ਚੱਲਦਿਆਂ ਪੁਲੀਸ ਨੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਰਾਤ ਦੇ ਸਮੇਂ ਚੈਕਿੰਗ ਨੂੰ ਹੋਰ ਵਧਾ ਦਿੱਤਾ ਗਿਆ ਪਰ ਇਸੇ ਵਿਚਾਲੇ ਇਕ ਹੋਰ ਤਸਵੀਰ ਸਾਹਮਣੇ ਆਈ ਹੈ ਜਿੱਥੇ ਚੋਰਾਂ ਨੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਵਾਰ ਦਾਤ ਨੂੰ ਅੰਜਾਮ ਦਿੱਤਾ ਮਾਮਲਾ ਬਰਨਾਲਾ ਸ਼ਹਿਰ ਦਾ ਜਿੱਥੇ ਦੇਰ ਰਾਤ ਕਰਫਿਊ ਦੇ ਬਾਵਜੂਦ ਚੋ ਰਾਂ ਵੱਲੋਂ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਹਨੇਰੇ ਦਾ ਫਾਇਦਾ ਚੁੱਕ ਕੇ ਇੱਕ ਕਾਰ ਦੇ ਚਾਰੋਂ ਟਾਇਰ ਚੋ ਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ

ਜਿਸ ਤੋਂ ਬਾਅਦ ਪੁਲੀਸ ਇਸ ਮਾਮਲੇ ਵਿਚ ਕਾਰਵਾਈ ਕਰਦੀ ਹੈ ਉਨ੍ਹਾਂ ਦੇ ਵੱਲੋਂ ਵਾਰ ਦਾਤ ਨੂੰ ਅੰਜਾਮ ਦੇਣ ਦੇ ਲਈ ਹਨ੍ਹੇਰੇ ਦਾ ਫਾਇਦਾ ਚੁੱਕਿਆ ਗਿਆ ਟਾਇਰਾਂ ਨੂੰ ਚੋ ਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਟਾਇਰ ਦੇ ਕਾਰ ਨੂੰ ਪਾਰ ਕਰ ਦਿੱਤਾ ਅਤੇ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਜਿਸ ਦੇ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੂੰ ਸਾਫ ਵਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਉਂਦੇ ਨੇ ਅਤੇ ਕਾਰ ਦੇ ਇਰਦ ਗਿਰਦ ਘੁੰਮਦੇ ਫਿਰ ਕੁਝ ਦੂਰ ਜਾ ਕੇ ਉਹ ਕੁਝ ਇੱਟਾਂ ਚੁੱਕ ਕੇ ਲੈ ਕੇ ਆਉਂਦੇ ਨੇ ਅਤੇ ਜਿਸਦੇ ਸਹਾਰੇ ਉਹ ਕਾਰ ਦੇ ਟਾਇਰ ਖੋਲ੍ਹ ਲੈਂਦੇ ਨੇ ਤੇ ਟਾਇਰ ਖੋਲ੍ਹ ਕੇ ਕਾਰ ਦੇ ਸ਼ੀਸ਼ਿਆਂ ਨੂੰ ਤੋੜ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ

ਕੋਈ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਨਰੇਸ਼ ਕੁਮਾਰ ਅਤੇ ਉਸਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਾਰ ਸ਼ਹਿਰ ਦੇ ਐੱਸ ਡੀ ਕਾਲਜ ਨੇੜੇ ਇਕ ਓਵਰਬ੍ਰਿਜ ਦੇ ਹੇਠਾਂ ਖੜ੍ਹੀ ਕੀਤੀ ਸੀ ਅਤੇ ਇੱਕ ਦੋਸਤ ਦਾ ਫੋਨ ਆਇਆ ਕਿ ਉਸ ਦੀ ਕਾਰ ਦੇ ਚਾਰੋਂ ਟਾਇਰ ਗਾਇਬ ਸਨ ਅਤੇ ਕਾਰ ਬਿਨਾਂ ਟਾਇਰਾਂ ਦੇ ਖੜ੍ਹੀ ਹੈ ਉਨ੍ਹਾਂ ਦੱਸਿਆ ਕਿ ਉਹ ਮੌਕੇ ਤੇ ਗਏ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਜਿਸ ਵਿੱਚ ਦੋ ਚੋ ਰ ਕਾਰ ਦੇ ਟਾਇਰ ਚੋ ਰੀ ਕਰਦੀ ਹੋਈ ਨਜ਼ਰ ਆ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.