ਹੁਣੇ ਹੁਣੇ ਜਾਰੀ ਹੋਇਆ ‍ਯੈੱਲੋ ਅਲਰਟ ਇੱਥੇ ਇੱਥੇ ਅੱਜ ਪਵੇਗਾ ਜ਼ੋਰਦਾਰ ਮੀਂਹ

Uncategorized

ਇਸ ਇਸ ਵੇਲੇ ਦੀ ਵੱਡੀ ਖਬਰ ਮੌਸਮ ਦੇ ਬਾਰੇ ਆ ਰਹੀ ਹੈ ਪੰਜਾਬ ਸੂਬੇ ਦੇ ਮੌਸਮ ਬਾਰੇ ਪੰਜਾਬ ਚ ਇੱਥੇ ਪਏ ਭਾਰੀ ਗੜੇ ਹੁਣ ਆਉਣ ਵਾਲਾ ਮੌਸਮ ਰਹੇਗਾ ਇਸ ਤਰ੍ਹਾਂ ਦਾ ਮੌਸਮ ਵਿਭਾਗ ਵੱਲੋਂ ਆਈ ਵੱਡੀ ਚਿਤਾਵਨੀ ਪੰਜਾਬ ਵਿੱਚ ਜਿੱਥੇ ਲੋਕਾਂ ਨੂੰ ਸੁੱਕੀ ਠੰਡ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿੱਥੇ ਬਹੁਤ ਸਾਰੇ ਲੋਕ ਬੀਮਾਰੀਆਂ ਦੀ ਚਪੇਟ ਵਿਚਾਲੇ ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫਬਾਰੀ ਅਤੇ ਭਾਰੀ ਬਰਸਾਤ ਦਾ ਅਸਰ ਮੈਦਾਨੀ ਖੇਤਰਾਂ ਚ ਦੇਖਿਆ ਗਿਆ

ਪੰਜਾਬ ਹਰਿਆਣਾ ਚ ਤਾਪਮਾਨ ਕਾਫ਼ੀ ਗਿਰਾਵਟ ਦੇਖੀ ਜਾ ਰਹੀ ਹੈ ਹੁਣ ਪੰਜਾਬ ਚ ਕਈ ਦਿਨਾਂ ਤੋਂ ਮੀਂਹ ਦਾ ਹੋਣਾ ਲਗਾਤਾਰ ਜਾਰੀ ਹੈ ਜਿੱਥੇ ਇਸ ਮੀਂਹ ਕਾਰਨ ਫਸਲਾਂ ਲਈ ਜਿਹੜਾ ਲਾਭ ਹੋ ਰਿਹਾ ਹੈ ਉਥੇ ਹੀ ਆਪਣੇ ਕੰਮ ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਮੌਸਮ ਵਿਭਾਗ ਤੋਂ ਜਾਣਕਾਰੀ ਸਮੇਂ ਸਮੇਂ ਤੇ ਪਹਿਲਾਂ ਦਿੱਤੀ ਜਾਂਦੀ ਹੈ

ਹਲਕਾ ਲੋਕ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ ਹੁਣ ਪੰਜਾਬ ਚ ਇੱਥੇ ਪਈ ਭਾਰੀ ਗੜੇ ਅਤੇ ਆਉਣ ਵਾਲਾ ਮੌਸਮ ਰਹੇਗਾ ਇਸ ਤਰ੍ਹਾਂ ਦਾ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਤਿੱਨ ਚਾਰ ਦਿਨ ਲਗਾਤਾਰ ਬਰਸਾਤ ਹੋ ਰਹੀ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਹੁਣ ਮੌਸਮ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਬਰਸਾਤ ਇਸੇ ਤਰ੍ਹਾਂ ਜਾਰੀ ਰਹੇਗੀ

ਸ਼ੀਤ ਲਹਿਰ ਵੀ ਜਾਰੀ ਰਹੇਗੀ ਪੰਜਾਬ ਅਤੇ ਜਿਥੇ ਵੱਖ ਵੱਖ ਖੇਤਰਾਂ ਵਿੱਚ ਮੀਂਹ ਪੈ ਰਿਹਾ ਹੈ ਉਥੇ ਹੁਸ਼ਿਆਰਪੁਰ ਦੇ ਅਧੀਨ ਆਉਣ ਵਾਲੇ ਕੁਝ ਪਿੰਡਾਂ ਵਿੱਚ ਭਾਰੀ ਗੜੇਮਾਰੀ ਵੀ ਹੋਈ ਹੈ ਕੁਝ ਸਮੇਂ ਲਈ ਮੌਸਮ ਸਾਫ਼ ਹੋ ਸਕਦਾ ਹੈ ਅਤੇ ਧੁੱਪ ਨਿਕਲ ਸਕਦੀ ਹੈ

Leave a Reply

Your email address will not be published.