ਇਹ ਨੇ ਤਾਂ ਅਸੀਂ ਆਂ,ਦੇਖੋ ਕਿਵੇਂ ਬਰਫ਼ੀਲੇ ਤੂਫ਼ਾਨ ਚ ਡਟਿਆ ਫੌਜ ਦਾ ਜਵਾਨ

Uncategorized

ਕਈ ਥਾਵਾਂ ਤੇ ਬਰਫਬਾਰੀ ਹੁਣ ਸ਼ੁਰੂ ਹੋਈ ਬਰਫਬਾਰੀ ਦਾ ਆਨੰਦ ਮਾਨਣ ਲਈ ਸੈਲਾਨੀਆਂ ਦੀ ਪਹਾੜਾਂ ਵੱਲ ਭੀੜ ਉਮੜ ਰਹੀ ਹੈ ਪਰ ਜ਼ਿਆਦਾ ਤੋਂ ਜ਼ਿਆਦਾ ਬਰਫ਼ਬਾਰੀ ਵਿੱਚ ਦੋ ਤੋਂ ਤਿੰਨ ਦਿਨ ਕੱਢਦਿਆਂ ਘੁੰਮ ਕੇ ਆਪਣੇ ਘਰ ਵਾਪਿਸ ਆ ਜਾਣਗੀਆਂ ਤੇ ਆਰਾਮ ਨਾਲ ਘਰ ਵਿੱਚ ਨਿੱਘ ਮਾਣਦੇ ਹਾਂ ਸਰੀਰ ਦੀਆਂ ਵਾਦੀਆਂ ਵਿੱਚ ਤੈਨਾਤ ਉਨ੍ਹਾਂ ਫ਼ੌਜੀਆਂ ਦਾ ਕਦੇ ਸੋਚੋ ਜਿਹੜੇ ਸਰਦੀ ਸ਼ੁਰੂ ਹੋਣ ਤੋਂ ਲੈ ਕੇ ਗੋਡੇ ਗੋਡੇ ਬਰਫ ਪੈਣ ਤਕ ਕਸ਼ਮੀਰ ਜਾਂ ਹੋਰ ਬਰਫੀਲੇ ਇਲਾਕਿਆਂ ਵਿਚ ਜਾਨ ਦੀ ਬਾਜ਼ੀ ਲਗਾ ਕੇ ਦੇਸ਼ ਦੀ ਰਾਖੀ ਕਰਦੇ ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ

ਜਿਸ ਨੂੰ ਲੋਕਾਂ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਇਕ ਫ਼ੌਜੀ ਜਵਾਨ ਕਸ਼ਮੀਰ ਦੀਆਂ ਵਾਦੀਆਂ ਵਿਚ ਗੋਡੇ ਗੋਡੇ ਬਰਫ਼ ਵਿੱਚ ਖੜ੍ਹਾ ਤੇ ਡਿਊਟੀ ਕਰ ਰਿਹਾ ਹੈ ਫ਼ੌਜੀ ਜਵਾਨ ਜਿਥੇ ਡਿਊਟੀ ਕਰ ਉੱਥੇ ਬਰਫਬਾਰੀ ਬਿਹੂਰੀਆ ਅਤੇ ਬਰਫ਼ੀਲਾ ਤੂਫ਼ਾਨ ਨੇ ਵੀਡੀਓ ਵਿੱਚ ਸਾਫ਼ ਵਿਖਾਈ ਦੇ ਰਿਹਾ ਕਈ ਵਾਰ ਬਰਫ਼ ਉੱਡ ਕੇ ਫੌਜੀ ਜਵਾਨ ਦੇ ਉੱਪਰ ਵੀ ਟਿਕਦੇ ਪਰ ਤੂਫਾਨ ਦੀ ਪਰਵਾਹ ਕੀਤੇ ਬਗੈਰ ਫੌਜੀ ਜਵਾਨ ਡਿਊਟੀ ਕਰਦਿਆਂ

ਇਸ ਵੀਡੀਓ ਨੂੰ ਪੀਆਰਓ ਯਾਨੀ ਪਬਲਿਕ ਰਿਲੇਸ਼ਨ ਆਫਿਸਰ ਊਧਮਪੁਰ ਮਨਿਸਟਰੀ ਆਫ ਡਿਫੈਂਸ ਵੱਲੋਂ ਸ਼ੇਅਰ ਕੀਤਾ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਰ ਮਨਿਸਟਰ ਆਫ ਡਿਫੈਂਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਕੋਈ ਵੀ ਭੂਮੀ ਕੋਈ ਵੀ ਮੌਸਮ ਡਿਊਟੀ ਤੇ ਹਮੇਸ਼ਾਂ ਲਈ ਤੂਫ਼ਾਨ ਹੋਵੇ ਭਾਵ ਕਿ ਫ਼ੌਜੀ ਕਦੇ ਵੀ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.