ਸਕੂਲ ਦੇ ਬਾਥਰੂਮ ਚੋਂ ਮਿਲੀ ਮੁੰਡੇ ਦੀ ਲਾਸ਼ ਨਾਲ ਪੜ੍ਹਦੀ ਭੈਣ ਨੇ ਦੱਸੀ ਸਾਰੀ ਕਹਾਣੀ

Uncategorized

ਹੋਰ ਕਲਯੁੱਗ ਕੀ ਹੋਵੇਗਾ ਕਿ ਸਕੂਲ ਜਾਂਦੇ ਬੱਚੇ ਜਿਉਂਦੇ ਵਾਪਸ ਨਹੀਂ ਮਿਲ ਰਹੇ ਇਹ ਖ਼ਬਰ ਜਦੋਂ ਘਰਦਿਆਂ ਦੇ ਕੋਲ ਗੁਰਦਾਸਪੁਰ ਪਹੁੰਚੀ ਤਾਂ ਨਾ ਤਾਂ ਕਾਲਜਾ ਫਟ ਗਿਆ ਦਸਵੀਂ ਕਲਾਸ ਵਿੱਚ ਪੜ੍ਹਦੇ ਨੌਜਵਾਨ ਮੁੰਡੇ ਹਰਪ੍ਰੀਤ ਸਿੰਘ ਦੀ ਮੌ ਤ ਹੋਣ ਦੀ ਖ਼ਬਰ ਆਈ ਪਰਿਵਾਰ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਕੇ ਦੱਸਦੇ ਕਿ ਪਠਾਨਕੋਟ ਮਾਮੂਨ ਡਿਫੈਂਸ ਰੋਡ ਤੇ ਇਕ ਵੱਡੇ ਸਕੂਲ ਦੇ ਵਿਚ ਹਰਪ੍ਰੀਤ ਪੜ੍ਹਦਾ ਸੀ

ਜਿਸ ਦੀ ਦੱਸ ਲੱਖ ਤੋਂ ਜ਼ਿਆਦਾ ਇੱਕ ਸਾਲ ਦੀ ਫੀਸ ਵੀ ਦੇ ਰਹੇ ਸਨ ਇਸ ਦੇ ਬਾਵਜੂਦ ਵੀ ਸਕੂਲ ਦੇ ਬਾਬਤ ਕਈ ਸ਼ਿਕਾਇਤਾਂ ਘਰਦਿਆਂ ਦੇ ਕੋਲ ਲਗਾਤਾਰ ਪਹੁੰਚਾਈਆਂ ਸਨ ਦੱਸਦੀਆਂ ਕਿ ਦਸਵੀਂ ਕਲਾਸ ਕਦੀ ਚ ਪਰਤੇ ਹਰਪ੍ਰੀਤ ਦੀ ਬਾਥਰੂਮ ਦੇ ਵਿਚੋਂ ਲਾ ਸ਼ ਮਿਲੀ ਹੈ ਕਿਹਾ ਇਹ ਗਿਆ ਕਿ ਫਾ ਹਾ ਲੈ ਕੇ ਉਸਦੇ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਬੀਤੇ ਦਿਨ ਜਦੋਂ ਇਹ ਖ਼ਬਰ ਆਈ ਸੀ

ਤਾਂ ਪੂਰੇ ਪੰਜਾਬ ਵਿੱਚ ਹਾਹਾਕਾਰ ਮੱਚ ਗਈ ਇਸ ਮਾਮਲੇ ਵਿੱਚ ਹੁਣ ਹਰਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ ਉਸ ਦਾ ਪੋਸਟਮਾਰਟਮ ਹੋ ਚੁੱਕਿਆ ਹੈ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਝੰਡਾ ਲੁਬਾਣਾ ਜੋ ਕਿ ਗੁਰਦਾਸਪੁਰ ਦੇ ਵਿੱਚ ਪੈਂਦੇ ਉਥੋਂ ਦਾ ਦੱਸਿਆ ਜਾ ਰਿਹਾ ਦੱਸ ਦੇਈਏ ਕਿ ਮ੍ਰਿਤਕ ਹਰਪ੍ਰੀਤ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਉਸ ਦੀ ਛੋਟੀ ਭੈਣ ਵੀ ਇਸੇ ਸਕੂਲ ਵਿੱਚ ਪੜ੍ਹਦੀ ਹੈ ਜਿਸਦੇ ਵੱਲੋਂ ਸਕੂਲ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.