ਪਿਆਰ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਇਕ ਵੱਖਰੀ ਤਰ੍ਹਾਂ ਦੀ ਪ੍ਰੇਮ ਕਹਾਣੀ ਸਭ ਤੁਸੀਂ ਵੀ ਹੱਸ ਹੱਸ ਕੇ ਦੂਹਰੇ ਹੋ ਜਾਓਗੇ ਦਰਅਸਲ ਮੋਬਾਇਲ ਤੇ ਲੁੱਡੋ ਗੇਮ ਖੇਡਣ ਦੌਰਾਨ ਇਕ ਔਰਤ ਨੂੰ ਪਾਕਿਸਤਾਨੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਦੌਰਾਨ ਉਸ ਔਰਤ ਨੂੰ ਪਾਕਿਸਤਾਨੀ ਨੌਜਵਾਨ ਨਾਲ ਪਿਆਰ ਹੋ ਗਿਆ ਇਹ ਅੌਰਤ ਸ਼ਾਦੀਸ਼ੁਦਾ ਹੈ ਅਤੇ ਇਕ ਬੱਚੇ ਦੀ ਮਾਂ ਵੀ ਹੈ
ਪਰ ਇਹ ਔਰਤ ਪਾਕਿਸਤਾਨੀ ਨੌਜਵਾਨ ਦੇ ਪ੍ਰੇਮ ਜਾਲ ਵਿੱਚ ਫਸ ਗਈ ਆਪਣੇ ਪਰਿਵਾਰ ਨੂੰ ਭੁੱਲ ਗਈ ਦਰਅਸਲ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਦੀ ਪੁਲੀਸ ਨੇ ਇਕ ਔਰਤ ਨੂੰ ਕਾਬੂ ਕਰ ਲਿਆ ਦਰਅਸਲ ਪੂਰਾ ਮਾਮਲਾ ਤੁਸੀਂ ਸੁਣ ਲਵੋ ਇਹ ਔਰਤ ਆਪਣੇ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਰਾਜਸਥਾਨ ਤੋਂ ਹੁੰਦੇ ਹੋਏ ਜਲ੍ਹਿਆਂਵਾਲੇ ਬਾਗ਼ ਨੇੜੇ ਅੰਮ੍ਰਿਤਸਰ ਪਹੁੰਚੀ
ਕਦੇ ਟੈਕਸੀ ਵੱਲ ਜਾਣ ਲਈ ਕਿਹਾ ਗੱਲਬਾਤ ਦੌਰਾਨ ਉਸ ਪਾਕਿਸਤਾਨੀ ਨੌਜਵਾਨੀ ਵ੍ਹੱਟਸਐਪ ਤੇ ਕਾਲ ਕੀਤੀ ਤਾਂ ਔਰਤ ਨੇ ਟੈਕਸੀ ਡਰਾਈਵਰ ਨੂੰ ਉਸ ਪਾਕਿਸਤਾਨੀ ਨੌਜਵਾਨ ਨਾਲ ਗੱਲ ਕਰਨ ਲਈ ਕਿਹਾ ਤਾਂ ਪਾਕਿਸਤਾਨੀ ਨੌਜਵਾਨ ਨੇ ਕਿਹਾ ਕਿ ਤੁਸੀਂ ਇਸ ਔਰਤ ਨੂੰ ਜਿਸ ਦਾ ਨਾਮ ਇਸ ਨੂੰ ਵਾਹਗਾ ਬਾਰਡਰ ਤੇ ਭੇਜ ਦਿਓ ਜਦੋਂ ਟੈਕਸੀ ਡਰਾਈਵਰ ਨੂੰ ਕਿਸੇ ਗੱਲ ਤੇ ਸ਼ੱਕ ਹੋਇਆ ਤਾਂ ਉਸ ਨੇ ਨੇੜੇ ਖੜ੍ਹੇ ਇਕ ਪੁਲੀਸ ਅਧਿਕਾਰੀ ਨੂੰ ਇਸ ਬਾਰੇ ਦੱਸਿਆ ਪਰ ਪੁਲੀਸ ਅਧਿਕਾਰੀ ਨੇ ਔਰਤ ਨੂੰ ਪਿਆਰ ਨਾਲ ਬਿਠਾ ਲਿਆ ਅਤੇ ਸਭ ਕੁਝ ਪੁੱਛਿਆ ਤੇ ਉਸ ਨੂੰ ਪਾਕਿਸਤਾਨੀ ਨੌਜਵਾਨ ਦਾ ਫੋਨ ਆਇਆ ਜਦੋਂ ਪੁਲੀਸ ਮੁਲਾਜ਼ਮ ਨਾਲ ਗੱਲ ਹੋਈ ਤਾਂ ਉਸ ਨੇ ਫੋਨ ਕੱਟ ਦਿੱਤਾ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ