ਚਾਰ ਮਹੀਨੇ ਦੀ ਗਰਭਵਤੀ ਕੁੜੀ ਨੂੰ ਕੁੱਟ ਰਿਹਾ ਸੀ ਪਤੀ ਵਿਚਾਰੀ ਕੁੜੀ ਦੀ ਕੁੱਟਦੇ ਕੁੱਟਦੇ ਹੋਈ ਮੌ ਤ

Uncategorized

ਮੋਤੀ ਨਗਰ ਅਧੀਨ ਆਉਂਦੇ ਮੁਹੱਲਾ ਹੀਰਾ ਨਗਰ ਚ ਇਕ ਵਿਆਹੁਤਾ ਦੀ ਸ਼ੱਕੀ ਹਾਲਤ ਚ ਮੌ ਤ ਹੋ ਗਈ ਮ੍ਰਿਤਕਾਂ ਦੀ ਪਹਿਚਾਣ ਗਿਤਾਂਜਲੀ ਉਰਫ ਖ਼ੁਸ਼ਬੂ ਪਤਨੀ ਗਗਨ ਵਾਸੀ ਮੋਤੀ ਨਗਰ ਦੇ ਰੂਪ ਚ ਹੋਈ ਹੈ ਮ੍ਰਿਤਕਾ ਚਾਰ ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ ਜਦੋਂ ਪਿਤਾ ਵੀ ਮੌਕੇ ਤੇ ਪਹੁੰਚੇ ਤਾਂ ਖੁਸ਼ਬੂ ਦੀ ਲਾ ਸ਼ ਜ਼ਮੀਨ ਤੇ ਪਈ ਜਿਸ ਦੇ ਗਲ ਤੇ ਕੁੱ ਟ ਣ ਦੇ ਨਿਸ਼ਾਨ ਸਨ ਧੀ ਦੀ ਲਾ ਸ਼ ਦੇਖ ਕੇ ਪਿਤਾ ਦਾ ਕਾਲਜਾ ਫਟ ਗਿਆ

ਪਰਿਵਾਰਿਕ ਮੈਂਬਰਾਂ ਨੇ ਸਹੁਰਾ ਪਰਿਵਾਰ ਤੇ ਕ ਤ ਲ ਦੇ ਇਲਜ਼ਾਮ ਲਗਾਏ ਮ੍ਰਿਤਕਾਂ ਦੇ ਪਿਤਾ ਘਨਸ਼ਾਮ ਵਾਸੀ ਕਾਕੋਵਾਲ ਰੋਡ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਗਗਨ ਪੁੱਤਰ ਮੁਕੇਸ਼ ਨਾਲ ਕੀਤਾ ਅਗਨ ਖੁਦ ਨਸ਼ੇ ਦਾ ਆਦੀ ਸੀ ਜਿਹੜਾ ਕਿ ਵਿਆਹ ਤੋਂ ਬਾਅਦ ਖੁਸ਼ਬੂ ਦੇ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਕਿ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹੋਏ ਕੁੱਟ ਮਾਰ ਕਰਦੇ ਸਨ

ਬੀਤੀ ਸਵੇਰ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਧੀ ਨੇ ਪੱਖੇ ਨਾਲ ਲ ਟ ਕ ਕੇ ਖੁਦ ਕੁਸ਼ੀ ਕਰ ਲਈ ਮ੍ਰਿਤਕਾ ਦੇ ਪਿਤਾ ਨੇ ਪੁਲੀਸ ਅੱਗੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੀ ਧੀ ਜਿਹੜੀ ਕਿ ਗਰਭਵਤੀ ਸੀ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਕ ਤ ਲ ਕੀਤਾ ਗਿਆ ਸ਼ੇਅਰ ਕਰੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.