ਲੇਡੀ ਪ੍ਰੋਫ਼ੈਸਰ ਦੀ ਕਰੀਬ ਰੇਹੜੀ ਵਾਲੇ ਤੇ ਸ਼ਰ੍ਹੇਆਮ ਗੁੰਡਾਗਰਦੀ

Uncategorized

ਵਿਅਕਤੀ ਅਕਸਰ ਇਨਸਾਨੀਅਤ ਭੁੱਲ ਜਾਂਦਾ ਹੈ ਤੇ ਅਜਿਹਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਲਈ ਗ਼ਰੀਬ ਫਲ ਵਿਕਰੇਤਾ ਦੇ ਫਲ ਚੁੱਕ ਕੇ ਸੜਕ ਤੇ ਸੁੱਟਣੀ ਸ਼ੁਰੂ ਕਰ ਦਿੱਤੇ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦਰਅਸਲ ਬੱਚਿਆਂ ਨੂੰ ਸੰਸਕਾਰ ਪਡ਼੍ਹਾੳੁਣ ਦੀ ਜ਼ਿੰਮੇਵਾਰੀ ਇੱਕ ਅਧਿਆਪਕ ਦੀ ਹੁੰਦੀ ਹੈ ਪਰ ਵਾਇਰਲ ਵੀਡੀਓ ਵਿਚ ਇਕ ਮਹਿਲਾ ਪ੍ਰੋਫ਼ੈਸਰ ਚੋਂ ਖ਼ੁਦ ਹੀ ਸੰਸਕਾਰ ਭੁੱਲ ਗਈ ਤੇ

ਗੁੱਸੇ ਚ ਆ ਕੇ ਫਲ ਸਡ਼ਕ ਤੇ ਖਿਲਾਰ ਦਿੱਤੇ ਕੀ ਹੈ ਪੂਰਾ ਮਾਮਲਾ ਤੇ ਕਿਉਂ ਆਇਆ ਮਹਿਲਾ ਪ੍ਰੋਫੈਸਰ ਨੂੰ ਇੰਨਾ ਗੁੱਸਾ ਆਓ ਜਾਣਦੇ ਹਾਂ ਦਰਅਸਲ ਫਲ ਵਿਕਰੇਤਾ ਦਾ ਕਸੂਰ ਸਿਰਫ ਇਹ ਸੀ ਕਿ ਉਸਦੇ ਫੂਕ ਘਾਟ ਪ੍ਰੋਫ਼ੈਸਰ ਦੀ ਕਾਰ ਨਾਲ ਜਾ ਟਕਰਾਈਸੀ ਕਾਰ ਪ੍ਰੋਫੈਸਰ ਦੇ ਘਰ ਦੇ ਬਾਹਰ ਖਡ਼੍ਹੀ ਸੀ ਗੁੱਸੇ ਚ ਪ੍ਰੋਫ਼ੈਸਰ ਨੇ ਫਲ ਵੇਚਣ ਵਾਲੇ ਨੂੰ ਝਿੜਕਿਆ

ਅਤੇ ਉਸ ਦੇ ਫਲ ਸੜਦੇ ਖ਼ਿਲਾਫ਼ ਦਿੱਤੇ ਉਹ ਇੰਨੇ ਗੁੱਸੇ ਚ ਸੀ ਕਿ ਰਾਹਗੀਰਾਂ ਦੇ ਰੋਕਣ ਰੋਕਣ ਮਾਮਲਾ ਭੋਪਾਲ ਦੇ ਪਿਪਲਾਨੀ ਥਾਣਾ ਖੇਤਰ ਦੇ ਅਯੁੱਧਿਆ ਨਗਰ ਇਲਾਕੇ ਦਾ ਦੱਸਿਆ ਜਾ ਰਿਹਾ ਸਵੇਰੇ ਤੜਕੇ ਹੀ ਇੱਕ ਫਲ ਵਿਕ੍ਰੇਤਾ ਆਪਣੀ   ਰੇਹੜੀ ਲੈ ਕੇ ਇਲਾਕੇ ਵਿਚ ਘੁੰਮ ਰਿਹਾ ਸੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.