ਬੱਸ ਦੇ ਪਿੱਛੇ ਲਮਕ ਕੇ ਦੇਖੋ ਕਿੱਦਾਂ ਹੱਸ ਰਹੇ ਨੇ ਮੁੰਡੇ ਪੰਜਾਬ ਰੋਡਵੇਜ਼ ਬੱਸ ਖਾਲੀ ਸੀ ਫਿਰ ਕਿਉਂ ਲਟਕੇ ਆਹ ਮੁੰਡੇ

Uncategorized

ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਪਰ ਇੱਕ ਵੀ ਦਿਓ ਪੰਜਾਬ ਰੋਡਵੇਜ਼ ਦੀ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦੋ ਬੱਚੇ ਦੋ ਮੁੰਡੇ ਰੋਡਵੇਜ਼ ਦੀ ਬੱਸ ਦੇ ਪਿੱਛੇ ਲਮਕ ਕੇ ਸ਼ਾਮ ਦੇ ਹੋਏ ਵਿਖਾਈ ਨੇ ਇਹ ਵੀਡੀਓ ਜੋ ਹੈ ੳੁੱਥੇ ਹੀ ਰਸਤੇ ਵਿੱਚ ਜਾ ਰਹੇ ਇਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਵਲੋਂ ਬਣਾਈ ਜਾਂਦੀ ਅਤੇ ਇਹ ਵੀਡੀਓ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ

ਕਿ ਕਿਸ ਤਰ੍ਹਾਂ ਆਪਣੀ ਜਾਨ ਹਥੇਲੀ ਉੱਤੇ ਰੱਖ ਕੇ ਪੰਜਾਬ ਰੋਡਵੇਜ਼ ਦੀ ਲਾਰੀ ਦੇ ਮਗਰ ਇਹ ਬੂਟੇ ਜੋ ਸਕੂਲ ਦੇ ਵਿਚ ਪਡ਼੍ਹਨ ਵਾਲੇ ਦੱਸੇ ਜਾ ਰਹੇ ਨੇ ਚੜੇ ਹੋਏ ਨੇ ਪਟਿਆਲਾ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਬੱਸ ਦਾ ਰੂਟ ਕੀ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਹ ਵੀ ਜੋ ਇਸ ਸਮੇਂ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਕਿਸ ਤਰ੍ਹਾਂ ਪੰਜਾਬ ਰੋਡਵੇਜ਼ ਦੀ ਲਾਰੀ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਰਹੀ ਹੈ

ਇਕ ਪਾਸੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਇਹ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ ਹਰ ਸ਼ਖ਼ਸ ਦੇ ਵੱਲੋਂ ਇਸ ਦੀ ਵੀਡਿਓ ਬਣਾਈ ਗਈ ਹੈ ਉਹ ਆਪਣੀ ਇਸ ਵੀਡੀਓ ਦੇ ਵਿਚ ਇਹ ਵੀ ਕਰਦਾ ਵਿਖਾਈ ਦੇ ਰਿਹਾ ਹੈ ਕਿ ਉਹ ਉਨ੍ਹਾਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਕਰ ਦੇਣਗੇ ਅਤੇ ਜਿਸ ਸ਼ਖਸ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਹੈ ਉਹ ਸ਼ਖ਼ਸ ਵੀ ਕਹਿੰਦਾ ਵਿਖਾਈ ਦੇ ਰਿਹਾ ਹੈ ਕਿ ਉਹ ਤੁਹਾਨੂੰ ਹੀ ਕੱਲ੍ਹ ਤੱਕ ਵਾਇਰਲ ਕਰ ਦੇਣ ਤੇ ਤੁਸੀਂ ਫੇਮਸ ਹੋ ਜਾਵੋਂਗੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.