ਮੋਦੀ ਸਾਬ ਨੇ ਕਰਤਾ ਵੱਡਾ ਅੈਲਾਨ 10 ਜਨਵਰੀ ਤੋਂ ਹੋਵੇਗਾ ਇਹ ਕੰਮ

Uncategorized

ਦੇਸ਼ ਵਿੱਚ ਕਰੋੜਾਂ ਦੀ ਦੂਜੀ ਲਹਿਰ ਫਿਰ ਤੋਂ ਹਾਵੀ ਹੁੰਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਸਾਰੇ ਸੂਬਿਆਂ ਚ ਜਿਥੇ ਨਵੇਂ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਉਥੇ ਸਭ ਤੋਂ ਵਧੇਰੇ ਮਹਾਰਾਸ਼ਟਰ ਸੂਬਾ ਪ੍ਰਭਾਵਿਤ ਹੋ ਰਿਹਾ ਹੈ ਜਿੱਥੇ ਮੁੰਬਈ ਚ ਲਗਾਤਾਰ ਕੋਰੂਨਾ ਦੇ ਪੀਡ਼ਤਾਂ ਦੀ ਗਿਣਤੀ ਵਧ ਰਹੀ ਹੈ ਮੁੰਬਈ ਦੇ ਮੇਅਰ ਵੱਲੋਂ ਵੀ ਆਖਿਆ ਗਿਆ ਹੈ

ਕਿ ਅਗਰ ਗਿਣਤੀ ਵੱਧ ਜਾਂਦੀ ਹੈ ਤਾਂ ਤਾਲਾਬੰਦੀ ਵੀ ਕੀਤੀ ਜਾਵੇਗੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਸਖ਼ਤੀ ਨੂੰ ਵਧਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਚ ਰਾਸ਼ਟਰ ਨੂੰ ਅਾਪਣੇ ਸੰਬੋਧਨ ਚ ਐਲਾਨ ਕੀਤਾ ਸੀ ਕਿ ਭਾਰਤ ਵਿਚ ਵੀ ਲੋੜਵੰਦ ਲੋਕਾਂ ਨੂੰ ਕਰੋਨਾ ਦੀ ਬੂਸਟਰ ਡੋਜ਼ ਦਿੱਤੀ ਜਾਵੇਗੀ ਬੂਸਟਰ ਖ਼ੁਰਾਕ ਦੱਸ ਜਨਵਰੀ ਵੀਹ ਸੌ ਬਾਈ ਤੋਂ ਸ਼ੁਰੂ ਹੋ ਰਹੀ ਹੈ

ਹੁਣ ਤੱਕ ਕੇਂਦਰ ਸਰਕਾਰ ਨੇ ਵੀ ਇਸ ਸਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਪਹਿਲੀ ਅਤੇ ਦੂਜੀ ਖੁਰਾਕ ਦੀ ਤਰ੍ਹਾਂ ਇਸ ਵਾਰ ਤੁਹਾਨੂੰ ਐਪ ਤੇ ਰਜਿਸਟਰ ਨਹੀਂ ਕਰਨਾ ਪਵੇਗਾ ਸੀਨੀਅਰ ਨਾਗਰਿਕ ਜੋ ਬੂਸਟਰ ਖ਼ੁਰਾਕ ਲੈਣਾ ਚਾਹੁੰਦੇ ਹਨ ਉਹ ਟੀਕਾਕਰਨ ਕੇਂਦਰ ਵਿੱਚ ਸਿੱਧੇ ਜਾ ਕੇ ਅਜਿਹਾ ਕਰ ਸਕਦੇ ਹਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ ਬੂਸਟਰ ਖ਼ੁਰਾਕ ਦੀ ਪੂਰੀ ਦਿਸ਼ਾ ਨਿਰਦੇਸ਼ ਪੜ੍ਹੋ ਬੂਸਟਰ ਡੋਜ਼ ਲਈ ਟੀਕਾਕਰਨ ਦੀ ਪ੍ਰਕਿਰਿਆ ਅੱਠ ਜਨਵਰੀ ਨੂੰ ਸ਼ੁਰੂ ਹੋਵੇਗੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.