84 ਲੱਖ ਦਾ ਸੂਰਜ ਖਰੀਦ ਲਿਆ ਇਸ ਪਿੰਡ ਨੇ ਕਹਿੰਦੇ ਸਰਦੀਆਂ ਚ ਠੰਢ ਬਹੁਤ ਲੱਗਦੀ ਏ

Uncategorized

ਚੌਰਾਸੀ ਲੱਖ ਦੇ ਵਿੱਚ ਇੱਕ ਪਿੰਡ ਨੇ ਸੂਰਜ ਖ਼ਰੀਦ ਲਿਆ ਕੀ ਗੱਲ ਭਾਈ ਠੰਢ ਬਹੁਤ ਲੱਗਦੀ ਹੈ ਸਰਦੀ ਬਹੁਤ ਲਗਦੀਆਂ ਥੋੜ੍ਹੀ ਜੀ ਨਿਘਾਸ ਸਾਨੂੰ ਵੀ ਜਿਹੜੀ ਸੂਰਜ ਦੀ ਚਾਹੀਦੀ ਹੈ ਤੁਸੀਂ ਗੱਲ ਸੁਣ ਕੇ ਸੋਚਿਆ ਕਿ ਸ਼ਾਇਦ ਸਾਡੇ ਨਾਲ ਮਜ਼ਾਕ ਕਰ ਰਿਹਾ ਪਰ ਇਹ ਮਜ਼ਾਕ ਨਹੀਂ ਅਸਲੀਅਤ ਤਾਂ ਇੱਕ ਪਿੰਡ ਨੇ ਚੁਰਾਸੀ ਲੱਖ ਦੇ ਵਿੱਚ ਸੂਰਜ ਦੀ ਰੋਸ਼ਨੀ ਰੌਸ਼ਨੀ ਜਿਹੜੀਆਂ ਕ੍ਰਿਤੀ ਉਗਲਵਾ ਖਾ ਕੇ ਪਿੰਡ ਪੰਜਾਬ ਤਾਂ ਨਈਂ ਆਂ ਤੂੰ ਗੱਲ ਆਖਿਆ ਕਿ ਪਿੰਡ ਹਿੰਦੋਸਤਾਨ ਦਾ ਨਹੀਂ ਹੈ ਇਹ ਪਿੰਡ ਉੱਤਰੀ ਇਟਲੀ ਦਾ ਹੈ ਕੀ ਗੱਲ ਇਸ ਪਿੰਡ ਵਾਸੀਆਂ ਨੇ ਸੂਰਜ ਕਿਉਂ ਖਰੀਦਿਆ ਕੀ ਗੱਲ ਇਨ੍ਹਾਂ ਪਿੰਡ ਵਾਸੀਆਂ ਨੇ ਚੌਰਾਸੀ ਲੱਖ ਦੇ ਵਿੱਚ ਸੂਰਜ ਦੀ ਰੌਸ਼ਨੀ ਕਿਉਂ ਖਰੀਦੀਆਂ ਇਸ ਦੇ ਉੱਪਰ ਗੱਲਬਾਤ ਕਰਾਂਗੇ

ਉੱਤਰੀ ਇਟਲੀ ਜਿੱਥੋਂ ਵੀ ਇੱਕ ਘਾਟੀ ਦੇ ਤਲ ਦੇ ਉੱਪਰ ਵਸਿਆ ਹੋਇਆ ਪੈਂਦਾ ਬਿਗ ਮੇਲਾ ਇਸ ਦੀ ਆਬਾਦੀ ਲਗਪਗ ਦੋ ਸੌ ਦੇ ਕਰੀਬ ਘਾਟੀ ਦੇ ਤਲ ਵਿੱਚ ਵਸੇ ਹੋਣ ਦੇ ਕਾਰਨਾਂ ਚੌਰਾਸੀ ਦਿਨ ਇਸ ਪਿੰਡ ਦੇ ਵਿਚ ਧੁੱਪ ਨਹੀਂ ਪੈਂਦੀ ਸਿਰਫ਼ ਠੰਢ ਰਹਿੰਦੀ ਹੈ ਤਾਂ ਪਿੰਡ ਵਾਲਿਆਂ ਨੇ ਸੋਚਿਆ ਜਾਂ ਇਉਂ ਕਹਿ ਲਈਏ ਕਿ ਪਿੰਡ ਦੇ ਮੇਅਰ ਨੇ ਸੋਚਿਆ ਕਿ ਮੈਂ ਇਸ ਪਿੰਡ ਦੇ ਵਿਚ ਸੂਰਜ ਦੀ ਰੋਸ਼ਨੀ ਲੈ ਕੇ ਆਉਣਗੀਆਂ ਪਰ ਰੌਸ਼ਨੀ ਲਿਆਂਦੀ ਕੀਤਾ ਜਾਵੇ

ਪਰ ਰੋਸ਼ਨੀ ਲਿਆਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਕਿਉਂਕਿ ਕੁਦਰਤੀ ਤਰੀਕੇ ਨਾਲ ਤਾਂ ਰੌਸ਼ਨੀ ਨਹੀਂ ਆ ਸਕਦੀ ਕਿਉਂਕਿ ਪਿੰਡ ਦਿਵਾਇਆ ਸਟਾਲ ਦੇ ਉੱਪਰ ਮੌਜੂਦਾ ਪਤਨੀ ਦੇ ਮੇਅਰ ਨੇ ਇਕ ਜੇਹੜਾ ਹੈਗਾ ਸ਼ੀਸ਼ੇ ਦਾ ਸਹਾਰਾ ਲਿਆ ਸ਼ੀਸ਼ਾ ਵੀ ਕੋਈ ਛੋਟਾ ਮੋਟਾ ਮੋਟਾ ਨਹੀਂ

ਬਹੁਤ ਵੱਡੇ ਸ਼ੀਸ਼ੇ ਦਾ ਜਿਸ ਦਾ ਭਾਰ ਜੇਕਰ ਖ਼ਰੀਦ ਇੱਕ ਪੁਆਇੰਟ ਇਕ ਟਨ ਉਸ ਦਾ ਭਾਰ ਝੱਲਣ ਦਾ ਸਹਾਰਾ ਲਓ ਦੇ ਸਹਾਰੇ ਨਾਲ ਸੂਰਜ ਦੀ ਰੌਸ਼ਨੀ ਚ ਸ਼ੀਸ਼ੇ ਉਪਰ ਪੈਂਦੀ ਸੀ ਤਸਵੀਰਾਂ ਚ ਤੁਸੀਂ ਦੇਖ ਰਹੇ ਹੋਵੋਗੇ ਸੂਰਜ ਦੀ ਰੋਸ਼ਨੀ ਜਿਹੜੀ ਹੈਗੀ ਸ਼ੀਸ਼ੇ ਉਪਰ ਪੈਂਦੀ ਸੀ ਇਸ ਤੋਂ ਬਾਅਦ ਪਰਵਰਤਿਤ ਹੋ ਕੇ ਪਿੰਡ ਦੇ ਵਿੱਚ ਇੱਕ ਚੌਕ ਮੌਜੂਦ ਸੀ ਉਹ ਰੌਸ਼ਨੀ ਜੜਿਆ ਉਸ ਚੌਕ ਦੇ ਉਪਰ ਪੈਂਦੀ ਸੀ

Leave a Reply

Your email address will not be published.