ਬਰਫ਼ ਦੇ ਨਾਲ ਚਿੱਟੀਆਂ ਹੋਈਆਂ ਸੜਕਾਂ ਦੀਆਂ ਇਹ ਤਸਵੀਰਾਂ ਸ਼ਿਮਲਾ ਜਾਂ ਕਿਸੇ ਹੋਰ ਪਹਾੜੀ ਖੇਤਰ ਦੀਆਂ ਨਹੀਂ ਬਲਕਿ ਪੰਜਾਬ ਦੇ ਇੱਕ ਪਿੰਡ ਦੀਆਂ ਨੇ ਜਿੱਥੇ ਲਗਾਤਾਰ ਇੱਕ ਘੰਟਾ ਹੋਈ ਗੜੇਮਾਰੀ ਨੇ ਸੜਕਾਂ ਅਤੇ ਖੇਤ ਬਰਫ਼ ਨਾਲ ਢਕ ਕੇ ਰੱਖ ਦਿੱਤੇ ਹੈਰਾਨੀ ਦੀ ਗੱਲ ਇਹ ਕਿ ਗੜੇਮਾਰੀ ਦੀ ਇਹ ਘਟਨਾ ਇਲਾਕੇ ਤੇ ਮਹਿਜ਼ ਇੱਕ ਪਿੰਡ ਵਿੱਚ ਵਾਪਰੀ ਜਦਕਿ ਆਲੇ ਦੁਆਲੇ ਦੇ ਪਿੰਡਾਂ ਵਿਚ ਅਜਿਹਾ ਕੁਝ ਵੀ ਨਹੀਂ ਹੋਇਆ
ਪਹਿਲਾਂ ਦੇਖੋ ਇਹ ਵੀਡੀਓ ਫਿਰ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਜ਼ਿਲ੍ਹੇ ਦੇ ਜਿਹੜੇ ਪਿੰਡ ਦੀ ਹੈ ਇਹ ਵੀਡੀਓ ਬਿਮਾਰੀ ਦੀ ਇੱਕ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਗਰਾਂ ਵਿਖੇ ਵਾਪਰੀ ਜਿੱਥੇ ਕਰੀਬ ਇਕ ਘੰਟੇ ਤਕ ਅਜਿਹੀ ਗਡ਼ੇਮਾਰੀ ਹੋਈ ਕਿ ਪਿੰਡ ਦੀਆਂ ਸਾਰੀਆਂ ਸੜਕਾਂ ਅਤੇ ਖੇਤ ਬਰਫ਼ ਦੇ ਦਲ ਚਿੱਟੇ ਹੋ ਗਏ ਪਿੰਡ ਦੀਆਂ ਤਸਵੀਰਾਂ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਇਹ ਤਸਵੀਰ ਸ਼ਿਮਲੇ ਦੀਆਂ ਨਹੀਂ ਇਸ ਨਾਲ ਫ਼ਸਲਾਂ ਦੇ ਨੁਕਸਾਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ
ਇਸ ਸਬੰਧੀ ਪਿੰਡ ਚੱਗਰਾਂ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਜੇ ਕੇ ਨਾਲ ਅਸੀਂ ਗੱਲਬਾਤ ਕੀਤੀ ਇਸ ਗੜੇਮਾਰੀ ਨੂੰ ਲੈ ਕੇ ਉਨ੍ਹਾਂ ਦਾ ਕੀ ਕਹਿਣਾ ਏ ਆਓ ਜਾਣਦਿਆਂ ਆਓ ਜਤਿੰਦਰ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਬਰਫ ਪੈਂਦੀ ਰਹਿੰਦੀ ਹੈ ਪਰ ਇੰਨੀ ਨਹੀਂ ਇਸ ਵਾਰ ਤਾਂ ਸਾਰੀਆਂ ਸੜਕਾਂ ਸਾਰਾ ਕੁਝ ਚਿੱਟਾ ਹੀ ਕਰ ਦਿੱਤਾ ਹੈ ਹਿੰਦੂ ਫ਼ਾਇਦਾ ਤਾਂ ਕੀ ਹੁੰਦਾ ਇਸਦਾ ਨੁਕਸਾਨ ਹੀ ਨੁਕਸਾਨ ਹੈ ਫਸਲਾਂ ਨੂੰ ਨੁਕਸਾਨ ਹੋਵੇਗਾ ਇਸ ਦਾ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ