ਇਹ 28 ਸਕਿੰਟਾਂ ਦੀ ਵੀਡੀਓ ਬਹੁਤ ਸਾਰੇ ਰਾਜ਼ ਖੋਲ੍ਹ ਗਈ ਆਖਿਰਕਾਰ ਕਿਉਂ ਪੰਜਾਬ ਤੋਂ ਵਾਪਸ ਮੁੜੇ ਸੀ ਪ੍ਰਧਾਨਮੰਤਰੀ

Uncategorized

ਅਠਾਈ ਸਕਿੰਟਾਂ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਪਤਾ ਲੱਗ ਜਾਵੇਗਾ ਬਹੁਤ ਸਾਰੇ ਰਾਜ਼ ਖੁੱਲ ਜਾਣਗੇ ਪਤਾ ਲੱਗ ਜਾਵੇਗਾ ਦੇਸ਼ ਦੇ ਪ੍ਰਧਾਨਮੰਤਰੀ ਜਿਹੜੇ ਨੇ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਆਖ਼ਰਕਾਰ ਵਾਪਸ ਕਿਉਂ ਚਲੇ ਜਾਂਦੇ ਨੇ ਅਠਾਈ ਸਕਿੰਟ ਦੀ ਵੀਡੀਓ ਬਹੁਤ ਵੱਡੇ ਰਾਜ਼ ਖੋਲ੍ਹ ਰਹੀ ਹੈ ਇਹ ਵੀਡੀਓ ਧਿਆਨ ਨਾਲ ਦੇਖੋ ਇਹ ਵੀਡੀਓ ਹਾਈਵੇ ਦੀ ਹੈ ਦੇਸ਼ ਦੇ ਪ੍ਰਧਾਨਮੰਤਰੀ ਜਿਹੜੇ ਨੇ ਉਹ ਖੜ੍ਹੇ ਹੁੰਦੇ ਨੇ

ਹਾਈਵੇ ਤੇ ਜੋ ਹੈ ਤੁਹਾਨੂੰ ਕੁਝ ਨਾਅਰਿਆਂ ਦੀ ਆਵਾਜ਼ ਜਾਵੇਗੀ ਧਿਆਨ ਨਾਲ ਸੁਣੋ ਇਨ੍ਹਾਂ ਨਾਅਰਿਆਂ ਨੂੰ ਨਾਅਰਿਆਂ ਦੇ ਵਿੱਚ ਕਿਹਾ ਜਾ ਰਿਹਾ ਹੈ ਸ੍ਰੀ ਨਰਿੰਦਰ ਮੋਦੀ ਜ਼ਿੰਦਾਬਾਦ ਜਿਹੜੇ ਵਰਕਰ ਨਹੀਂ ਉਹ ਉਨ੍ਹਾਂ ਦੀ ਗੱਡੀ ਦੇ ਬਿਲਕੁਲ ਸਾਹਮਣੇ ਖੜ੍ਹੇ ਨੇ ਹੱਥਾਂ ਦੇ ਵਿੱਚ ਜਿਹੜੇ ਨੇ ਤਹਾਨੂੰ ਭਾਜਪਾ ਦੇ ਝੰਡੇ ਦਿਖਾਈ ਦੇਣਗੇ ਪਰ ਪਿੱਛੋਂ ਦੋ ਅਵਾਜ਼ ਹੋਰ ਆਉਂਦੀਆਂ ਨੇ ਕੋਈ ਵਿਅਕਤੀ ਬਹੁਤ ਦੂਰ ਤੋਂ ਵੀਡੀਓ ਨੂੰ ਰਿਕਾਰਡ ਕਰ ਰਿਹਾ ਹੈ

ਤਾਂ ਵੀਡੀਓ ਰਿਕਾਰਡ ਕਰਦੇ ਸਮੇਂ ਉਸ ਦੇ ਫ਼ੋਨ ਦੇ ਬਿਲਕੁਲ ਕੋਲੋਂ ਮੁਰਦਾ ਬਾਦ ਦੀ ਵੀ ਅਵਾਜ਼ ਆਉਂਦੀ ਹਾਈਵੇ ਤੇ ਖੜ੍ਹੇ ਲੋਕ ਪ੍ਰਧਾਨ ਮੰਤਰੀ ਦੀ ਗੱਡੀ ਦੇ ਕੋਲ ਖੜ੍ਹੇ ਲੋਕ ਉਹ ਜ਼ਿੰਦਾਬਾਦ ਦੇ ਨਾਅਰੇ ਜਦੋਂ ਲਗਾਉਂਦੇ ਨੇ ਤੇ ਉਸ ਫੋਨ ਦੇ ਕੋਲ ਖੜ੍ਹਾ ਵਿਅਕਤੀ ਵੀ ਮੁਰਦਾ ਬਾਦ ਕਹਿੰਦਾ ਹੈ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਸੁਰੱਖਿਆ ਦੇ ਵਿੱਚ ਕਮੀ ਹੋਣ ਦੇ ਕਾਰਨ ਉਹ ਵਾਪਸ ਮੁੜ ਜਾਂਦੇ ਨੇ ਪਰ ਸੁਰੱਖਿਆ ਦੇ ਵਿਚ ਕਮੀ ਆਈ ਕਿੱਥੋਂ ਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.